ਖ਼ਬਰਾਂ
Maharashtra News : ਈ-ਟਰੈਕਟਰਾਂ ਦੀ ਘੱਟ ਲਾਗਤ ਕਿਸਾਨਾਂ ਦੇ ਜੀਵਨ ਵਿਚ ਕ੍ਰਾਂਤੀ ਲਿਆਏਗੀ : ਮਹਾਰਾਸ਼ਟਰ ਦੇ ਮੰਤਰੀ ਸਰਨਾਇਕ
Maharashtra News : ਮਹਾਰਾਸ਼ਟਰ ਇਲੈਕਟ੍ਰਿਕ ਵਾਹਨ ਨੀਤੀ 2025 ਦੇ ਤਹਿਤ 1.5 ਲੱਖ ਰੁਪਏ ਦੀ ਸਬਸਿਡੀ ਮਿਲੇਗੀ।
Delhi News : ਵਜ਼ੀਰਿਸਤਾਨ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਪਾਕਿ ਫ਼ੌਜ ਦੇ ਬਿਆਨ ਦੀ ਸਖ਼ਤ ਨਿਖੇਧੀ
Delhi News : ਸ਼ਨਿਚਰਵਾਰ ਨੂੰ ਹੋਏ ਇਸ ਹਮਲੇ ’ਚ ਘੱਟੋ-ਘੱਟ 13 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ ਅਤੇ 24 ਜ਼ਖਮੀ ਹੋ ਗਏ
Delhi News : ਰੈਗਿੰਗ ਰੋਕੂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਕਈ ਵੱਡੇ ਸੰਸਥਾਨ ਯੂ.ਜੀ.ਸੀ. ਦੀ ਡਿਫਾਲਟਰ ਸੂਚੀ ’ਚ ਸ਼ਾਮਲ
Delhi News : 4 ਆਈ.ਆਈ.ਟੀ., 3 ਆਈ.ਆਈ.ਐਮ, ਏ.ਐਮ.ਯੂ. ਨੇ ਨਹੀਂ ਕੀਤੀ ਰੈਗਿੰਗ ਰੋਕੂ ਨਿਯਮਾਂ ਦੀ ਪਾਲਣਾ
ਮੋਟਾਪਾ ਘਟਾਉਣ ਲਈ British Government ਦੀ ਵੱਡੀ ਪਹਿਲ ਦਾ ਆਗਾਜ਼
ਸੁਪਰਮਾਰਕੀਟਾਂ ਨਾਲ ਕੀਤੀ ਵਿਸ਼ਵ ਦੀ ਪਹਿਲੀ ‘ਸਿਹਤਮੰਦ ਭੋਜਨ ਭਾਈਵਾਲੀ’
Nabha News : ਪਿੰਡ ਕਕਰਾਲਾ ’ਚ ਕਿਸਾਨਾਂ ਦਾ 200 ਏਕੜ ਤੋਂ ਵੱਧ ਝੋਨਾ ਹੋਇਆ ਬਰਬਾਦ
Nabha News : ਉੱਚ ਅਧਿਕਾਰੀਆਂ ਵੱਲੋਂ ਪੰਚਾਇਤਾਂ ਨੂੰ ਡਰੇਨ ਦੀ ਸਫਾਈ ਦਾ ਫੁਰਮਾਨ
Weather update: ਪੂਰਾ ਦੇਸ਼ ਆਇਆ ਮਾਨਸੂਨ ਦੀ ਆਗੋਸ਼ ’ਚ, ਉਤਰਾਖੰਡ ’ਚ ਬੱਦਲ ਫਟਣ ਨਾਲ 2 ਲੋਕਾਂ ਦੀ ਮੌਤ
ਮੌਸਮ ਵਿਭਾਗ ਨੇ ਕਈ ਸੂਬਿਆਂ ਵਿਚ ਲਾਲ ਚੇਤਾਵਨੀ ਜਾਰੀ ਕੀਤੀ
ਇੰਗਲੈਂਡ ਦੇ ਸਾਬਕਾ ਕ੍ਰਿਕਟ ਖਿਡਾਰੀ ਵੇਨ ਲੈਰਕਿਨਜ਼ ਦਾ ਦਿਹਾਂਤ
71 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ
ਸਾਬਕਾ ਮੁੱਖ ਆਰਕੀਟੈਕਟ ਨਾਲ ਸੀਬੀਆਈ ਤੇ ਸੁਪਰੀਮ ਕੋਰਟ ਦੇ ਜੱਜ ਬਣ ਕੇ 2.5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮ ਹੋਰ ਗ੍ਰਿਫ਼ਤਾਰ
ਮਾਮਲੇ ਵਿਚ ਕੁਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
Punjab News : ‘ਯੁੱਧ ਨਸ਼ਿਆਂ ਵਿਰੁੱਧ’ ਦੇ 120ਵੇਂ ਦਿਨ ਪੰਜਾਬ ਪੁਲਿਸ ਵੱਲੋਂ 114 ਨਸ਼ਾ ਤਸਕਰ ਗ੍ਰਿਫ਼ਤਾਰ
Punjab News : 4.1 ਕਿਲੋ ਹੈਰੋਇਨ, 9.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ, ਪੁਲਿਸ ਟੀਮਾਂ ਵੱਲੋਂ 6 ਜ਼ਿਲ੍ਹਿਆਂ ’ਚ 332 ਮੈਡੀਕਲਾਂ ਦੁਕਾਨਾਂ ਦੀ ਕੀਤੀ ਜਾਂਚ
ਪੁਣਛ ਵਿੱਚ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ
ਯੂਨਿਟ ਦੁਆਰਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ