ਖ਼ਬਰਾਂ
Odisha CM Oath Ceremony : ਓਡੀਸ਼ਾ 'ਚ ਪਹਿਲੀ ਵਾਰ ਬਣੀ ਭਾਜਪਾ ਦੀ ਸਰਕਾਰ , ਮੋਹਨ ਚਰਨ ਮਾਝੀ ਨੇ ਓਡੀਸ਼ਾ ਦੇ CM ਵਜੋਂ ਚੁੱਕੀ ਸਹੁੰ
ਕੇਵੀ ਸਿੰਘ ਦੇਵ ਅਤੇ ਪ੍ਰਵਤੀ ਪਰੀਦਾ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Ludhiana News : ਸਤਲੁਜ ਦਰਿਆ 'ਚ ਡੁੱਬੇ 5 ਨੌਜਵਾਨਾਂ ਦੀਆਂ ਲਾਸ਼ਾਂ ਹੋਈਆਂ ਬਰਾਮਦ
Ludhiana News : 3 ਦਿਨ ਪਹਿਲਾਂ ਡੁੱਬੇ 4 ਲੜਕੇ, 10 ਦਿਨ ਪਹਿਲਾਂ ਡੁੱਬੇ ਨੌਜਵਾਨ ਦੀ ਵੀ ਮਿਲੀ ਲਾਸ਼
Punjab News : ਪੰਜਾਬ ਸਰਕਾਰ ਦਿਵਿਆਂਗਜਨਾਂ ਦੇ ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ ਲਈ ਸ਼ੁਰੂ ਕਰੇਗੀ ਵਿਸ਼ੇਸ਼ ਮੁਹਿੰਮ
Punjab News : ਸਿੱਧੀ ਭਰਤੀ ਅਤੇ ਤਰੱਕੀ ’ਚ ਦਿਵਿਆਂਗ ਵਿਅਕਤੀਆਂ ਲਈ 4 ਫੀਸਦੀ ਰਾਖਵਾਂਕਰਨ ਯਕੀਨੀ ਬਣਾਇਆ ਜਾਵੇਗਾ: ਡਾ.ਬਲਜੀਤ ਕੌਰ
Haryana New Excise Policy: ਹਰਿਆਣਾ 'ਚ ਵਧੀਆਂ ਸ਼ਰਾਬ-ਬੀਅਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਦੇਸੀ ਸ਼ਰਾਬ ਦੀ ਇੱਕ ਬੋਤਲ ਲਈ 5 ਰੁਪਏ ਅਤੇ ਬੀਅਰ ਲਈ 20 ਰੁਪਏ ਜ਼ਿਆਦਾ ਦੇਣੇ ਪੈਣਗੇ
Satkar Kaur Gahri: ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਦੀਆਂ ਵਧੀਆਂ ਮੁਸ਼ਕਿਲਾਂ, ਦੋਸ਼ ਹੋਏ ਆਇਦ
Satkar Kaur Gahri: ਵਿਜੀਲੈਂਸ ਨੇ ਦਰਜ ਕੀਤਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ
Delhi News : ਹਰਿਆਣਾ 'ਚ ਸਿੱਖ ਵਿਅਕਤੀ ਨਾਲ ਕੁੱ.ਟਮਾਰ ਮਾਮਲੇ ’ਚ DSGMC ਪ੍ਰਧਾਨ ਨੇ ਦਿੱਤੀ ਸ਼ਿਕਾਇਤ
Delhi News : ਕਿਹਾ ਹਰਿਆਣਾ ਸੂਬੇ ਦੇ ਸੀਐਮ ਦੀ ਬਣਦੀ ਹੈ ਵੱਡੀ ਜ਼ਿੰਮੇਵਾਰੀ
Fazilka News : ਲਾਟਰੀ ਟਿਕਟਾਂ ਖਰੀਦਣ ਲਈ ਲੱਖਾਂ ਰੁਪਏ ਖ਼ਰਚ ਕਰਕੇ ਫਾਜ਼ਿਲਕਾ ਪਹੁੰਚਿਆ ਅੰਡੇਮਾਨ ਨਿਕੋਬਾਰ ਦਾ ਜੋੜਾ
ਪਹਿਲਾਂ ਫੋਨ ਰਾਹੀਂ ਖਰੀਦੀ ਸੀ ਟਿਕਟ, ਓਦੋਂ ਲੱਗੀ ਸੀ 2500 ਰੁਪਏ ਦੀ ਲਾਟਰੀ
Harbhajan Singh: ਹਰਭਜਨ ਸਿੰਘ ਨੇ ਹੁਣ ਕਾਮਰਾਨ ਅਕਮਲ ਨੂੰ ਕਿਹਾ 'ਨਾਲਾਇਕ', ਕਿਹਾ- ਸਿੱਖਾਂ ਨੇ ਮਾਰੀਆਂ ਤੁਹਾਡੀਆਂ ਮਾਵਾਂ-ਭੈਣਾਂ ਬਚਾਇਆ
Harbhajan Singh: ਹਰਭਜਨ ਸਿੰਘ ਦੇ ਟਵੀਟ ਤੋਂ ਬਾਅਦ ਕਾਮਰਾਨ ਅਕਮਲ ਨੇ ਮੰਗੀ ਸੀ ਮੁਆਫੀ
Kuwait fire: ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਵਾਲੀ ਇਮਾਰਤ ਨੂੰ ਲੱਗੀ ਅੱਗ, ਦਰਜਨਾਂ ਭਾਰਤੀਆਂ ਸਮੇਤ 49 ਲੋਕਾਂ ਦੀ ਮੌਤ
ਅੱਜ ਜੋ ਕੁੱਝ ਵੀ ਹੋਇਆ ਉਹ ਕੰਪਨੀ ਅਤੇ ਇਮਾਰਤ ਮਾਲਕਾਂ ਦੇ ਲਾਲਚ ਦਾ ਨਤੀਜਾ ਹੈ : ਕੁਵੈਤ ਦੇ ਗ੍ਰਹਿ ਮੰਤਰੀ, ਇਮਾਰਤ ਦੇ ਮਾਲਕ ਵਿਰੁਧ ਸਖਤ ਕਾਰਵਾਈ ਦੇ ਹੁਕਮ
Amritsar News : ਪੰਜਾਬੀ ਨੌਜਵਾਨ ਦੀ ਯੂਕਰੇਨ ਬਾਰਡਰ 'ਤੇ ਹੋਈ ਮੌਤ ,ਟੂਰਿਸਟ ਵੀਜ਼ੇ 'ਤੇ ਗਿਆ ਸੀ ਰੂਸ
ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਮ੍ਰਿਤਕ ਤੇਜਪਾਲ ਸਿੰਘ