ਖ਼ਬਰਾਂ
RSS leader Indresh Kumar: RSS ਮੈਂਬਰ ਇੰਦਰੇਸ਼ ਕੁਮਾਰ ਬੋਲੇ, ''ਹੰਕਾਰ ਨੇ ਭਾਜਪਾ ਨੂੰ 241 'ਤੇ ਰੋਕਿਆ''
ਜਿਸ ਪਾਰਟੀ ਨੇ ਸ਼ਰਧਾ ਅਤੇ ਹੰਕਾਰ ਦਿਖਾਇਆ, ਉਸ ਪਾਰਟੀ ਨੂੰ 241 'ਤੇ ਰੋਕ ਦਿੱਤਾ, ਪਰ ਸਭ ਤੋਂ ਵੱਡੀ ਬਣਾ ਦਿੱਤਾ
Noodles Ban News: ਡੈਨਮਾਰਕ ਦੀ ਸਰਕਾਰ ਨੇ ਲਗਾਈ ਨੂਡਲਜ਼ ’ਤੇ ਪਾਬੰਦੀ
Noodles Ban News: ਦਖਣੀ ਕੋਰੀਆ ’ਚ ਬਣਨ ਵਾਲੇ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ ’ਚ ਦਾਖ਼ਲ ਹੁੰਦੇ ਹੀ ਜ਼ਹਿਰ ਦਾ ਕਰਦੇ ਕੰਮ - ਫ਼ੂਡ ਅਥਾਰਟੀ
Arvind Kejriwal : ਮਨੀ ਲਾਂਡਰਿੰਗ ਮਾਮਲੇ ’ਚ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ 19 ਜੂਨ ਨੂੰ ਹੋਵੇਗੀ ਸੁਣਵਾਈ
Arvind Kejriwal : ਰਾਊਜ਼ ਐਵੇਨਿਊ ਕੋਰਟ ਨੇ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਣ ਤੋਂ ਬਾਅਦ ਸੁਣਵਾਈ ਕੀਤੀ ਮੁਲਤਵੀ
Chandigarh Parking News: ਚੰਡੀਗੜ੍ਹ 'ਚ ਨਵੇਂ ਪਾਰਕਿੰਗ ਰੇਟ ਲਾਗੂ, ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਵੇਗਾ ਟੈਂਡਰ
84 ਗਰਾਊਂਡ ਪਾਰਕਿੰਗ ਅਤੇ ਪੰਜ ਬੇਸਮੈਂਟ ਪਾਰਕਿੰਗ ਸ਼ਾਮਲ ਹਨ
A young man death in Canada: ਦੋ ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
A young man death in Canada: ਮਾਪਿਆਂ ਨੇ ਜ਼ਮੀਨ ਵੇਚ ਕੇ ਵਰਕ ਪਰਮਿਟ 'ਤੇ ਭੇਜਿਆ ਸੀ ਵਿਦੇਸ਼
Ferozepur News : ਫਰਜ਼ੀ ਭਰਤੀ ਲਈ 4,25,000 ਰੁਪਏ ਲੈਣ ਵਾਲਾ ਸਾਬਕਾ ਫੌਜੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਲੜਕੀਆਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੇ ਸਨ ਰੁਪਏ
Punjab Weather : ਪੰਜਾਬ ਦੇ 21 ਜ਼ਿਲ੍ਹਿਆਂ 'ਚ ਲੂ ਦਾ ਅਲਰਟ
Punjab Weather : ਪਠਾਨਕੋਟ ’ਚ ਤਾਪਮਾਨ 47.8 ਡਿਗਰੀ ਤੋਂ ਪਾਰ, 17 ਜੂਨ ਤੱਕ ਇਸ ਤਰ੍ਹਾਂ ਰਹਿਣਗੇ ਹਾਲਾਤ
Chandigarh Free Water : ਚੰਡੀਗੜ੍ਹ 'ਚ ਮੁਫਤ ਨਹੀਂ ਮਿਲੇਗਾ ਪਾਣੀ , 24 ਘੰਟੇ ਸਪਲਾਈ ਹੋਣ ਕਾਰਨ ਪ੍ਰਸ਼ਾਸਕ ਨੇ ਲਿਆ ਫੈਸਲਾ
ਹੁਣ 3.31 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ ਪਾਣੀ
Ram Rahim Parole News: ਬਲਾਤਕਾਰੀ ਸੌਦਾ ਸਾਧ ਨੇ ਫਿਰ ਮੰਗ ਪੈਰੋਲ, ਕਿਹਾ- ਪ੍ਰੋਗਰਾਮ ਵਿਚ ਜਾਣਾ ਹੈ
ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 2 ਜੁਲਾਈ ਤੈਅ ਕੀਤੀ ਹੈ
Salman Khan : ਗੋਲ਼ੀਬਾਰੀ ਮਾਮਲੇ 'ਚ ਸਲਮਾਨ ਖਾਨ ਦਾ ਵੱਡਾ ਬਿਆਨ
Salman Khan : ਕਿਹਾ- ਮੈਨੂੰ ਵਾਰ -ਵਾਰ ਨਿਸ਼ਾਨਾ ਬਣਾਇਆ ਜਾ ਰਿਹਾ, ਅਦਾਲਤ ਮੈਨੂੰ ਪਹਿਲਾਂ ਹੀ ਦੇ ਚੁੱਕੀ ਹੈ ਸਜ਼ਾ