ਖ਼ਬਰਾਂ
Haryana News: ਨੌਜਵਾਨਾਂ ਨੂੰ ਪਾਰਕ ਵਿਚ ਸ਼ਰਾਬ ਪੀਣ ਤੋਂ ਰੋਕਣ 'ਤੇ ਮੁਲਜ਼ਮਾਂ ਨੇ ਸਿੱਖ ਨੌਜਵਾਨ ਨੂੰ ਦਾੜੀ ਤੋਂ ਫੜ ਕੇ ਕੁੱਟਿਆ
Haryana News: ਪੁਲਿਸ ਨੇ ਦੋਸ਼ੀ ਨੌਜਵਾਨਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ
Delhi News : ਲਾਜਪਤ ਨਗਰ ਦੇ ਆਈ-7 ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ
ਅੱਗ ਇੰਨੀ ਭਿਆਨਕ ਸੀ ਕਿ ਇਮਾਰਤ 'ਚੋਂ ਕਾਲੇ ਧੂੰਏਂ ਦਾ ਗੁਬਾਰ ਨਿਕਲਦਾ ਦੇਖਿਆ ਗਿਆ
Fazilka News: ਫਾਜ਼ਿਲਕਾ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਸਟੋਰੀ ਪਾ ਕੇ ਦੱਸਿਆ ਕਾਰਨ
Fazilka News: ਬਾਥਰੂਮ ਵਿਚ ਵੜ ਕੇ ਖਾਧੀ ਜ਼ਹਿਰੀਲ ਚੀਜ਼
Lok Sahba Election Many Ministers Lost : ਲੋਕ ਸਭਾ ਚੋਣਾਂ ’ਚ ਕਈ ਕੇਂਦਰੀ ਮੰਤਰੀਆਂ ਨੂੰ ਹਾਰ ਦਾ ਕਰਨਾ ਪਿਆ ਸਾਹਮਣਾ
Lok Sahba Election Many Ministers Lost : ਸਮ੍ਰਿਤੀ ਇਰਾਨੀ, ਰਾਜੀਵ ਚੰਦਰਸ਼ੇਖਰ, ਅਜੈ ਟੈਨੀ ਅਤੇ ਆਰਕੇ ਸਿੰਘ ਨੂੰ ਚੋਣਾਂ ’ਚ ਮਿਲੀ ਹਾਰ
Rashid Shaikh: ਜੇਲ ਵਿਚ ਰਹਿੰਦਿਆਂ ਇਨ੍ਹਾਂ ਉਮੀਦਵਾਰਾਂ ਨੇ ਲਹਿਰਾਇਆ ਜਿੱਤ ਦਾ ਝੰਡਾ, ਇੱਕ ਨੇ ਤਾਂ ਦੋ ਵਾਰ ਦੇ ਮੁੱਖ ਮੰਤਰੀ ਨੂੰ ਹਰਾਇਆ
Rashid Shaikh: ਰਾਸ਼ਿਦ ਸ਼ੇਖ ਉਰਫ ਇੰਜੀਨੀਅਰ ਰਸ਼ੀਦ ਇਸ ਸਮੇਂ ਤਿਹਾੜ ਜੇਲ 'ਚ ਬੰਦ ਹੈ ਅਤੇ ਉਸ ਨੇ ਜੇਲ 'ਚ ਰਹਿੰਦਿਆਂ ਹੀ ਚੋਣ ਲੜੀ ਅਤੇ ਜਿੱਤ ਦਰਜ ਕੀਤੀ ਸੀ।
Samrala Accident: ਦੋ ਜਿਗਰੀ ਯਾਰਾਂ ਦੀ ਸੜਕ ਹਾਦਸੇ ਵਿਚ ਮੌਤ, ਇਕ ਨੌਜਵਾਨ ਦੇ ਘਰ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
Samrala Accident: ਅਣਪਛਾਤੇ ਵਾਹਨ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Punjab News : ਪੰਜਾਬ 'ਚ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਜਾਣੋ ਪੂਰਾ ਵੇਰਵਾ
Punjab News : ਸੂਬੇ ਦੀਆਂ ਸਿਆਸੀ ਪਾਰਟੀਆਂ ਦਾ ਧਿਆਨ ਆਉਣ ਵਾਲੇ 6 ਮਹੀਨਿਆਂ ’ਚ ਚੋਣ ਕਾਰਜਾਂ ’ਚ ਰਹੇਗਾ ਲੱਗਿਆ
Amritpal Singh News: ਅੰਮ੍ਰਿਤਪਾਲ ਸਿੰਘ ਦੇ ਪਿੰਡ ’ਚ ਰਖਵਾਇਆ ਗਿਆ ਅਖੰਡ ਪਾਠ ਸਾਹਿਬ; ਪਰਿਵਾਰ 6 ਜੂਨ ਤੋਂ ਬਾਅਦ ਕਰੇਗਾ ਰਿਹਾਈ ਦੇ ਯਤਨ
ਪਰਿਵਾਰ ਨੇ ਕਿਹਾ, ‘ਨਹੀਂ ਮਨਾਏ ਜਾਣਗੇ ਜਸ਼ਨ’
Punjab Weather Update: ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਅਗਲੇ ਦੋ ਦਿਨਾਂ ਤੱਕ ਪਵੇਗਾ ਭਾਰੀ ਮੀਂਹ
Punjab Weather Update: ਕਈ ਇਲਾਕਿਆਂ ਵਿਚ ਮੀਂਹ ਤੇ ਠੰਢੀਆਂ ਹਵਾਵਾਂ ਚੱਲਣ ਨਾਲ ਮੌਸਮ ਹੋਇਆ ਠੰਢਾ
Meritorious School : ਪੰਜਾਬ ਸਿੱਖਿਆ ਵਿਭਾਗ ਦਾ ਫੈਸਲਾ, ਅੱਜ ਹੀ ਦੇਣੀ ਪਵੇਗੀ ਅਰਜ਼ੀ
Meritorious School : ਮੈਰੀਟੋਰੀਅਸ ਤੇ SOI ਵਿਦਿਆਰਥੀ ਕਰਵਾ ਸਕਣਗੇ ਆਪਣੀਆਂ ਸੀਟਾਂ ਰੱਦ