ਖ਼ਬਰਾਂ
Accident News: ਸੜਕ ਕਿਨਾਰੇ ਸੌਂ ਰਹੇ ਲੋਕਾਂ ਉਤੇ ਪਲਟਿਆ ਟਰੱਕ; 4 ਬੱਚਿਆਂ ਸਣੇ 8 ਲੋਕਾਂ ਦੀ ਮੌਤ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
Nirmala Sitharaman News: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਦੂਜੀ ਵਾਰ ਸੰਭਾਲਿਆ ਵਿੱਤ ਮੰਤਰੀ ਦਾ ਅਹੁਦਾ
ਸੀਤਾਰਮਨ ਨੇ ਕਿਹਾ ਕਿ ਸਰਕਾਰ ਅਪਣੇ ਨਾਗਰਿਕਾਂ ਲਈ 'ਈਜ਼ ਆਫ ਲਿਵਿੰਗ' ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ
Ludhiana News : ਲੁਧਿਆਣਾ ’ਚ ਨਾਮੀ ਬਿਲਡਰ ਨੂੰ ਇੱਕ ਵਿਅਕਤੀ ਨੇ ਬੰਦੂਕ ਦੀ ਨੋਕ ’ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
Ludhiana News : ਬਦਮਾਸ਼ ਸ਼ਰੇਆਮ ਆਇਆ ਬਿਲਡਰ ਦੇ ਦਫ਼ਤਰ, ਪੁਲਿਸ ਕੀਤਾ ਮਾਮਲਾ ਦਰਜ
Chandigarh Hospital Threat News: ਚੰਡੀਗੜ੍ਹ ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਭੇਜੀ ਈ-ਮੇਲ, ਪੁਲਿਸ ਨੇ ਇਲਾਕਾ ਕੀਤਾ ਸੀਲ
Chandigarh Hospital Threat News: ਪੁਲਿਸ ਮੁਤਾਬਕ ਇਹ ਕੋਈ ਸ਼ਰਾਰਤ ਹੋ ਸਕਦੀ ਹੈ ਪਰ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ
Delhi Water Crisis: ਦਿੱਲੀ ਵਿੱਚ ਪਾਣੀ ਸੰਕਟ ਬਾਰੇ ‘ਸੁਪਰੀਮ’ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਲਗਾਈ ਫਟਕਾਰ
Delhi Water Crisis : ਕਿਹਾ-ਤੁਸੀਂ ਟੈਂਕਰ ਮਾਫੀਆ ਤੇ ਪਾਣੀ ਦੀ ਬਰਬਾਦੀ ਰੋਕਣ ਲਈ ਕੀ ਕੀਤਾ?
Congo Boat News: ਨਦੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਕਿਸ਼ਤੀ , 21 ਬੱਚਿਆਂ ਸਮੇਤ 86 ਲੋਕਾਂ ਦੀ ਡੁੱਬਣ ਨਾਲ ਹੋਈ ਦਰਦਨਾਕ ਮੌਤ
Congo Boat News: 185 ਲੋਕਾਂ ਨੂੰ ਬਚਾਇਆ ਗਿਆ
Kahnuwan Murder News: ਜ਼ਮੀਨੀ ਵਿਵਾਦ ਦੇ ਚਲਦੇ ਭਰਾ ਨੇ ਭਰਾ ਦਾ ਕੀਤਾ ਕਤਲ
Kahnuwan Murder News: ਮ੍ਰਿਤਕ ਇਕ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਆਇਆ ਸੀ ਵਾਪਸ
FIFA World Cup 2024: ਭਾਰਤ ਨਾਲ ਹੋਈ ਸਭ ਤੋਂ ਵੱਡੀ ਧੋਖਾਧੜੀ, ਟੁੱਟ ਗਿਆ ਫੁੱਟਬਾਲ ਚੈਂਪੀਅਨ ਬਣਨ ਦਾ ਸੁਪਨਾ
FIFA World Cup 2024: ਕਤਰ ਨੇ ਮੁਕਾਬਲਾ ਬਰਾਬਰ ਕਰਨ ਲਈ ਇੱਕ ਵਿਵਾਦਪੂਰਨ ਗੋਲ ਕੀਤਾ ਜਿਸ ਤੋਂ ਬਾਅਦ ਭਾਰਤ ਉਸ ਵਿਵਾਦਿਤ ਗੋਲ ਤੋਂ ਉਭਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ
Bolina News: ਖੇਤਾਂ ਵਿਚ ਵਾਹੀ ਕਰਦੇ ਨੌਜਵਾਨ ਦੀ ਆਪਣੇ ਹੀ ਟ੍ਰੈਕਟਰ ਹੇਠ ਆਉਣ ਨਾਲ ਹੋਈ ਮੌਤ
Bolina News: ਮ੍ਰਿਤ.ਕ ਰਾਤ ਸਮੇਂ ਇਕੱਲਾ ਹੀ ਕਰ ਰਿਹਾ ਸੀ ਵਾਹੀ
30 Tibetan places News: ਚੀਨ ਤੋਂ ‘ਬਦਲਾ ਲੈਣ ਭਾਰਤ ਬਦਲੇਗਾ 30 ਤਿਬਤੀ ਥਾਵਾਂ ਦੇ ਨਾਂ
30 Tibetan places News: ਪੀਐਮ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਤਿੱਬਤ ਦੀਆਂ 30 ਥਾਵਾਂ ਦੇ ਨਾਂ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ।