ਖ਼ਬਰਾਂ
S Jaishankar News: ਚੀਨ-ਪਾਕਿਸਤਾਨ ਨਾਲ ਕਿਵੇਂ ਨਜਿੱਠੇਗਾ ਭਾਰਤ? ਜੈਸ਼ੰਕਰ ਨੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਦੱਸੀ ਯੋਜਨਾ
ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ ਨੀਤੀ ਦੇ ਮੋਰਚੇ 'ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ।
World Cup News: ਵਿਸ਼ਵ ਕੱਪ ਤੋਂ ਬਾਹਰ ਹੋ ਸਕਦੇ ਹਨ ਇੰਗਲੈਂਡ ਅਤੇ ਪਾਕਿਸਤਾਨ; ਦੋਵਾਂ ਨੇ ਖੇਡਿਆ ਸੀ ਪਿਛਲਾ ਫਾਈਨਲ
ਜਾਣੋ ਕੀ ਕਹਿੰਦੇ ਨੇ ਵੱਖ-ਵੱਖ ਟੀਮਾਂ ਦੇ ਸਮੀਕਰਨ
Agnipath scheme: ਭਾਰਤੀ ਫ਼ੌਜ ਦੇ ਸੁਝਾਵਾਂ ’ਤੇ ਅਗਨੀਪਥ ਯੋਜਨਾ ’ਚ ਹੋਣਗੇ ਕਈ ਸੁਧਾਰ!
ਅਗਨੀਵੀਰਾਂ ਦਾ ਕਾਰਜਕਾਲ 4 ਤੋਂ ਵਧ ਕੇ ਹੋ ਸਕਦਾ ਹੈ 8 ਸਾਲ
Italy News: ਇਟਲੀ ਵਿਚ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਦੀ ਮੌਤ; ਇਕ ਗੰਭੀਰ ਜ਼ਖ਼ਮੀ
ਖੰਨਾ ਨਾਲ ਸਬੰਧਤ ਸੀ ਮ੍ਰਿਤਕ ਕੁਲਵੰਤ ਸਿੰਘ ਅਤੇ ਜ਼ਖ਼ਮੀ ਨੌਜਵਾਨ ਫਤਹਿਗੜ੍ਹ ਸਾਹਿਬ ਨਾਲ ਸਬੰਧਤ
Tapinder Singh Sokhi: 70 ਸਾਲਾ ਤਪਿੰਦਰ ਸਿੰਘ ਸੋਖੀ ਨੇ ਫ਼ਿਜ਼ੀ ਮਾਸਟਰ ਅਥਲੈਟਿਕਸ ’ਚ ਜਿੱਤੇ 4 ਕਾਂਸੀ ਦੇ ਤਮਗ਼ੇ
ਚਾਰ ਕਾਂਸੀ ਦੇ ਤਮਗੇ ਜਿੱਤ ਕੇ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ
T20 World Cup: ਬੰਗਲਾਦੇਸ਼ 'ਤੇ ਦੱਖਣੀ ਅਫ਼ਰੀਕਾ ਦੀ ਚੌਥੀ ਜਿੱਤ, 4 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ
ਦੋਵਾਂ ਵਿਚਾਲੇ ਹੁਣ ਤੱਕ ਸਿਰਫ਼ 4 ਮੈਚ ਹੀ ਖੇਡੇ ਗਏ ਹਨ।
Amol Kale Death: ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਦੀ ਅਚਾਨਕ ਮੌਤ, ਭਾਰਤ-ਪਾਕਿ ਮੈਚ ਦੇਖਣ ਆਏ ਸੀ ਨਿਊਯਾਰਕ
ਅਮੋਲ ਕਾਲੇ ਨੂੰ ਸਾਲ 2022 ਵਿਚ ਐਮਸੀਏ ਦਾ ਪ੍ਰਧਾਨ ਚੁਣਿਆ ਗਿਆ ਸੀ
ਮਲਾਵੀ ਦੇ ਉਪ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਲਾਪਤਾ
ਹਵਾਬਾਜ਼ੀ ਅਧਿਕਾਰੀਆਂ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ
ਕੇਂਦਰੀ ਕੈਬਨਿਟ ’ਚ 9 ਮੈਂਬਰਾਂ ਦੀ ਥਾਂ ਅਜੇ ਵੀ ਖਾਲੀ
2019 ਤੋਂ 2024 ਤਕ ਮੋਦੀ ਦੀ ਪਿਛਲੀ ਸਰਕਾਰ ਦੇ ਕੈਬਨਿਟ ’ਚ ਸੱਭ ਤੋਂ ਵੱਧ 78 ਮੰਤਰੀ ਸਨ
ਕੋਲਕਾਤਾ ਮੈਟਰੋ : ਬਿਜਲੀ ਕੱਟ ’ਤੇ ਫਸੀ ਰੇਲ ਗੱਡੀ ਨੂੰ ਅਗਲੇ ਸਟੇਸ਼ਨ ’ਤੇ ਲਿਜਾਣ ਲਈ ਨਵੀਂ ਤਕਨੀਕ
ਸਥਾਪਤ ਕੀਤੀ ਜਾ ਰਹੀ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀ.ਈ.ਐਸ.ਐਸ.) ਦੇ ਇਸ ਸਾਲ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ