ਖ਼ਬਰਾਂ
PM Modi : ਜੰਮੂ ਦੇ ਜੌਹਰੀ ਰਿੰਕੂ ਚੌਹਾਨ ਨੇ PM ਲਈ ਬਣਾਇਆ ਅਨੋਖਾ ਤੋਹਫ਼ਾ
PM Modi : ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਚਾਂਦੀ ਦਾ ‘‘ਕਮਲ’’ ਦਾ ਫੁੱਲ ਕੀਤਾ ਤਿਆਰ
PM Modi Oath-Taking Ceremony : ਨਰਿੰਦਰ ਮੋਦੀ ਤੀਜੀ ਵਾਰ ਬਣੇ ਭਾਰਤ ਦੇ PM ,ਰਾਸ਼ਟਰਪਤੀ ਭਵਨ 'ਚ ਚੁੱਕੀ ਸਹੁੰ
ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਬਣੇ ਕੈਬਨਿਟ ਮੰਤਰੀ ,ਨੱਡਾ-ਸ਼ਿਵਰਾਜ ਨੂੰ ਵੀ ਮੰਤਰੀ ਮੰਡਲ ਵਿੱਚ ਮਿਲੀ ਥਾਂ
Maharastra News : ਟਰੱਕ ਡਰਾਈਵਰ ਦੀ ਸੜਕ ਹਾਦਸੇ 'ਚ ਹੋਈ ਮੌਤ, ਕਦੇ ਕਿਹਾ ਸੀ 'ਜੇ ਪੰਕਜਾ ਮੁੰਡੇ ਹਾਰ ਗਏ ਤਾਂ ਮੈਂ ਨਹੀਂ ਬਚਾਂਗਾ'
Maharastra News : ਪੰਕਜਾ ਮੁੰਡੇ ਬੀਡ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਬਜਰੰਗ ਸੋਨਾਵਨੇ ਤੋਂ 6553 ਵੋਟਾਂ ਨਾਲ ਹਾਰ ਗਏ ਸੀ
Narendra Modi : ਨਹਿਰੂ ਤੋਂ ਬਾਅਦ ਤੀਜੀ ਵਾਰ ਮੋਦੀ ਚੁੱਕ ਰਹੇ PM ਦੀ ਸਹੁੰ, ਅੰਬਾਨੀ-ਅਡਾਨੀ, ਸ਼ਾਹਰੁਖ ਸਣੇ 7 ਦੇਸ਼ਾਂ ਦੇ ਵੱਡੇ ਲੀਡਰ ਸ਼ਾਮਲ
Narendra Modi : ਕਈ ਪਿਛਲੀ ਸਰਕਾਰ ਵੇਲੇ ਦੇ ਮੰਤਰੀ ਮੁੜ ਕੈਬਨਿਟ 'ਚ ਸ਼ਾਮਿਲ
Praful Patel : NCP ਨੇਤਾ ਪ੍ਰਫੁੱਲ ਪਟੇਲ ਨੇ ਮੋਦੀ ਕੈਬਨਿਟ 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ
'ਸਾਨੂੰ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਬਾਰੇ ਜਾਣਕਾਰੀ ਮਿਲੀ ਸੀ ਪਰ ਮੈਂ ਖੁਦ ਪਹਿਲਾਂ ਕੈਬਨਿਟ ਮੰਤਰੀ ਰਹਿ ਚੁੱਕਾ ਹਾਂ'
Sukhjinder Randhawa Interview: ‘ਕੰਗਨਾ ਨੇ ਜੇ ਸੰਸਦ ਅੰਦਰ ਪੰਜਾਬੀਆਂ ਬਾਰੇ ਕੁੱਝ ਬੋਲਿਆ ਤਾਂ ਕਰਾਂਗੇ ਜ਼ੁਬਾਨ ਬੰਦ : ਸੁਖਜਿੰਦਰ ਰੰਧਾਵਾ
Sukhjinder Randhawa Interview: ਗੁਰਦਾਸਪੁਰ ਤੋਂ ਐਮ.ਪੀ. ਬਣਨ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਪਹਿਲੀ ਇੰਟਰਵਿਊ
World War II : ਦੂਜੇ ਵਿਸ਼ਵ ਯੁੱਧ ਦੇ ਸਾਬਕਾ ਫੌਜੀ ਨੇ 100 ਸਾਲ ਦੀ ਉਮਰ 'ਚ 96 ਸਾਲਾ ਪ੍ਰੇਮਿਕਾ ਨਾਲ ਕੀਤਾ ਵਿਆਹ
World War II : ਹਿਟਲਰ ਖ਼ਿਲਾਫ਼ ਲੜਨ ਵਾਲੇ ਸਾਬਕਾ ਫੌਜੀ ਨੇ ਨੌਰਮੈਂਡੀ ਦੇ ਡੀ-ਡੇ ਬੀਚ 'ਤੇ 'ਟਾਊਨ ਹਾਲ' ’ਚ ਮਨਾਏ ਜਸ਼ਨ
Patiala News : ਭਾਖੜਾ ਅਤੇ ਹੋਰ ਵੱਡੀਆਂ-ਛੋਟੀਆਂ ਨਹਿਰਾਂ 'ਚ ਨਹਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ
ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
Abohar News: ਪੰਜਾਬ ਰੋਡਵੇਜ਼ ਦੀ ਬੱਸ ਹੋਈ ਕੰਟਰੋਲ ਤੋਂ ਬਾਹਰ, ਡਿਵਾਈਡਰ ਨੂੰ ਤੋੜ ਦੇ ਹੋਏ ਦੂਜੇ ਪਾਸੇ ਪਹੁੰਚੀ ਬੱਸ
Abohar News: ਬੱਸ ਵਿਚ ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ
Maharashtra News : ਬੀਡ ਦੇ ਮਰਾਠਾ ਭਾਈਚਾਰੇ ਦੇ ਲੋਕਾਂ 'ਤੇ ਭਾਜਪਾ ਨੂੰ ਵੋਟ ਨਾ ਪਾਉਣ 'ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ: ਮਨੋਜ ਜਾਰੰਗੇ
Maharashtra News : ਜਾਰੰਗ ਡਰਾਫਟ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਤੋਂ ਕਰ ਰਹੇ ਹਨ ਭੁੱਖ ਹੜਤਾਲ