ਖ਼ਬਰਾਂ
Lok Sabha Results: ਉਡੀਕ ਹੋਈ ਖ਼ਤਮ, ਪੰਜਾਬ 'ਚ ਕੱਲ੍ਹ ਆਉਣਗੇ ਲੋਕ ਸਭਾ ਦੇ ਨਤੀਜੇ, ਵੋਟਾਂ ਦੀ ਗਿਣਤੀ ਲਈ ਤਿਆਰੀਆਂ ਮੁਕੰਮਲ
Lok Sabha Results: 24 ਥਾਵਾਂ 'ਤੇ ਬਣੇ ਗਿਣਤੀ ਕੇਂਦਰ, 15 ਹਜ਼ਾਰ ਮੁਲਾਜ਼ਮ ਤਾਇਨਾਤ
Rameshbabu Praggnanandhaa: ਪ੍ਰਗਿਆਨਨੰਦਾ ਨੇ ਕਾਰੂਆਨਾ ਨੂੰ ਹਰਾਇਆ, ਵਿਸ਼ਵ ਰੈਂਕਿੰਗ ’ਚ ਚੋਟੀ ਦੇ 10 ’ਚ ਪਹੁੰਚਿਆ
Rameshbabu Praggnanandhaa: ਪ੍ਰਗਿਆਨਨੰਦਾ 8.5 ਅੰਕਾਂ ਨਾਲ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਤੋਂ ਬਾਅਦ ਤੀਜੇ ਸਥਾਨ ’ਤੇ ਹਨ
Punjab Weather Update News: ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਤਾਪਮਾਨ 2.2 ਹੇਠਾਂ ਡਿਗਰੀ
Punjab Weather Update News: 4 ਜੂਨ ਤੱਕ ਹੀਟ ਵੇਵ ਦੀ ਚਿਤਾਵਨੀ, 5 ਜੂਨ ਤੋਂ ਮੀਂਹ ਦੀ ਸੰਭਾਵਨਾ
Milk Rate: ਚੋਣਾਂ ਖ਼ਤਮ ਹੁੰਦੇ ਹੀ ਪੰਜਾਬ ’ਚ ਅੱਜ ਤੋਂ ਵਧੇ ਵੇਰਕਾ ਦੁੱਧ ਦੇ ਰੇਟ
ਟੋਲ ਪਲਾਜ਼ਿਆਂ ਦੇ ਰੇਟਾਂ ’ਚ ਵੀ ਅੱਜ ਤੋਂ 5 ਫ਼ੀ ਸਦੀ ਤਕ ਵਾਧਾ
T20 World Cup 2024: ਵੈਸਟਇੰਡੀਜ਼ ਨੇ ਪਾਪੂਆ ਨਿਊ ਗਿਨੀ ਨੂੰ 5 ਵਿਕਟਾਂ ਨਾਲ ਹਰਾਇਆ
ਵੈਸਟਇੰਡੀਜ਼ ਦੀ ਅੱਧੀ ਟੀਮ 97 ਦੌੜਾਂ 'ਤੇ ਪੈਵੇਲੀਅਨ ਪਹੁੰਚ ਚੁੱਕੀ ਸੀ
ਭਿਆਨਕ ਗਰਮੀ ’ਚ ਕਿਸਾਨ ਨੇ ਇਨਸਾਨੀਅਤ ਦੀ ਦਿਤੀ ਮਿਸਾਲ, ਖੇਤ ਵਿਚ ਪਏ ਆਂਡਿਆਂ ਲਈ ਬੋਰੀ ਨਾਲ ਕੀਤੀ ਛਾਂ
ਮਾਂ ਆਂਡੇ ਦੇਣ ਤੋਂ ਬਾਅਦ ਦੂਰ ਪਾਣੀ ਪੀਣ ਲਈ ਚਲੀ ਗਈ
Ban on Smoking News: ਕੀ ਭਾਰਤ ਨੂੰ ਸੱਚਮੁਚ ਹੀ ਤਮਾਕੂ ਮੁਕਤ ਕਰਨਾ ਚਾਹੁੰਦੀਆਂ ਹਨ ਸਮੇਂ ਦੀਆਂ ਸਰਕਾਰਾਂ?
ਨਿਊਜ਼ੀਲੈਂਡ ਦੁਨੀਆਂ ਦਾ ਪਹਿਲਾ ਦੇਸ਼ ਜਿਥੇ ਤਮਾਕੂ ਰੱਖਣ ਤੇ ਇਸ ਦੀ ਵਰਤੋਂ ਵਿਰੁਧ ਸਖ਼ਤ ਕਾਨੂੰਨ
Farmers Protest: ਆਸਟਰੇਲੀਆ ’ਚ ਹਜ਼ਾਰਾਂ ਕਿਸਾਨ ਸਰਕਾਰ ਵਿਰੁੱਧ ਸੜਕਾਂ ’ਤੇ ਉਤਰੇ
ਉਧਰ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ, ‘ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਇਸ ਨੀਤੀ ਨੂੰ ਪੱਛਮੀ ਆਸਟਰੇਲੀਅਨਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ।’
Punjab News: USA ਵਿਚ ਗੱਡੀ ਝੰਡੀ, ਇੰਦਰਵੀਰ ਸਿੰਘ ਨੇ 1600 ਮੀਟਰ ਦੀ ਦੌੜ ਵੱਡੀ ਲੀਡ ਨਾਲ ਜਿੱਤੀ
ਇੰਦਰਵੀਰ ਅਪਣੇ ਵੁਡਰੋ ਵਿਲਸਨ ਸਕੂਲ ਸਾਇੰਸ ਦੇ ਟੈਸਟਾਂ ’ਚੋਂ ਵੀ ਫਸਟ ਗ੍ਰੇਡ ਮਾਨ ਸਨਮਾਨ ਲੈਂਦਾ ਆ ਰਿਹਾ ਹੈ
ਮਾਲਦੀਵ ਨੇ ਇਜ਼ਰਾਈਲੀ ਪਾਸਪੋਰਟ ਧਾਰਕਾਂ ’ਤੇ ਲਗਾਈ ਪਾਬੰਦੀ
ਗਾਜ਼ਾ ’ਤੇ ਇਜ਼ਰਾਈਲੀ ਫੌਜੀ ਹਮਲਿਆਂ ਨੂੰ ਲੈ ਕੇ ਮਾਲਦੀਵ ’ਚ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਆਇਆ ਫੈਸਲਾ