ਖ਼ਬਰਾਂ
PGI News: ਚੰਡੀਗੜ੍ਹ 'ਚ ਮਰੀਜ਼ਾਂ ਨਾਲ ਹਿੰਦੀ 'ਚ ਗੱਲ ਕਰਨਗੇ ਡਾਕਟਰ ਤੇ ਸਟਾਫ਼, ਸਾਈਨ ਬੋਰਡ ਵੀ ਹਿੰਦੀ 'ਚ ਹੋਵੇਗਾ
PGI News:: ਪੀਜੀਆਈ ਡਾਇਰੈਕਟਰ ਨੇ ਜਾਰੀ ਕੀਤਾ ਸਰਕੂਲਰ
Punjab News: ਪਟਿਆਲਾ 'ਚ ਪਾਵਰਕਾਮ ਦੇ ਲਾਈਨਮੈਨ ਦੀ ਟਾਹਣੀ ਡਿੱਗਣ ਕਰ ਕੇ ਮੌਤ
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਿਆ ਹੈ।
Fazilka News: ਖੇਤ ਵਿਚ ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌਤ, ਸਬਜ਼ੀ ਦੀ ਫਸਲ ਨੂੰ ਪਾਣੀ ਦੇਣ ਗਿਆ ਸੀ ਖੇਤ
Fazilka News: ਮ੍ਰਿਤਕ ਆਪਣੇ ਪਿੱਛੇ ਛੱਡ ਗਿਆ ਮਾਸੂਮ ਬੱਚੇ
Nitish Kumar News: ਇੰਡੀਆ ਗਠਜੋੜ ਵਲੋਂ ਦਿੱਤੇ PM ਅਹੁਦੇ ਦਾ ਆਫਰ ਨਿਤੀਸ਼ ਕੁਮਾਰ ਨੇ ਠੁਕਰਾਇਆ - ਕੇਸੀ ਤਿਆਗੀ
“ਜਿਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਇੰਡੀਆ ਦਾ ਕਨਵੀਨਰ ਬਣਾਉਣ ਤੋਂ ਇਨਕਾਰ ਕਰ ਦਿਤਾ, ਉਹ ਹੁਣ PM ਅਹੁਦੇ ਦੀ ਪੇਸ਼ਕਸ਼ ਕਰ ਰਹੇ ਨੇ”
Chandigarh District Court : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਕਿਸਾਨ ਨੂੰ 80 ਲੱਖ ਦੇ ਚੈੱਕ ਬਾਊਂਸ ਮਾਮਲੇ 'ਚ ਕੀਤਾ ਬਰੀ
Chandigarh District Court : ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਲਿਆ ਫੈਸਲਾ
Jagtar Hawara News: ਹਾਈਕੋਰਟ ਨੇ ਜਗਤਾਰ ਹਵਾਰਾ ਦੇ ਪੈਂਡਿੰਗ ਕੇਸਾਂ ਦੀ ਮੰਗੀ ਰਿਪੋਰਟ, ਕੇਸ ਲੜ ਰਹੇ ਵਕੀਲਾਂ ਨੂੰ ਜਵਾਬ ਦਾਖਲ ਕਰਨ ਦੇ ਹੁਕਮ
ਹਾਈ ਕੋਰਟ ਨੇ ਉਨ੍ਹਾਂ ਦੇ ਵਕੀਲ ਤੋਂ ਪੁੱਛਿਆ ਹੈ ਕਿ ਹਵਾਰਾ ’ਤੇ ਕਿਸ-ਕਿਸ ਅਦਾਲਤ ’ਚ ਕਿਹੜਾ ਕੇਸ ਪੈਂਡਿੰਗ ਹੈ।
Kerala News: ਘਰ 'ਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਅਧਿਕਾਰੀਆਂ ਮੁਤਾਬਕ ਇਹ ਘਟਨਾ ਤੜਕੇ ਵਾਪਰੀ।
PSEB Board : ਸਿੱਖਿਆ ਬੋਰਡ ਵਲੋਂ 5ਵੀਂ, 8ਵੀਂ,10ਵੀਂ ਤੇ 12ਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ 4 ਜੁਲਾਈ ਤੋਂ ਸ਼ੁਰੂ
PSEB Board : ਪ੍ਰੀਖਿਆ ਸੰਬੰਧੀ ਜ਼ਿਆਦਾ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਹੈ ਉਪਲੱਬਧ
Supreme Court : ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸਿੱਪੀ ਕਤਲਕਾਂਡ ’ਚ ਸੀਬੀਆਈ ਨੇ ਮੁਲਜ਼ਮ ਕਲਿਆਣੀ ਸਿੰਘ ਨੂੰ ਸੌਂਪੇ ਦਸਤਾਵੇਜ਼
Supreme Court :7 ਸਾਲ ਬਾਅਦ ਹਾਈ ਕੋਰਟ ਦੇ ਜੱਜ ਦੀ ਧੀ ਨੂੰ ਕੀਤਾ ਸੀ ਗ੍ਰਿਫ਼ਤਾਰ
Haryana News: ਕਲਯੁਗੀ ਪੁੱਤ ਨੇ ਮਾਂ ਦਾ ਗਲਾ ਘੁੱਟ ਕੇ ਕੀਤਾ ਕਤਲ, 2 ਦਿਨਾਂ ਤੋਂ ਘਰ 'ਚ ਲੁਕੋਈ ਲਾਸ਼
Haryana News: ਬੁਦਬੂ ਆਉਣ ਤੋਂ ਬਾਅਦ ਮਾਮਲਾ ਆਇਆ ਸਾਹਮਣੇ