ਖ਼ਬਰਾਂ
Nitish Kumar Trending: ਸਰਕਾਰ ਬਣਾਉਣ ਨੂੰ ਲੈ ਕੇ ਨਿਤੀਸ਼ ਕੁਮਾਰ ’ਤੇ ਟਿਕੀਆਂ ਸੱਭ ਦੀਆਂ ਨਜ਼ਰਾਂ; ਸੋਸ਼ਲ ਮੀਡੀਆ ’ਤੇ ਕਰ ਰਹੇ ਟਰੈਂਡ
ਇਕੋ ਫਲਾਈਟ ਤੋਂ ਦਿੱਲੀ ਆ ਰਹੇ ਨਿਤੀਸ਼ ਕੁਮਾਰ ਅਤੇ ਤੇਜਸਵੀ ਯਾਦਵ
Bomb Threat News: ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ਵਿਚ ਬੰਬ ਦੀ ਧਮਕੀ; ਮਚਿਆ ਹੜਕੰਪ
ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਬਾਅਦ ਵਿਚ ਧਮਕੀ ਫਰਜ਼ੀ ਨਿਕਲੀ।
Jalandhar News: ਰੇਲ ਹਾਦਸੇ ਵਿਚ ਗਈ ਨੌਜਵਾਨ ਦੀ ਜਾਨ, DSP ਸੁਖਜੀਤ ਸਿੰਘ ਦਾ ਬੇਟਾ ਸੀ ਮ੍ਰਿਤਕ
ਪੁਲਿਸ ਨੇ ਸੋਮਵਾਰ ਰਾਤ ਨੂੰ ਹੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਸੀ।
Punjab News: ਪੰਜਾਬ ਪੁਲਿਸ ਤੇ BSF ਵਲੋਂ ਅੰਮ੍ਰਿਤਸਰ ਵਿਚ ਕਰੀਬ 2 ਕਰੋੜ ਦੀ ਡਰੱਗ ਮਨੀ ਸਮੇਤ ਦੋ ਕਾਬੂ
ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਕੱਕੜ ਪਿੰਡ ਵਿਚ ਇਹ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
Lok Sabha Election Results 2024: ਕਿਸ ਦੀ ਬਣੇਗੀ ਕੇਂਦਰ ਸਰਕਾਰ? ਅੱਜ ਸਪੱਸ਼ਟ ਹੋਵੇਗੀ ਸਥਿਤੀ
NDA ਅਤੇ INDIA ਗਠਜੋੜ ਦੀਆਂ ਵੱਖ-ਵੱਖ ਮੀਟਿੰਗਾਂ ਅੱਜ
Elections Results: ਭਾਰਤ ਦੀ ਚੋਣ ਪ੍ਰਣਾਲੀ ਦੀ ਕਈ ਦੇਸ਼ਾਂ ਨੇ ਕੀਤੀ ਸ਼ਲਾਘਾ; ਸ਼੍ਰੀਲੰਕਾ, ਮਾਲਦੀਵ, ਨੇਪਾਲ ਨੇ ਮੋਦੀ ਨੂੰ ਦਿਤੀ ਵਧਾਈ
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤੀ ਵਧਾਈ
Canada News: ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਬਿਲਕੁਲ ਮੁਫ਼ਤ
ਮਹਿੰਗਾਈ ਨਾਲ ਜੂਝ ਰਹੇ ਪਰਵਾਰਾਂ ਦੀ ਮਦਦ ਲਈ ਕੀਤਾ ਗਿਆ ਉਪਰਾਲਾ
Lok Sabha Elections 2024: ਅਪਣੇ ਦਮ ’ਤੇ ਬਹੁਮਤ ਤੋਂ ਖੁੰਝੀ ਭਾਜਪਾ; ਸਰਕਾਰ ਬਣਾਉਣ ਲਈ ਲੈਣੀ ਪਵੇਗੀ ਗਠਜੋੜ ਦੀਆਂ ਪਾਰਟੀਆਂ ਦੀ ਮਦਦ
ਇੰਡੀਆ ਗਠਜੋੜ ਵੀ 30-35 ਸੀਟਾਂ ਹੋਰ ਜਿੱਤ ਲੈਂਦਾ ਤਾਂ ਸਰਕਾਰ ਉਨ੍ਹਾਂ ਦੀ ਬਣ ਸਕਦੀ ਸੀ
Smriti Irani : ਅਮੇਠੀ 'ਚ ਹਾਰ ਤੋਂ ਬਾਅਦ ਸਮ੍ਰਿਤੀ ਇਰਾਨੀ ਦਾ ਪਹਿਲਾ ਬਿਆਨ, ਜਾਣੋ ਮੋਦੀ-ਯੋਗੀ ਬਾਰੇ ਕੀ ਕਿਹਾ?
ਸਮ੍ਰਿਤੀ ਇਰਾਨੀ ਨੂੰ ਕਾਂਗਰਸੀ ਉਮੀਦਵਾਰ ਕਿਸ਼ੋਰੀ ਲਾਲ ਨੇ 167196 ਵੋਟਾਂ ਨਾਲ ਹਰਾਇਆ ਹੈ
Punjab Election Result 2024 : ਪੰਜਾਬ 'ਚ ਕਾਂਗਰਸ ਨੇ ਜਿੱਤੀਆਂ 7 ਸੀਟਾਂ, ‘ਆਪ’ 3 , ਸ਼੍ਰੋਮਣੀ ਅਕਾਲੀ ਦਲ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ
ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਵੀ ਜਿੱਤ