ਖ਼ਬਰਾਂ
Punjab News: ਝੋਨੇ ਦੀ ਸ਼ੁਰੂਆਤੀ ਬਿਜਾਈ 'ਤੇ ਰੋਕ ਲਗਾਉਣ ਕਰ ਕੇ ਵਧਿਆ ਝੋਨੇ ਦਾ ਝਾੜ - ਰਿਪੋਰਟ
ਦੇਰ ਨਾਲ ਕੱਟੇ ਗਏ ਝੋਨੇ ਨੂੰ ਅੰਦਰੂਨੀ ਸੰਪਰਦਾਵਾਂ, ਕੀੜਿਆਂ ਅਤੇ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ
Arvind Kejriwal: ਈਡੀ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਅਦਾਲਤ 'ਚ ਦਿੱਤੀ ਚੁਣੌਤੀ
ਈਡੀ ਨੇ ਹੇਠਲੀ ਅਦਾਲਤ ਤੋਂ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ।
yoga Day: ਵਿਸ਼ਵ ਅੱਜ ਯੋਗ ਨੂੰ ਵਿਸ਼ਵ ਭਲਾਈ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਦੇਖਦਾ ਹੈ: ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ 2015 ਤੋਂ ਹਰ ਸਾਲ ਯੋਗ ਦਿਵਸ ਸਮਾਰੋਹਾਂ ਦੀ ਅਗਵਾਈ ਕਰ ਰਹੇ ਹਨ।
Himachal News: ਹਿਮਾਚਲ 'ਚ ਬੱਸ ਪਲਟਣ ਕਾਰਨ ਚਾਰ ਦੀ ਮੌਤ, ਤਿੰਨ ਜ਼ਖ਼ਮੀ
ਐਚਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਕਿਹਾ ਕਿ ਹਾਦਸੇ ਦੀ ਮੁੱਢਲੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
Punjab News: ਪਟਿਆਲਾ ਦੀ ਤਾਨੀਆ ਸੋਢੀ ਨੂੰ ਟਰੂਡੋ ਦੀ ਪਾਰਟੀ ਵੱਲੋਂ ਮਿਲੀ ਟਿਕਟ, ਲੜੇਗੀ ਚੋਣ
ਇੱਧਰ ਤਾਨੀਆ ਸੋਢੀ ਨੂੰ ਟਿਕਟ ਮਿਲਣ ’ਤੇ ਪਟਿਆਲਾ ਵਿਖੇ ਉਨ੍ਹਾਂ ਦੇ ਪਿਤਾ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
US News: ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਦਾ ਅਮਰੀਕਾ ਸਮਰਥਨ ਕਰੇਗਾ- ਮੈਥਿਊ ਮਿਲਰ
ਹਿੰਦ-ਪ੍ਰਸ਼ਾਂਤ ਰਣਨੀਤੀ 'ਤੇ ਅਮਰੀਕਾ ਨੇ ਕਿਹਾ ਕਿ ਭਾਰਤ ਨਾ ਸਿਰਫ਼ ਸਰਕਾਰੀ ਪੱਧਰ 'ਤੇ, ਬਲਕਿ ਲੋਕਾਂ ਦੇ ਆਪਸੀ ਪੱਧਰ 'ਤੇ ਵੀ ਅਮਰੀਕਾ ਦਾ ਕਰੀਬੀ ਭਾਈਵਾਲ ਬਣਿਆ ਹੋਇਆ ਹੈ
ਭਗਵਾਨ ਰਾਮ ਦਾ ਮਜ਼ਾਕ ਉਡਾਉਣ ਤੇ ਰਾਮਾਇਣ ਨੂੰ ਅਸ਼ਲੀਲ ਢੰਗ ਨਾਲ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਜੁਰਮਾਨਾ
ਅੱਠ ਵਿਦਿਆਰਥੀਆਂ ’ਤੇ 1.2 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਹੈ
Haryana News: ਦਿੱਲੀ ਸਰਕਾਰ ਦੇ ਹਰਿਆਣਾ 'ਤੇ ਘੱਟ ਪਾਣੀ ਦੇਣ ਦੇ ਦੋਸ਼ ਬੇਬੁਨਿਆਦ : ਸਿੰਚਾਈ ਮੰਤਰੀ
ਸਿੰਚਾਈ ਮੰਤਰੀ ਨੇ ਕਿਹਾ ਕਿ ਹਰਿਆਣਾ ਵੱਲੋਂ ਪਾਣੀ ਸਬੰਧੀ ਦਿੱਤੇ ਗਏ ਅੰਕੜੇ ਸਹੀ ਪਾਏ ਗਏ ਹਨ
NEET Exam Case: ਨੀਟ ਮਾਮਲੇ ’ਚ ਬੋਲੇ ਕੇਂਦਰੀ ਸਿਖਿਆ ਮੰਤਰੀ, 'ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ'
ਜਾਂਚ ਲਈ ਉੱਚ ਪਧਰੀ ਕਮੇਟੀ ਬਣਾਈ ਜਾ ਰਹੀ ਹੈ
Canada News: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ ’ਚ ਖੁਲ੍ਹੇਗਾ ਨਵਾਂ ਖ਼ਾਲਸਾ ਸਕੂਲ
ਨਗਰ ਕੌਂਸਲ ਨੇ ਇਸ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿਤੀ