ਖ਼ਬਰਾਂ
Court News: ਧੀ ਦੇ ਵਿਆਹ ਦੀ ਤਰੀਕ ਬਦਲਣ ਕਾਰਨ ਪੈਰੋਲ ਦੀ ਦੂਜੀ ਪਟੀਸ਼ਨ ਵਿਚਾਰਨਯੋਗ ਨਹੀਂ: ਹਾਈ ਕੋਰਟ
ਅਦਾਲਤ ਨੇ ਕਿਹਾ ਕਿ ਨਵੀਂ ਪਟੀਸ਼ਨ ਸਿਰਫ ਵਿਆਹ ਦੀ ਤਰੀਕ ਬਦਲਣ ਦੇ ਆਧਾਰ 'ਤੇ ਵਿਚਾਰਨਯੋਗ ਨਹੀਂ ਹੈ।
Abohar News : ਅਬੋਹਰ ’ਚ ਰਾਤੀਂ ਪਈ ਬਰਸਾਤ ਕਾਰਨ ਮਕਾਨ ਦੀ ਡਿੱਗੀ ਛੱਤ
Abohar News : ਕਮਰੇ 'ਚ ਬੈਠਾ ਪਰਿਵਾਰ ਹੇਠਾਂ ਦੱਬਿਆ, ਪਤੀ ਦੀ ਮੌਤ, ਪਤਨੀ ਤੇ ਧੀ ਗੰਭੀਰ ਜ਼ਖ਼ਮੀ
Rajasthan News: ਅਧਿਆਪਕ ਜੋੜੇ ਨੇ ਖ਼ੁਦ ਸਕੂਲ ਜਾਣ ਦੀ ਬਜਾਏ ਰੱਖੇ ਸਨ ਤਿੰਨ ਡੱਮੀ ਅਧਿਆਪਕ, ਲੱਗਿਆ ਕਰੋੜਾਂ ਦਾ ਜੁਰਮਾਨਾ
ਜੋੜੇ ਨੂੰ 9 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ
Jalandhar West by-election: AAP ਉਮੀਦਵਾਰ ਮੋਹਿੰਦਰ ਭਗਤ ਨੇ ਭਰੇ ਨਾਮਜ਼ਦਗੀ ਪੱਤਰ
ਜਲੰਧਰ 'ਚ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ।
Swiss banks : ਸਵਿਸ ਬੈਂਕਾਂ 'ਚ ਰੱਖਿਆ ਭਾਰਤੀਆਂ ਦਾ ਪੈਸਾ ਪਿਛਲੇ 4 ਸਾਲਾਂ 'ਚ 70 ਫੀਸਦੀ ਘੱਟ ਕੇ ਰਿਕਾਰਡ ਹੇਠਲੇ ਪੱਧਰ 'ਤੇ ਆਇਆ
Swiss banks : ਸਵਿਸ ਬੈਂਕ ਦੀ ਤਾਜ਼ਾ ਰਿਪੋਰਟ ’ਚ ਹੋਇਆ ਖੁਲਾਸਾ
Shiromani Akali Dal News: ਅਕਾਲੀ ਦਲ ਬਾਦਲ ਉਪਰ ਛਾਏ ਸੰਕਟ ਦੇ ਬੱਦਲ, ਇਕ-ਇਕ ਕਰ ਕੇ ਆਗੂ ਹੋ ਰਹੇ ਹਨ ਬਾਗ਼ੀ
ਪੰਥਕ ਹਲਕਿਆਂ ਦੀਆਂ ਦਬ ਕੇ ਰਹਿ ਗਈਆਂ ਰੀਪੋਰਟਾਂ
Fatehabad Murder : ਫਤਿਹਾਬਾਦ ’ਚ ਨਾਜਾਇਜ਼ ਸਬੰਧਾਂ ਕਾਰਨ ਪਤਨੀ ਅਤੇ ਜੀਜੇ ਦਾ ਕਤਲ, ਦੋਨੋਂ ਪੰਜ ਦਿਨਾਂ ਤੋਂ ਸੀ ਫ਼ਰਾਰ
Fatehabad Murder : ਦੋਵਾਂ ਦੀਆਂ ਲਾਸ਼ਾਂ ਘਰ ਤੋਂ ਥੋੜ੍ਹੀ ਦੂਰੀ 'ਤੇ ਖੇਤ ’ਚੋਂ ਮਿਲੀਆਂ
Arvind Kejriwal: ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਲੱਗੀ ਰੋਕ
ਈਡੀ ਨੇ ਕੇਜਰੀਵਾਲ ਦੀ ਜ਼ਮਾਨਤ ਨੂੰ ਅਦਾਲਤ 'ਚ ਦਿੱਤੀ ਸੀ ਚੁਣੌਤੀ
Punjab News: ਝੋਨੇ ਦੀ ਸ਼ੁਰੂਆਤੀ ਬਿਜਾਈ 'ਤੇ ਰੋਕ ਲਗਾਉਣ ਕਰ ਕੇ ਵਧਿਆ ਝੋਨੇ ਦਾ ਝਾੜ - ਰਿਪੋਰਟ
ਦੇਰ ਨਾਲ ਕੱਟੇ ਗਏ ਝੋਨੇ ਨੂੰ ਅੰਦਰੂਨੀ ਸੰਪਰਦਾਵਾਂ, ਕੀੜਿਆਂ ਅਤੇ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ
Arvind Kejriwal: ਈਡੀ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਅਦਾਲਤ 'ਚ ਦਿੱਤੀ ਚੁਣੌਤੀ
ਈਡੀ ਨੇ ਹੇਠਲੀ ਅਦਾਲਤ ਤੋਂ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ।