ਖ਼ਬਰਾਂ
Hoshiarpur Accident News: ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, ਮਾਮੂਸ ਬੱਚੀ ਸਮੇਤ ਇਕੋ ਪ੍ਰਵਾਰ ਦੇ 4 ਜੀਆਂ ਦੀ ਹੋਈ ਮੌਤ
Hoshiarpur Accident News: ਇਕ ਔਰਤ ਗੰਭੀਰ ਜ਼ਖ਼ਮੀ
jalandhar by poll: ਸੁਖਬੀਰ ਬਾਦਲ ਨੇ ਅਪਣੇ ਉਮੀਦਵਾਰ ਦੀ ਥਾਂ ਹਾਥੀ ਵਾਲੇ ਨੂੰ ਹਮਾਇਤ ਦੇਣ ਬਾਅਦ ਸਥਿਤੀ ਦਿਲਚਸਪ
ਹੁਣ ਬਾਗ਼ੀ ਧੜੇ ਵਲੋਂ ਅਪਨਾਈ ਸੁਰਜੀਤ ਕੌਰ ਤੋਂ ਬਸਪਾ ਨੂੰ ਵੱਧ ਵੋਟਾਂ ਪੁਆਉਣਾ ਹੋਵੇਗਾ ਸੁਖਬੀਰ ਲਈ ਵੱਡੀ ਚੁਨੌਤੀ
Delhi Weather Today: ਦਿੱਲੀ-NCR 'ਚ ਅੱਜ ਵੀ ਪਵੇਗਾ ਭਾਰੀ ਮੀਂਹ, ਬੀਤੇ ਦਿਨੀਂ ਪਏ ਮੀਂਹ ਨਾਲ ਲੋਕਾਂ ਦੇ ਘਰ ਗਏ ਸਨ ਡੁੱਬ
Delhi Weather Today: 20 ਤੋਂ ਵੱਧ ਸੂਬਿਆਂ 'ਚ ਬਾਰਿਸ਼ ਲਈ ਆਰੇਂਜ ਅਲਰਟ ਜਾਰੀ
Shiromani Akali Dal News: ਆਹਮੋ-ਸਾਹਮਣੇ ਹੋਏ ਅਕਾਲੀ ਦਲ ਦੇ ਦੋ ਸਾਬਕਾ ਐਮਪੀ
ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਅੜਿਆ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਾਲਾ ਧੜਾ; ਸੁਖਬੀਰ ਬਾਦਲ ਦੇ ਹਿਤੈਸ਼ੀ ਬਲਵਿੰਦਰ ਸਿੰਘ ਭੂੰਦੜ ਨੇ ਦਿਤੀ ਬਹਿਸ ਦੀ ਚੁਨੌਤੀ
Punjab Weather Update: ਪੰਜਾਬ ਵਿਚ ਹਾਲੇ ਹੋਰ ਪਵੇਗਾ ਮੀਂਹ, ਮੌਸਮ ਵਿਭਾਗ ਨੇ ਹਨ੍ਹੇਰੀ ਤੇ ਤੇਜ਼ ਮੀਂਹ ਦਾ ਅਲਰਟ ਕੀਤਾ ਜਾਰੀ
Punjab Weather Update: ਯੈਲੋ ਅਲਰਟ ਕੀਤਾ ਜਾਰੀ
Shiromani Akali Dal News: ਅਕਾਲੀ ਦਲ ਦਾ ਬਾਗ਼ੀ ਧੜਾ ਅਕਾਲ ਤਖ਼ਤ ਨੂੰ ਕਚਹਿਰੀ ਬਣਾਉਣ ਦੇ ਵਿਰੋਧ ’ਚ ਨਿਤਰਿਆ
ਪਹਿਲਾਂ ਬਾਦਲ ਵਿਰੋਧੀ ਅਕਾਲੀ ਦਲਾਂ ਨੂੰ ਨਹੀਂ ਸੀ ਮਿਲ ਸਕੀ ਬਹੁਤੀ ਕਾਮਯਾਬੀ
NTA exams new dates: NTA ਨੇ ਤਿੰਨ ਮਹੱਤਵਪੂਰਨ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਕੀਤਾ ਐਲਾਨ
ਕੰਪਿਊਟਰ ਆਧਾਰਿਤ ਪ੍ਰੀਖਿਆ ਦਾ ਕੀਤਾ ਜਾਵੇਗਾ ਆਯੋਜਨ
IND vs SA, T20 World Cup 2024 Final: ਭਾਰਤ ਬਨਾਮ ਦੱਖਣੀ ਅਫਰੀਕਾ ਫਾਈਨਲ ਅੱਜ, ਬਾਰਬਾਡੋਸ ਵਿੱਚ ਕਦੋਂ ਸ਼ੁਰੂ ਹੋਵੇਗਾ ਮੈਚ?
IND vs SA, T20 World Cup 2024 Final: ਦੋਵੇਂ ਟੀਮਾਂ ਫ਼ਾਈਨਲ ਤਕ ਅਪਣੀ ਮੁਹਿੰਮ ’ਚ ਅਜੇਤੂ ਰਹੀਆਂ ਹਨ
SIM Port New Rules : TRAI ਨੇ ਬਦਲਦੇ ਸਿਮ ਪੋਰਟਿੰਗ ਦੇ ਨਿਯਮ, ਜਾਣੋ 1 ਜੁਲਾਈ ਕੀ ਹੋਵੇਗੀ ਤਬਦੀਲੀ
ਪਹਿਲਾਂ ਸਿਮ ਸਵੈਪ ਲਈ 10 ਦਿਨ ਇੰਤਜ਼ਾਰ ਕਰਨਾ ਪੈਂਦਾ ਸੀ
ਚੰਡੀਗੜ੍ਹ ’ਚ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ’ਤੇ ਸ਼ਿਕੰਜਾ ਕੱਸਿਆ, ਡਰੋਨ ਉਡਾਉਣ ’ਤੇ ਵੀ ਪਾਬੰਦੀ ਦੇ ਹੁਕਮ ਜਾਰੀ
ਸਾਰੇ ਵਿਦੇਸ਼ੀ ਯਾਤਰਾ/ਵੀਜ਼ਾ ਏਜੰਟਾਂ ਨੂੰ ਤਸਦੀਕ ਲਈ ਸਬੰਧਤ ਖੇਤਰ ਦੇ ਸਬ-ਡਵੀਜ਼ਨਲ ਮੈਜਿਸਟਰੇਟ ਦੇ ਦਫਤਰ ’ਚ ਅਪਣਾ ਪੂਰਾ ਪਿਛੋਕੜ ਪ੍ਰਦਾਨ ਕਰਨਾ ਲਾਜ਼ਮੀ ਕੀਤਾ