ਖ਼ਬਰਾਂ
PM Modi Oath Ceremony : ਰਵਨੀਤ ਬਿੱਟੂ ਨੂੰ ਮੋਦੀ ਕੈਬਨਿਟ ਵਿਚ ਮਿਲਿਆ ਵੱਡਾ ਅਹੁਦਾ ,ਕੇਂਦਰੀ ਰਾਜ ਮੰਤਰੀ ਵਜੋਂ ਚੁੱਕਣਗੇ ਸਹੁੰ
: ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਕੈਬਨਿਟ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਗਈ
'ਨਿਤੀਸ਼ ਕੁਮਾਰ ਨੂੰ ਨਹੀਂ ਛੱਡਣਾ ਚਾਹੀਦਾ ਸੀ PM ਦਾ ਆਫ਼ਰ', ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੱਪੂ ਯਾਦਵ ਬੋਲੇ - ਅਜੇ ਵੀ ਮੌਕਾ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਕੁਝ ਹੀ ਘੰਟੇ ਬਾਕੀ ਹਨ
High Court : ਅਦਾਲਤ ਨੇ ਨਕਲੀ ਸ਼ਰਾਬ ਬਣਾਉਣ ਵਾਲੀ ਔਰਤ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
High Court : ਮਹਿਲਾ ’ਤੇ ਨਕਲੀ ਸ਼ਰਾਬ ਦੇ 7 ਕੇਸਾਂ ਸਮੇਤ ਕੁਲ 21 ਮਾਮਲੇ ਹਨ ਦਰਜ
KL Sharma's wife : 'ਤੁਸੀਂ ਇੱਕ ਸ਼ੇਰ ਨੂੰ ਜਨਮ ਦਿੱਤਾ ਹੈ...',ਸੋਨੀਆ ਗਾਂਧੀ ਨੂੰ ਬੋਲੀ ਅਮੇਠੀ ਦੇ ਸਾਂਸਦ ਕੇਐਲ ਸ਼ਰਮਾ ਦੀ ਪਤਨੀ
ਕਿਸ਼ੋਰੀ ਲਾਲ ਸ਼ਰਮਾ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸਨ
Patiala News : ਪਟਿਆਲਾ ’ਚ ਸਹੁਰੇ ਘਰ ਪਹੁੰਚ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
Patiala News : ਸਹੁਰਾ ਪਰਿਵਾਰ ਪੈਸਿਆਂ ਨੂੰ ਲੈ ਕੇ ਕਰਦੇ ਸੀ ਪ੍ਰੇਸ਼ਾਨ
Goldy Brar News: NIA ਵੱਲੋਂ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰਨ ਦੀ ਮੰਗ
ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਫੜਨ ਅਤੇ ਫਿਰ ਵਿਦੇਸ਼ ਤੋਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
Prime Minister of Bhutan : PM ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਲਈ ਦਿੱਲੀ ਪਹੁੰਚੇ ਭੂਟਾਨ ਦੇ PM ਦਾਸ਼ੋ ਸ਼ੇਰਿੰਗ ਤੋਬਗੇ
ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ
Ravneet Bittu News: ਰਵਨੀਤ ਬਿੱਟੂ ਕੇਂਦਰ 'ਚ ਬਣਨਗੇ ਮੰਤਰੀ? ਮੋਦੀ ਦੇ ਦਫ਼ਤਰੋਂ ਆਇਆ ਫੋਨ
ਹਾਲਾਂਕਿ ਰਵਨੀਤ ਬਿੱਟੂ ਲੋਕ ਸਭਾ ਚੋਣ ਹਰ ਗਏ ਸਨ
Jalandhar News : ਜਲੰਧਰ 'ਚ ਨਾਬਾਲਿਗ ਨਾਲ ਜਬਰ ਜ਼ਨਾਹ, ਮੁਲਜ਼ਮ ਫ਼ਰਾਰ
Jalandhar News : ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਈ ਵਾਰ ਬਣਾਏ ਸਰੀਰਕ ਸਬੰਧ
Jagraon Accident : ਜਗਰਾਉਂ 'ਚ ਤੇਜ਼ ਰਫ਼ਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ
Jagraon Accident : ਦੋਸਤ ਨੂੰ ਮਿਲ ਕੇ ਘਰ ਵਾਪਸ ਆ ਰਿਹਾ ਸੀ ਮਜ਼ਦੂਰ 7 ਬੱਚਿਆਂ ਦਾ ਪਿਤਾ