ਖ਼ਬਰਾਂ
Punjab News : ਸੰਗਰੂਰ ਤੋਂ MP ਮੀਤ ਹੇਅਰ ਨੇ ਲੋਕ ਸਭਾ ’ਚ ਪੰਜਾਬ ਦੇ ਹੱਕਾਂ ਦੀ ਆਵਾਜ਼ ਕੀਤੀ ਬੁਲੰਦ
‘‘ਯੁੱਧ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ 'ਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ"
Amritsar News : ਅੰਮ੍ਰਿਤਸਰ ਲੁੱਟ ਕੇਸ ’ਚ ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫ਼ਤਾਰ
Amritsar News : 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ
Taran Taran News : ਇੰਗਲੈਂਡ ’ਚ ਫਸਿਆ ਪੰਜਾਬੀ ਨੌਜਵਾਨ , ਟਰੈਵਲ ਏਜੰਟ ਖ਼ਿਲਾਫ਼ ਠੱਗੀ ਦਾ ਕੇਸ ਦਰਜ
ਪੀੜਤ ਪਰਿਵਾਰ ਨੇ ਨੌਜਵਾਨ ਨੂੰ ਭਾਰਤ ਲਿਆਉਣ ਲਈ ਮਦਦ ਦੀ ਕੀਤੀ ਅਪੀਲ
Anant Ambani News : ਅਨੰਤ ਅੰਬਾਨੀ ਨੇ ਵਿਆਹ ਤੋਂ ਪਹਿਲਾਂ ਮਾਤਾ ਕ੍ਰਿਸ਼ਨਾ ਕਾਲੀ ਮੰਦਿਰ ਪਹੁੰਚ ਲਿਆ ਆਸ਼ੀਰਵਾਦ
Anant Ambani News : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸਿਰਫ 12 ਦਿਨ ਬਚੇ
Punjab News :ਲਾਡੋਵਾਲ ਸਮੇਤ 4 ਟੋਲ ਪਲਾਜ਼ੇ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ ,ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ,
''ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਟੋਲ ਪਲਾਜ਼ਿਆਂ 'ਤੇ ਵਾਰ-ਵਾਰ ਕਬਜ਼ਾ ਕਰਕੇ ਬੰਦ ਕੀਤਾ ਜਾ ਰਿਹਾ ''
ਏਅਰ ਇੰਡੀਆ ਅਮਰਾਵਤੀ ’ਚ ਖੋਲ੍ਹੇਗੀ ਦਖਣੀ ਏਸ਼ੀਆ ਦਾ ਸੱਭ ਤੋਂ ਵੱਡਾ ਪਾਇਲਟ ਸਿਖਲਾਈ ਸੰਸਥਾਨ
ਹਰ ਸਾਲ 180 ਪਾਇਲਟਾਂ ਨੂੰ ਦਿਤੀ ਜਾਵੇਗੀ ਸਿਖਲਾਈ
Barnala News : ਬਰਨਾਲਾ ਪੁਲਿਸ ਨੇ ਡਰੱਗ ਕੰਟਰੋਲ ਟੀਮ ਨਾਲ ਨਾਈਵਾਲ ਰੋਡ ’ਤੇ ਬਣੀ ਫੈਕਟਰੀ 'ਚ ਕੀਤੀ ਰੇਡ,4 ਨੂੰ ਕੀਤਾ ਕਾਬੂ
Barnala News : ਅੰਦਾਜਨ 1.16 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਕੀਤੀਆਂ ਬਰਾਮਦ
'ਆਪ' ਉਮੀਦਵਾਰ ਮੋਹਿੰਦਰ ਭਗਤ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ - ਹਰਚੰਦ ਸਿੰਘ ਬਰਸਟ
ਪੱਛਮੀ ਜਲੰਧਰ ਜਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ
Delhi News: ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਮਾਫ਼ੀਨਾਮਾ ਸੌਂਪਣਾ ਸਹੀ ਤਰੀਕਾ : DSGPC ਪ੍ਰਧਾਨ
Delhi News : ਦਿੱਲੀ ’ਚ ਕੀਤੀ ਕਾਨਫ਼ਰੰਸ
ਜਲੰਧਰ 'ਚ AAP ਨੂੰ ਮਿਲੀ ਵੱਡੀ ਮਜ਼ਬੂਤੀ, ਭਾਜਪਾ-ਕਾਂਗਰਸ ਤੇ ਅਕਾਲੀ ਦਲ ਦੇ ਵੱਡੇ ਆਗੂ 'ਆਪ' 'ਚ ਹੋਏ ਸ਼ਾਮਲ
ਭਾਜਪਾ ਨੂੰ ਵੱਡਾ ਝਟਕਾ, ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ