ਖ਼ਬਰਾਂ
ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ 'ਚ ਬਸਪਾ ਉਮੀਦਵਾਰ ਹੋਣਗੇ ਬਿੰਦਰ ਲਾਖਾ : ਜਸਵੀਰ ਸਿੰਘ ਗੜ੍ਹੀ
ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ
NEET Exam Case: NEET ਪ੍ਰੀਖਿਆ ਮਾਮਲੇ 'ਚ SC ਦਾ ਵੱਡਾ ਦਖ਼ਲ, ਵਿਦਿਆਰਥੀ ਨੇ ਵੀ ਕਬੂਲਿਆ ਗੁਨਾਹ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹੋਈ ਸੁਣਵਾਈ 'ਚ NEET UG ਕਾਊਂਸਲਿੰਗ 'ਤੇ ਰੋਕ ਲਗਾਉਣ ਤੋਂ ਫਿਰ ਇਨਕਾਰ ਕਰ ਦਿੱਤਾ ਹੈ
Kejriwal News : ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ
Kejriwal News : ਰਾਊਜ਼ ਐਵਨਿਊ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
Jalandhar West bypoll: ਬਸਪਾ ਵੱਲੋਂ ਉਮੀਦਵਾਰ ਦਾ ਐਲਾਨ, ਕੌਣ ਲੜੇਗਾ ਚੋਣ?
ਬਸਪਾ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ।
Gujarat News : ਜਾਮਨਗਰ 'ਚ ਆਲੂ ਦੇ ਚਿਪਸ ਦੇ ਪੈਕੇਟ ’ਚ ਮਿਲਿਆ ਮਰਿਆ ਡੱਡੂ
Gujarat News : ਡੱਡੂ ਦੇ ਮਿਲਣ ਤੋਂ ਬਾਅਦ ਜਾਮਨਗਰ ਨਗਰ ਨਿਗਮ ਨੇ ਜਾਂਚ ਦੇ ਦਿੱਤੇ ਹੁਕਮ
Air Pollution: ਹਵਾ ਪ੍ਰਦੂਸ਼ਣ ਦਾ ਕਹਿਰ, 2021 ਵਿਚ 81 ਲੱਖ ਲੋਕਾਂ ਦੀ ਮੌ.ਤ, 7 ਲੱਖ ਤੋਂ ਵੱਧ ਬੱਚੇ ਵੀ ਸ਼ਾਮਲ
ਕੁਪੋਸ਼ਣ ਤੋਂ ਬਾਅਦ ਹਵਾ ਪ੍ਰਦੂਸ਼ਣ 2021 ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਜੋਖਮ ਕਾਰਕ ਸੀ
Canada News: ਕੈਨੇਡਾ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੂੰ 'ਅਤਿਵਾਦੀ' ਸਮੂਹ ਵਜੋਂ ਕੀਤਾ ਸੂਚੀਬੱਧ
ਇਰਾਨ ਨੇ ਇਸ ਸਬੰਧ 'ਚ ਅਜੇ ਤਕ ਕੋਈ ਬਿਆਨ ਨਹੀਂ ਦਿਤਾ ਹੈ।
Punjab News: ਮਰਚੈਂਟ ਨੇਵੀ ਵਿਚ ਭਰਤੀ ਪੰਜਾਬੀ ਨੌਜਵਾਨ ਛੇ ਮਹੀਨੇ ਤੋਂ ਲਾਪਤਾ
ੜਕੇ ਦਾ ਨਾਮ ਹਰਜੋਤ ਸਿੰਘ ਦੱਸਿਆ ਜਾ ਰਿਹਾ ਹੈ।
Chhattisgarh Accident: CAF ਜਵਾਨਾਂ ਨਾਲ ਭਰੀ ਪਿਕਅੱਪ ਗੱਡੀ ਪਲਟੀ, ਹਾਦਸੇ 'ਚ 2 ਜਵਾਨਾਂ ਦੀ ਮੌਤ
ਜ਼ਿਕਰਯੋਗ ਹੈ ਕਿ ਨਕਸਲ ਪ੍ਰਭਾਵਿਤ ਖੇਤਰ ਸਮਰੀ ਥਾਣਾ ਖੇਤਰ ਦੇ ਅਧੀਨ ਬੁੱਧਵਾਰ ਨੂੰ ਕੈਂਪ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ।
Tamil Nadu Hooch Tragedy: ਤਾਮਿਲਨਾਡੂ ਦੇ ਕਾਲਾਕੁਰੀਚੀ 'ਚ ਜ਼ਹਿਰੀਲੀ ਸ਼ਰਾਬ ਨੇ ਮਚਾਈ ਤਬਾਹੀ, 29 ਮੌਤ, 60 ਦੀ ਹਾਲਤ ਨਾਜ਼ੁਕ
ਸਟਾਲਿਨ ਨੇ ਅੱਗੇ ਕਿਹਾ ਕਿ ਇਸ ਅਪਰਾਧ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ