ਖ਼ਬਰਾਂ
Gurdaspur ਪਹੁੰਚੇ Rahul Gandhi ਨੇ ਟਰੈਕਟਰ 'ਤੇ ਪਿੰਡਾਂ ਦਾ ਕੀਤਾ ਦੌਰਾ
ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਰਹੇ ਮੌਜੂਦ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਸੌਰਵ ਗਾਂਗੁਲੀ ਮੁੜ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ ਦੇ ਬਣ ਸਕਦੇ ਹਨ ਪ੍ਰਧਾਨ
22 ਸਤੰਬਰ ਨੂੰ ਹੋਣਗੀਆਂ CAB ਚੋਣਾਂ
ਭਾਰਤ ਸਰਕਾਰ ਵਲੋਂ Pakistan ਗੁਰਧਾਮਾਂ ਦੀ ਯਾਤਰਾ ਰੋਕਣ 'ਤੇ SGPC ਨੇ ਪ੍ਰਗਟਾਇਆ ਇਤਰਾਜ਼
ਸਿੱਖਾਂ ਨੂੰ ਗੁਰੂ ਘਰ ਦੇ ਦਰਸ਼ਨਾਂ ਤੋਂ ਰੋਕਣਾ ਸਰਕਾਰ ਦੀ ਨਾਕਾਮੀ : ਸਕੱਤਰ ਪ੍ਰਤਾਪ ਸਿੰਘ
ਜੰਮੂ-ਕਸ਼ਮੀਰ ਹਾਈ ਕੋਰਟ ਨੇ ਵਿਧਾਇਕ ਮਹਿਰਾਜ ਮਲਿਕ ਵਿਰੁੱਧ ਚਾਰਜਸ਼ੀਟ 'ਤੇ ਰੋਕ ਲਗਾਈ
ਮਹਿਰਾਜ ਮਲਿਕ ਨੂੰ 8 ਸਤੰਬਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ
ਅਵਾਰਾ ਪਸ਼ੂ ਦੇ ਮੋਟਰਸਾਇਕਲ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Mohali Startup ਲੈ ਕੇ ਜਾਂਦੈ ਪਿੰਡਾਂ ਤਕ ਅੰਤਰਰਾਸ਼ਟਰੀ ਕੋਰੀਅਰ ਸੇਵਾਵਾਂ
20-30 ਬੁਕਿੰਗ ਪੁਆਇੰਟਾਂ ਨਾਲ ਕੀਤੀ ਸੀ ਸ਼ੁਰੂਆਤ, ਅੱਜ 200 ਤੋਂ ਵੱਧ ਪੁਆਇੰਟ : ਹਰਿੰਦਰ
Sonipat Murder News: ਸੋਨੀਪਤ ਵਿੱਚ ਜ਼ਮਾਨਤ 'ਤੇ ਆਏ ਨੌਜਵਾਨ ਦਾ ਕਤਲ
Sonipat Murder News: ਨਾਲੇ ਵਿੱਚ ਫਸੀ ਕਾਰ ਮਿਲੀ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਪਾਕਿ ਜਾਣ ਵਾਲੇ ਜਥੇ ਨੂੰ ਭਾਰਤ ਸਰਕਾਰ ਨੇ ਵੀਜ਼ੇ ਦੇਣ ਤੋਂ ਕੀਤਾ ਇਨਕਾਰ
ਯਾਤਰੀਆਂ ਦੀ ਸੁਰੱਖਿਆ ਦਾ ਦਿੱਤਾ ਹਵਾਲਾ
ਕ੍ਰਿਕਟ ਏਸ਼ੀਆ ਕੱਪ ਦੌਰਾਨ ਮੈਦਾਨ 'ਚ ਵੀ ਦਿਖਾਈ ਦਿੱਤਾ ਅਪ੍ਰੇਸ਼ਨ ਸਿੰਧੂਰ ਦਾ ਅਸਰ
ਭਾਰਤੀ ਖਿਡਾਰੀਆਂ ਨੇ ਜਿੱਤ ਤੋਂ ਬਾਅਦ ਪਾਕਿ ਖਿਡਾਰੀਆਂ ਨਾਲ ਨਹੀਂ ਮਿਲਾਇਆ ਹੱਥ
ਵਿਧਾਇਕ ਪਰਗਟ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨੂੰ ਪਾਕਿ ਜਾਣ ਦੀ ਆਗਿਆ ਨਾ ਦੇਣ ਦੀ ਕੀਤੀ ਨਿੰਦਾ
ਕਿਹਾ : ਜੇ ਭਾਰਤ-ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦਾ ਹੈ, ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ