ਖ਼ਬਰਾਂ
Noida Thar viral video: ਚੱਲਦੀ ਥਾਰ ਦੀ ਛੱਤ ’ਤੇ ਨੌਜਵਾਨ ਨੂੰ ਨੱਚਣਾ ਪਿਆ ਭਾਰੀ, ਕੱਟਿਆ 38 ਹਜ਼ਾਰ ਦਾ ਚਲਾਨ
Noida Thar viral video: ਨੋਇਡਾ ਦੇ ਸੈਕਟਰ-33 ਸਥਿਤ ਐਲੀਵੇਟਿਡ ਰੋਡ ਦੀ ਦੱਸੀ ਜਾ ਰਹੀ ਵੀਡੀਓ
Amritsar News : ਪ੍ਰਤਾਪ ਸਿੰਘ ਬਾਜਵਾ ’ਤੇ ਮਾਮਲਾ ਦਰਜ ਹੋਣ ਸਬੰਧੀ ਬੋਲੇ ਰਾਜਾ ਵੜਿੰਗ
Amritsar News : ਕਿਹਾ -ਬਾਜਵਾ ’ਤੇ ਕੀਤੀ ਜਾ ਰਹੀ ਕਾਰਵਾਈ ਨਿੰਦਣਯੋਗ, ਸਰਕਾਰ ਵਿਰੋਧੀਆਂ ਆਗੂਆਂ ਨੂੰ ਡਰਾ ਨਹੀਂ ਸਕਦੀ
ਨੈਸ਼ਨਲ ਪੱਧਰ ਦਾ ਸਭ ਤੋਂ ਛੋਟੀ ਉਮਰ ਦਾ ਘੋੜ ਸਵਾਰ ਲੈ ਕੇ ਆਇਆ ਤਮਗ਼ਾ
5 ਸਾਲ 8 ਮਹੀਨਿਆਂ ਦਾ ਫੁਰਮਾਨ ਕਰਦੈ ਕਮਾਲ ਦੀ ਘੋੜਸਵਾਰੀ
Kapurthala News : ਵਿਸਾਖੀ 'ਤੇ ਬਿਆਸ ਦਰਿਆ ਵਿਚ ਨਹਾਉਣ ਗਏ ਚਾਰ ਨੌਜਵਾਨ ਡੁੱਬੇ
Kapurthala News : ਬਚਾਏ ਗਏ ਦੋ ਨੌਜਵਾਨਾਂ ਦੀ ਮੌਤ ਤੇ ਦੋ ਦੀ ਭਾਲ ਜਾਰੀ
NASA LunarRecycle Challenge: ਨਾਸਾ ਨੇ ਦਿਤਾ ਲੂਨਾਰੇਸਾਈਕਲ ਚੈਲੇਂਜ, ਜਿੱਤਣ ਵਾਲੇ ਨੂੰ 30 ਲੱਖ ਲਾਡਰ ਦਾ ਇਨਾਮ
NASA LunarRecycle Challenge: ਪੁਲਾੜ ਦੀ ਸਫ਼ਾਈ ਲਈ ਤਕਨੀਕੀ ਹੱਲ ਲਈ ਮੰਗੇ ਸੁਝਾਅ
ਨੌਜਵਾਨਾਂ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਜੋੜ ਰਹੀ ਹੈ ਇੰਟਰਨੈਸ਼ਨਲ ਕਬੱਡੀ ਖਿਡਾਰਣ
ਕਿਹਾ, ਜੇ ਅੰਦਰ ਜਜ਼ਬਾ ਹੈ ਤਾਂ ਕੋਈ ਕੰਮ ਰੁਕ ਨਹੀਂ ਸਕਦਾ
Indira Gandhi Airport: ਕੱਲ੍ਹ ਤੋਂ ਇੰਦਰਾ ਗਾਂਧੀ ਹਵਾਈ ਅੱਡੇ ਦਾ ਟਰਮੀਨਲ-2 ਅਗਲੇ ਹੁਕਮਾਂ ਤੱਕ ਰਹੇਗਾ ਬੰਦ
Indira Gandhi Airport: ਸਾਰੀਆਂ ਉਡਾਣਾਂ ਨੂੰ ਟਰਮੀਨਲ-1 ’ਤੇ ਕੀਤਾ ਗਿਆ ਤਬਦੀਲ
IPL 2025: ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ਰ ਪਟੇਲ ਨੂੰ 12 ਲੱਖ ਰੁਪਏ ਜੁਰਮਾਨਾ
ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਪੰਜ ਵਿਕਟਾਂ 'ਤੇ 205 ਦੌੜਾਂ ਬਣਾਈਆਂ।
Faridkot News : ਫ਼ਰੀਦਕੋਟ ਦੇ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਦਾ ਕਤਲ ਮਾਮਲੇ ’ਚ ਰਿਸ਼ਵਤ ਦੀ ਮੰਗ ਦਾ ਕੇਸ
Faridkot News : ਡੇਰੇ ਦੇ ਗੱਦੀ ਨਸ਼ੀਨ ਨੇ ਕੀਤਾ ਹਾਈ ਕੋਰਟ ਦਾ ਰੁਖ਼, ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾ ਰਹੀ
High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਮੀਗ੍ਰੇਸ਼ਨ ਧੋਖਾਧੜੀ ਵਿਚ ਚਿੰਤਾਜਨਕ ਵਾਧੇ 'ਤੇ ਪ੍ਰਗਟਾਈ ਚਿੰਤਾ
High Court : ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਕੀਤੀ ਮੰਗ