ਖ਼ਬਰਾਂ
30,000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਨੂੰ Vigilance ਨੇ ਰੰਗੇ ਹੱਥੀਂ ਕੀਤਾ ਕਾਬੂ
ਚੌਕੀ ਪਾਤੜਾਂ ਵਿਖੇ ਤਾਇਨਾਤ ਸੀ ਹੌਲਦਾਰ ਮਨਦੀਪ ਸਿੰਘ
Indore ਦੇ ਹਰ ਘਰ ਦਾ ਬਣੇਗਾ ਡਿਜੀਟਲ ਪਤਾ, ਪਾਇਲਟ ਪ੍ਰਾਜੈਕਟ ਸ਼ੁਰੂ
ਵਿਲੱਖਣ ਕਿਊ.ਆਰ. ਕੋਡ ਵਾਲੀਆਂ ਵਿਸ਼ੇਸ਼ ਡਿਜੀਟਲ ਪਲੇਟਾਂ ਲਗਾਉਣਾ ਸ਼ਾਮਲ
Amritsar News: ਅੰਤਰਰਾਸ਼ਟਰੀ ਡਰੱਗ ਕਾਰਟਿਲ ਦਾ ਪਰਦਾਫਾਸ਼; 60 ਕਿਲੋ ਹੈਰੋਇਨ ਬਰਾਮਦ, 9 ਮੁਲਜ਼ਮ ਗ੍ਰਿਫ਼ਤਾਰ
ਡਰੱਗ ਸਿੰਡੀਕੇਟ ਨੂੰ ਪਾਕਿਸਤਾਨ ਅਧਾਰਤ ਤਨਵੀਰ ਸ਼ਾਹ ਅਤੇ ਕੈਨੇਡਾ ਅਧਾਰਤ ਜੋਬਨ ਕਲੇਰ ਵੱਲੋਂ ਚਲਾਇਆ ਜਾ ਰਿਹਾ ਸੀ: ਡੀਜੀਪੀ ਗੌਰਵ ਯਾਦਵ
ਪੰਜਾਬ ਸਰਕਾਰ ਵੱਲੋਂ ਦਿਵਿਆਂਗ ਸੈਨਿਕਾਂ ਅਤੇ ਸ਼ਹੀਦਾਂ ਦੇ ਆਸ਼ਰਿਤਾਂ ਨੂੰ 3.69 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ: ਮੋਹਿੰਦਰ ਭਗਤ
ਵਿੱਤੀ ਸਹਾਇਤਾ ਵਜੋਂ 3,69,07,500 ਰੁਪਏ ਐਕਸ-ਗ੍ਰੇਸ਼ੀਆ ਰਾਸ਼ੀ ਦੀ ਵੰਡ ਕੀਤੀ ਹੈ।
ਭਲਕੇ ਤੋਂ ਮਹਿੰਗਾ ਹੋਵੇਗਾ Train ਦਾ ਕਿਰਾਇਆ,Notifications ਜਾਰੀ, ਜਾਣੋ ਕਿੰਨੇ ਰੁਪਏ ਮਹਿੰਗੀ ਹੋਈ ਟਿਕਟ
ਏਸੀ, ਨਾਨ ਏਸੀ ਦੋਵਾਂ ਦੇ ਕਿਰਾਏ ਵਿੱਚ ਹੋਇਆ ਵਾਧਾ
War against drugs:121 ਵੇਂ ਦਿਨ 83 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
65 ਕਿਲੋਂ ਹੈਰੋਇਨ ਸਮੇਤ 1 ਲੱਖ ਰੁਪਏ ਡਰੱਗ ਮਨੀ ਕੀਤੀ ਬਰਾਮਦ
ਪੰਜਾਬ ਬਾਲ ਵਿਆਹ ਮੁਕਤ ਸੂਬਾ ਬਣਨ ਵੱਲ ਵਧ ਰਿਹਾ ਹੈ, 58 ਮਾਮਲਿਆਂ ਨੂੰ ਸਫਲਤਾਪੂਰਵਕ ਰੋਕਿਆ ਗਿਆ: ਡਾ. ਬਲਜੀਤ ਕੌਰ
ਬਾਲ ਵਿਆਹ ਵਿਰੁੱਧ ਪੰਜਾਬ ਸਰਕਾਰ ਦੀ ਨਿਰੰਤਰ ਲੜਾਈ ਦੇ ਠੋਸ ਨਤੀਜੇ ਸਾਹਮਣੇ ਆ ਰਹੇ ਹਨ
Gangster Neeraj Bawana ਨੂੰ ਮਿਲੀ ਇਕ ਦਿਨ ਦੀ ਹਿਰਾਸਤੀ ਪੈਰੋਲ
2 ਕੈਦੀਆਂ ਦੇ ਕਤਲ ਮਾਮਲੇ 'ਚ ਜੇਲ੍ਹ ਅੰਦਰ ਬੰਦ ਹੈ ਨੀਰਜ ਬਵਾਨਾ
ਸੁਖਬੀਰ ਤੇ ਬਿਕਰਮ ਮਜੀਠੀਆ ਦੇ ਦਬਾਅ 'ਤੇ ਹਰਦਿਆਲ ਸਿੰਘ ਮਾਨ ਕਰਦੇ ਰਹੇ ਕੰਮ: ਬਿੱਟੂ ਔਲਖ
'ਹਰਦਿਆਲ ਮਾਨ ਕੋਲ ਅਮਰੀਕਾ ਵਿੱਚ ਪੈਟਰੋਲ ਪੰਪ ਅਤੇ ਹੋਟਲ ਕਿੱਥੋਂ ਆਏ?'
Patiala Encounter News: ਪਟਿਆਲਾ ਪੁਲਿਸ ਨੇ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ ਨੂੰ ਕੀਤਾ ਗ੍ਰਿਫ਼ਤਾਰ
6 ਪਿਸਤੌਲ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ