ਖ਼ਬਰਾਂ
ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ : ਮੁੱਖ ਮੰਤਰੀ
ਕਿਸਾਨਾਂ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨੀ ਤੋਂ ਬਚਾਉਣ ਲਈ ਬਿਜਲੀ ਦੀ ਸਪਲਾਈ ਲਈ ਢੁਕਵੇਂ ਇੰਤਜ਼ਾਮ ਕੀਤੇ
Sikh attacked in Haryana : ਕੈਥਲ 'ਚ ਸਿੱਖ ਨੌਜਵਾਨ 'ਤੇ ਹਮਲਾ ਕੰਗਣਾ ਦੇ ਨਫ਼ਰਤ ਭਰੇ ਬਿਆਨ ਦਾ ਨਤੀਜਾ : ਰਾਜਾ ਵੜਿੰਗ
ਹਰਿਆਣਾ ਦੇ ਕੈਥਲ 'ਚ ਦੋ ਸ਼ਰਾਰਤੀ ਅਨਸਰਾਂ ਨੇ ਇੱਕ ਸਿੱਖ ਨੌਜਵਾਨ ਨੂੰ ਖਾਲਿਸ+ਤਾਨੀ ਕਹਿ ਕੇ ਬੁਰੀ ਤਰ੍ਹਾਂ ਕੁੱਟਿਆ
Haryana News : 'ਖਾਲਿਸ+ਤਾਨੀ' ਬੋਲਣ ਦਾ ਵਿਰੋਧ ਕਰਨ 'ਤੇ 2 ਨੌਜਵਾਨਾਂ ਨੇ ਕੈਥਲ 'ਚ ਇੱਕ ਸਿੱਖ ਨੌਜਵਾਨ ਨੂੰ ਇਟਾਂ ਨਾਲ ਕੁੱਟਿਆ
ਸਿੱਖ ਸੰਗਤ ਵਿੱਚ ਰੋਸ, 13 ਜੂਨ ਨੂੰ ਗੁਰਦੁਆਰਾ ਨੀਮ ਸਾਹਿਬ ਕੈਥਲ ਵਿਖੇ ਇਲਾਕੇ ਦੇ ਸਿੱਖ ਸੰਗਤਾਂ ਦਾ ਇਕੱਠ ਬੁਲਾਇਆ ਗਿਆ
Kangana Ranaut: ਖੁਦ ਨੂੰ ਕੰਮ ’ਚ ਝੋਕ ਦੇਣ ਦੀ ਆਦਤ ਸਾਡੇ ਲਈ ਆਮ ਹੋਣੀ ਚਾਹੀਦੀ ਹੈ: ਕੰਗਨਾ ਰਣੌਤ
Kangana Ranaut: ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ’ਚ ਆਪਣਾ ਵਿਚਾਰ ਸਾਂਝਾ ਕੀਤਾ
ਪੰਜਾਬ ਪੁਲਿਸ ਨੇ ਲਾਰੈਂਸ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼; ਤਿੰਨ ਪਿਸਤੌਲਾਂ ਸਮੇਤ 2 ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਖੇਪ ਸਪਲਾਈ ਕਰਨ ਵਾਲੇ ਰਾਜਸਥਾਨ ਅਧਾਰਿਤ ਭੁਪਿੰਦਰ ਸਿੰਘ ਨੂੰ ਵੀ ਮਾਮਲੇ ‘ਚ ਕੀਤਾ ਨਾਮਜ਼ਦ: ਡੀਜੀਪੀ ਗੌਰਵ ਯਾਦਵ
ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਰ ਸਪਾਟੇ ਦੇ ਵਿਕਾਸ ਨੂੰ ਲੈ ਕੇ ਡਾ: ਸੁਭਾਸ਼ ਸ਼ਰਮਾ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਕੀਤੀ ਮੁਲਾਕਾਤ
ਡਾ: ਸੁਭਾਸ਼ ਸ਼ਰਮਾ ਨੇ ਗਜੇਂਦਰ ਸ਼ੇਖਾਵਤ ਨੂੰ ਕੇਂਦਰ ਸਰਕਾਰ 'ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੱਤੀਆਂ
Delhi News : ਕੌਣ ਹੋਵੇਗਾ ਲੋਕ ਸਭਾ ਦਾ ਸਪੀਕਰ ? ਓਮ ਬਿਰਲਾ ਕੀ ਕਰੇਗਾ ਬਲਰਾਮ ਜਾਖੜ ਦੀ ਬਰਾਬਰੀ
Delhi News : ਟੀਡੀਪੀ ਅਤੇ ਜੇਡੀਯੂ ਚੋਣਾਂ ’ਚ ਕਿੰਗਮੇਕਰ ਦੇ ਰੂਪ ’ਚ ਉਭਰੀ, ਇਸ ਲਈ ਲੋਕ ਸਭਾ ਪ੍ਰਧਾਨ ਦੀ ਕੁਰਸੀ ’ਤੇ ਵੀ ਉਨ੍ਹਾਂ ਦੀ ਵੀ ਹੈ ਨਜ਼ਰ
UP News : ਨਸ਼ੇ 'ਚ ਧੁੱਤ ਬਰਾਤੀਆਂ ਨੇ ਮੰਗੀ ਬਾਈਕ, ਕੁੱਟਮਾਰ ਤੋਂ ਬਾਅਦ ਬਿਨ੍ਹਾਂ ਦੁਲਹਨ ਤੋਂ ਵਾਪਸ ਪਰਤੀ ਬਰਾਤ
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਲਾੜੀ ਦੇ ਦੋ ਭਰਾ ਅਤੇ ਪਿਤਾ ਜ਼ਖਮੀ ਹੋ ਗਏ
Delhi News : ਹਰਿਆਣਾ ਸਰਕਾਰ ਦੇ ਝੂਠ ਦਾ ਹੋਇਆ ਪਰਦਾਫਾਸ਼
Delhi News : ਰਾਜਧਾਨੀ ’ਚ ਪਾਣੀ ਸੰਕਟ ਕਾਰਨ ਦਿੱਲੀ ਸਰਕਾਰ ਫਿਰ ਜਾਵੇਗੀ ਸੁਪਰੀਮ ਕੋਰਟ
Barnala News : ਵਿਜੀਲੈਂਸ ਬਿਊਰੋ ਨੇ ASI ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ
ਥਾਣਾ ਧਨੌਲਾ ਵਿਖੇ ਤਾਇਨਾਤ ASI ਨਿਰਮਲ ਸਿੰਘ ਨੇ ਪੁਲਿਸ ਕੇਸ ਬਦਲੇ ਮੰਗੀ ਸੀ ਰਿਸ਼ਵਤ