ਖ਼ਬਰਾਂ
ਝੋਨੇ ਦੀ ਨਾੜ 'ਤੇ ਆਧਾਰਿਤ ਜਲਖੇੜੀ ਪਾਵਰ ਪਲਾਂਟ ਆਪਣੇ ਨਵੇਂ 'ਅਵਤਾਰ' ਵਿੱਚ 17 ਸਾਲਾਂ ਬਾਅਦ ਮੁੜ ਚਾਲੂ
ਜਿਸ ਨਾਲ ਪੰਜਾਬ ਲਈ ਵਾਤਾਵਰਣ ਅਤੇ ਆਰਥਿਕ ਲਾਭ ਹੋਣਗੇ
Lok Sabha session : NDA ਭਲਕੇ ਕਰੇਗਾ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਦਾ ਐਲਾਨ, 26 ਜੂਨ ਨੂੰ ਹੋਵੇਗੀ ਚੋਣ
ਉਮੀਦਵਾਰਾਂ ਨੂੰ ਮੰਗਲਵਾਰ ਦੁਪਹਿਰ 12 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨੇ ਪੈਣਗੇ
18 Lok Sabha MP Profile : 18ਵੀਂ ਲੋਕ ਸਭਾ 'ਚ 179 MP ਕਿਸਾਨ ਅਤੇ 100 ਬਿਜ਼ਨੈੱਸਮੈਨ ; ਜਾਣੋ 542 ਸੰਸਦ ਮੈਂਬਰਾਂ ਦਾ ਪੇਸ਼ਾ
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ
Shridhar Chillal : ਅਧਿਆਪਕ ਨੇ ਮਾਰਿਆ ਥੱਪੜ ਤਾਂ ਬੱਚੇ ਨੇ ਖਾਧੀ ਸਹੁੰ ,66 ਸਾਲ ਤੱਕ ਨਹੀਂ ਕੱਟੇ ਨਹੁੰ , ਬਣਾ ਦਿੱਤਾ ਵਿਸ਼ਵ ਰਿਕਾਰਡ
909.6 ਸੈਂਟੀਮੀਟਰ (ਕਰੀਬ 358 ਇੰਚ) ਦੇ ਇਹ ਨਹੁੰ ਅਜੇ ਵੀ ਅਮਰੀਕਾ ਦੇ ਇੱਕ ਮਿਊਜ਼ੀਅਮ ਵਿੱਚ ਸੁਰੱਖਿਅਤ ਹਨ
JP Nadda News : ਜੇਪੀ ਨੱਡਾ ਬਣਾਏ ਗਏ ਰਾਜ ਸਭਾ 'ਚ ਸਦਨ ਦੇ ਨੇਤਾ, ਸਿਹਤ ਮੰਤਰਾਲੇ ਤੋਂ ਬਾਅਦ ਮਿਲੀ ਇੱਕ ਹੋਰ ਵੱਡੀ ਜ਼ਿੰਮੇਵਾਰੀ
ਨੱਡਾ ਇਸ ਸਮੇਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਹਨ
Linguistic diversity: ਸਹੁੰ ਚੁੱਕ ਸਮਾਰੋਹ 'ਚ ਦਿਸੀ ਭਾਸ਼ਾਈ ਵੰਨ-ਸੁਵੰਨਤਾ ਦੀ ਝਲਕ, ਮਨੀਸ਼ ਤਿਵਾੜੀ ਨੇ ਪੰਜਾਬੀ ਵਿਚ ਲਿਆ ਹਲਫ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ ਜੋ ਕਿ ਹਿੰਦੀ ਵਿਚ ਸੀ।
JP Nadda News: ਜੇਪੀ ਨੱਡਾ ਨੂੰ ਰਾਜ ਸਭਾ ਵਿਚ ਬਣਾਇਆ ਗਿਆ ਸਦਨ ਦਾ ਨੇਤਾ
ਜੇਪੀ ਨੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀ ਮੰਡਲ ਵਿਚ ਵਾਪਸ ਆ ਗਏ ਹਨ।
Lok Sabha Session : ਸੰਸਦ ਸੈਸ਼ਨ ਦੇ ਪਹਿਲੇ ਹੀ ਦਿਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਬਾਹਰ ਕੀਤਾ ਪ੍ਰਦਰਸ਼ਨ
ਰਾਹੁਲ ਗਾਂਧੀ ਬੋਲੇ- 'ਅਸੀਂ ਸੰਵਿਧਾਨ 'ਤੇ ਹਮਲਾ ਨਹੀਂ ਹੋਣ ਦਿਆਂਗੇ'
Stock Holding Limit: ਸਰਕਾਰ ਨੇ ਜਮ੍ਹਾਂਖੋਰੀ ਨੂੰ ਰੋਕਣ ਅਤੇ ਕੀਮਤਾਂ ਸਥਿਰ ਕਰਨ ਲਈ ਕਣਕ 'ਤੇ ਸਟਾਕ ਸੀਮਾ ਲਗਾਈ
ਥੋਕ ਵਿਕਰੇਤਾਵਾਂ ਲਈ ਸਟਾਕ ਸੀਮਾ 3,000 ਟਨ ਹੋਵੇਗੀ ਜਦਕਿ ਪ੍ਰੋਸੈਸਰਾਂ ਲਈ ਇਹ ਪ੍ਰੋਸੈਸਿੰਗ ਸਮਰੱਥਾ ਦਾ 70 ਪ੍ਰਤੀਸ਼ਤ ਹੋਵੇਗੀ।
Prayagraj Road Accident : ਇੱਕ ਹੀ ਬਾਈਕ 'ਤੇ ਸਵਾਰ ਸਨ ਪਰਿਵਾਰ ਦੇ 5 ਲੋਕ, ਸੜਕ ਹਾਦਸੇ 'ਚ ਸਾਰਿਆਂ ਦੀ ਮੌਤ
ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਪਿੱਛੇ ਤੋਂ ਮਾਰੀ ਜ਼ੋਰਦਾਰ ਟੱਕਰ