ਖ਼ਬਰਾਂ
ਧਰਮ ਅਤੇ ਭਾਸ਼ਾ ਦੇ ਨਾਂ ’ਤੇ ਵੋਟਾਂ ਮੰਗਣ ਦੇ ਵਤੀਰੇ ਵਿਰੁਧ ਪਟੀਸ਼ਨ ’ਤੇ ਚੋਣ ਕਮਿਸ਼ਨ ਨੂੰ ਨੋਟਿਸ
ਜਨਹਿੱਤ ਪਟੀਸ਼ਨ ਛੇ ਹਫ਼ਤਿਆਂ ਬਾਅਦ ਅਗਲੀ ਸੁਣਵਾਈ ਲਈ ਮੁਲਤਵੀ
ਉੱਤਰ ਪ੍ਰਦੇਸ਼ : ਬਰੇਲੀ ਦੇ ਗੁਰਦੁਆਰਿਆਂ ’ਚ ਸੰਤ ਭਿੰਡਰਾਂਵਾਲਾ ਦੇ ਪੋਸਟਰ ਲਗਾਉਣ ਦੇ ਦੋਸ਼ ’ਚ 5 ਵਿਰੁਧ ਮਾਮਲਾ ਦਰਜ
ਸ਼ਿਕਾਇਤ ਮਿਲਣ ਮਗਰੋਂ ਪੁਲਿਸ ਨੇ ਪੋਸਟਰ ਹਟਾਏ, ਗੁਰਦੁਆਰੇ ਦੇ ਪ੍ਰਧਾਨ ਸਮੇਤ ਹੋਰ ਪ੍ਰਬੰਧਕਾਂ ’ਤੇ ਮਾਮਲਾ ਦਰਜ
ਐਗਜ਼ਿਟ ਪੋਲ ਤੋਂ ਬਾਅਦ ਸ਼ੇਅਰ ਬਾਜ਼ਾਰ ’ਤੇ ਆਈ ਬਹਾਰ, ਸੈਂਸੈਕਸ ਅਤੇ ਨਿਫਟੀ ’ਚ 1 ਫ਼ਰਵਰੀ 2021 ਤੋਂ ਬਾਅਦ ਇਕ ਦਿਨ ’ਚ ਸੱਭ ਤੋਂ ਵੱਡੀ ਤੇਜ਼ੀ
ਸੈਂਸੈਕਸ ’ਚ 2507 ਅੰਕਾਂ ਦਾ ਉਛਾਲ
ਜੇਕਰ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਸੰਵਿਧਾਨ ਨੂੰ ਬਰਕਰਾਰ ਰੱਖਿਆ ਜਾਵੇ : ਸੱਤ ਸਾਬਕਾ ਜੱਜਾਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ
ਚੀਫ ਜਸਟਿਸ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਅਜਿਹੀ ਸਥਿਤੀ ਵਿਚ ਸੰਵਿਧਾਨ ਨੂੰ ਕਾਇਮ ਰੱਖਣ ਅਤੇ ਸੱਤਾ ਦੇ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ
ਦਿੱਲੀ ਆਬਕਾਰੀ ਘਪਲੇ ’ਚ 1100 ਕਰੋੜ ਰੁਪਏ ਦੇ ਕਾਲੇ ਧਨ ਨੂੰ ਚਿੱਟ ਕੀਤਾ ਗਿਆ : ਈ.ਡੀ. ਦੀ ਸਪਲੀਮੈਂਟਰੀ ਚਾਰਜਸ਼ੀਟ
ਈ.ਡੀ. ਮੁਤਾਬਕ 1,100 ਕਰੋੜ ਰੁਪਏ ’ਚੋਂ ਕਵਿਤਾ 292.8 ਕਰੋੜ ਰੁਪਏ ਦੇ ਜੁਰਮ ’ਚ ਸ਼ਾਮਲ ਸੀ
Bengaluru Rain : ਬੈਂਗਲੁਰੂ 'ਚ ਮੀਂਹ ਨੇ ਤੋੜਿਆ 133 ਸਾਲ ਪੁਰਾਣਾ ਰਿਕਾਰਡ, ਇਕ ਦਿਨ 'ਚ ਹੋਈ 111 ਮਿਲੀਮੀਟਰ ਬਾਰਿਸ਼
ਜੂਨ ਵਿੱਚ ਸਭ ਤੋਂ ਵੱਧ ਇੱਕ ਦਿਨ ਦੀ ਬਾਰਿਸ਼ 16 ਜੂਨ 1891 ਨੂੰ ਦਰਜ ਕੀਤੀ ਗਈ ਸੀ
Election Results 2024 : ਨਤੀਜਿਆਂ ਤੋਂ ਬਾਅਦ 'ਇੰਡੀਆ ਗੱਠਜੋੜ' ਦੇ ਆਗੂਆਂ ਦੀ ਹੋਵੇਗੀ ਮੀਟਿੰਗ, ਅਗਲੀ ਰਣਨੀਤੀ 'ਤੇ ਹੋ ਸਕਦੀ ਹੈ ਚਰਚਾ
ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 'ਚ ਕੁਝ ਹੀ ਘੰਟੇ ਬਾਕੀ ਹਨ
Taj Express Train Fire: ਦਿੱਲੀ ਨੇੜੇ ਤਾਜ ਐਕਸਪ੍ਰੈਸ ਦੇ ਡੱਬਿਆਂ ਨੂੰ ਲੱਗੀ ਭਿਆਨਕ ਅੱਗ, ਸਾਰੇ ਯਾਤਰੀ ਸੁਰੱਖਿਅਤ
ਗ ਕਾਰਨ ਕਿਸੇ ਜਾਨੀ ਜਾਂ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ
Panchkula News : ਪੰਚਕੂਲਾ 'ਚ 1200 ਨਸ਼ੀਲੀਆਂ ਦਵਾਈਆਂ ਸਮੇਤ ਇੱਕ ਮੁਲਜ਼ਮ ਕਾਬੂ , ਆਟੋ ਚਾਲਕ ਨਿਕਲਿਆ ਨਸ਼ਾ ਤਸਕਰ
ਸਪਲਾਈ ਕਰਨ ਜਾ ਰਿਹਾ ਸੀ ਮੁਲਜ਼ਮ, 4 ਦਿਨਾਂ ਦੇ ਰਿਮਾਂਡ 'ਤੇ ਭੇਜਿਆ
Moga News : ਮੋਗਾ ਦੇ ਪਿੰਡ ਦੁਨੇਕੇ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
ਲੁਧਿਆਣਾ ਤੋਂ ਆਪਣੇ ਪਿੰਡ ਚੋਟੀਆਂ ਕਲਾਂ ਜਾ ਰਹੇ ਸੀ ਕਾਰ ਸਵਾਰ