ਖ਼ਬਰਾਂ
Mumbai Customs News: ਮੁੰਬਈ ਕਸਟਮਜ਼ ਨੇ 5.54 ਕਰੋੜ ਰੁਪਏ ਦੀ ਕੀਮਤ ਦਾ 7.80 ਕਿਲੋਗ੍ਰਾਮ ਸੋਨਾ ਕੀਤਾ ਜ਼ਬਤ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਵਿਅਕਤੀ ਕੋਲੋਂ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
Sangrur News: ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਹੋਈ ਮੌਤ
Sangrur News: ਦੋ ਗੰਭੀਰ ਜ਼ਖ਼ਮੀ
NTA News : NEET UG 2024 ਪੇਪਰ ਲੀਕ ਮਾਮਲਾ, NTA ਨੇ ਪੇਪਰ ਲੀਕ ਹੋਣ ਤੋਂ ਕੀਤਾ ਇਨਕਾਰ
NTA News : ਕੋਈ ਪੇਪਰ ਲੀਕ ਨਹੀਂ ਹੋਇਆ, ਪੂਰੀ ਪ੍ਰੀਖਿਆ ਪ੍ਰਕਿਰਿਆ ਪਾਰਦਰਸ਼ੀ : ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ
Punjab News: ਅਨੁਸੂਚਿਤ ਜਾਤੀਆਂ ਦੇ 117346 ਵਿਦਿਆਰਥੀਆਂ ਲਈ 91.46 ਕਰੋੜ ਰੁਪਏ ਦੀ ਰਾਸ਼ੀ ਜਾਰੀ
Punjab News: ਸਾਲ 2023-24 ਦੇ ਰਹਿੰਦੇ ਬਕਾਏ ਤਹਿਤ ਪੈਸੇ ਕੀਤੇ ਜਾਰੀ
Rahul Gandhi: ਕਾਂਗਰਸ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਅਪੀਲ ਕੀਤੀ
ਰਾਹੁਲ ਗਾਂਧੀ ਨੇ ਵਰਕਿੰਗ ਕਮੇਟੀ ਮੈਂਬਰਾਂ ਦੇ ਵਿਚਾਰ ਸੁਣੇ ਅਤੇ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਕੋਈ ਫੈਸਲਾ ਲੈਣਗੇ।
Moga News: ਪਿਤਾ ਨਾਲ ਸ਼ਹਿਰ ਜਾ ਰਹੀ 4 ਸਾਲਾ ਮਾਸੂਮ ਬੱਚੀ ਦੀ ਸੜਕ ਹਾਦ.ਸੇ ਵਿਚ ਮੌਤ
ਅਣਪਛਾਤੇ ਵਾਹਨ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Accident News: ਸੜਕ ਹਾਦਸੇ 'ਚ ਫੌਜ ਦੇ ਜਵਾਨ ਸਮੇਤ ਦੋ ਲੋਕਾਂ ਦੀ ਮੌਤ
ਕਾਰ ਚਾਲਕ ਖ਼ਿਲਾਫ਼ ਕੇਸ ਦਰਜ
NIA News : NIA ਨੇ ਅਟਾਰੀ ਬਾਰਡਰ 'ਤੇ 100 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ 7 ਹੋਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਇਰ
NIA News : ਪਹਿਲਾਂ 4 ਲੋਕਾਂ ਖ਼ਿਲਾਫ਼ ਕੀਤੀ ਗਈ ਚਾਰਜਸ਼ੀਟ ਦਾਇਰ
Amritsar News: BSF ਅਤੇ ਕਸਟਮ ਅਧਿਕਾਰੀਆਂ ਨੇ ਸਾਂਝੀ ਕਾਰਵਾਈ ਵਿਚ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
Amritsar News: ਹੈਰੋਇਨ ਦਾ ਵਜ਼ਨ 461 ਗ੍ਰਾਮ
Firozabad Bus Accident : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 2 ਦੀ ਮੌਤ, 40 ਜ਼ਖ਼ਮੀ
Firozabad Bus Accident : ਜ਼ਖ਼ਮੀਆਂ ਨੂੰ ਸੈਫ਼ਈ ਅਤੇ ਫ਼ਿਰੋਜ਼ਾਬਾਦ ਦੇ ਮੈਡੀਕਲ ਕਾਲਜਾਂ ’ਚ ਕਰਵਾਇਆ ਦਾਖ਼ਲ