ਖ਼ਬਰਾਂ
Air India -ਏਅਰ ਇੰਡੀਆ ਦੀ ਦਿੱਲੀ-ਵੈਨਕੂਵਰ ਫਲਾਈਟ 22 ਘੰਟੇ ਦੀ ਦੇਰੀ ਤੋਂ ਬਾਅਦ ਹੋਈ ਰਵਾਨਾ
Air India -ਡੀਜੀਸੀਏ ਨੇ ਏਅਰ ਇੰਡੀਆ ਨੂੰ ਫਲਾਈਟਾਂ 'ਚ ਦੇਰੀ ਅਤੇ ਯਾਤਰੀਆਂ ਦੀ ਦੇਖਭਾਲ ਨਾ ਕਰਨ 'ਤੇ ਕਾਰਨ ਦੱਸੋ ਨੋਟਿਸ ਕੀਤਾ ਜਾਰੀ
Punjab News: ਲੁਧਿਆਣਾ 'ਚ ਸਾਬਕਾ ਵਿਧਾਇਕ ਦੇ ਬੇਟੇ ਖਿਲਾਫ FIR, ਵੋਟਿੰਗ ਦੌਰਾਨ ਬਣਾਈ ਸੀ EVM ਦੀ ਵੀਡੀਓ
ਅਜਿਹਾ ਕਰਕੇ ਹਨੀ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਅਣਦੇਖੀ ਕੀਤੀ ਹੈ।
Court News: IT ਸਿਟੀ-ਕੁਰਾਲੀ ਰੋਡ ਮਾਮਲੇ 'ਚ ਆਰਬਿਟਰੇਟਰ ਨੂੰ ਨੋਟਿਸ; ਹਾਈ ਕੋਰਟ ਵਲੋਂ 4 ਮਹੀਨਿਆਂ 'ਚ ਨਿਪਟਾਰੇ ਦੇ ਹੁਕਮ
ਐਕੁਆਇਰ ਕੀਤੀ ਜ਼ਮੀਨ 'ਤੇ ਮੁਆਵਜ਼ੇ ਦਾ ਮਾਮਲਾ
Patiala News: ਪਟਿਆਲਾ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੰਡਾਸੀ ਮਾਰ ਕੇ ਕਿਸਾਨ ਦਾ ਕਤ.ਲ
Patiala News: ਖੇਤ 'ਚ ਖੂਨ ਨਾਲ ਲੱਥਪੱਥ ਮਿਲੀ ਲਾਸ਼
Chinese spacecraft lands: ਚੀਨੀ ਪੁਲਾੜ ਯਾਨ ਚੰਦਰਮਾ ਦੇ ਸੁਦੂਰ ਪਾਸੇ ਉਤਰਿਆ, ਲਵੇਗਾ ਮਿੱਟੀ-ਚੱਟਾਨ ਦੇ ਨਮੂਨੇ
ਚੀਨ ਦਾ ਟੀਚਾ 2030 ਤੋਂ ਪਹਿਲਾਂ ਚੰਦਰਮਾ 'ਤੇ ਮਨੁੱਖ ਭੇਜਣਾ ਹੈ, ਜਿਸ ਨਾਲ ਉਹ ਅਜਿਹਾ ਕਰਨ ਵਾਲਾ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਬਣ ਜਾਵੇਗਾ।
Mumbai News : ਮੁੰਬਈ ਦੀ ਇਕ ਬਹੁਮੰਜ਼ਿਲਾ ਇਮਾਰਤ 'ਚ ਲੱਗੀ ਅੱਗ 'ਤੇ ਤਿੰਨ ਘੰਟਿਆਂ 'ਚ ਪਾਇਆ ਕਾਬੂ
Mumbai News : ਜਾਨੀ ਨੁਕਸਾਨ ਤੋਂ ਹੋਇਆ ਬਚਾਓ, 25 ਤੋਂ 30 ਲੋਕਾਂ ਨੂੰ ਪੌੜੀਆਂ ਰਾਹੀਂ ਕੱਢਿਆ ਬਾਹਰ
Kapurthala News: ਕਪੂਰਥਲਾ 'ਚ ਵੋਟ ਪਾਉਣ ਤੋਂ ਬਾਅਦ ਵਿਅਕਤੀ ਦੀ ਮੌਤ, ਪੋਲਿੰਗ ਕੇਂਦਰ ਦੇ ਬਾਹਰ ਹੋਇਆ ਬੇਹੋਸ਼
Kapurthala News: ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
Arunachal Pradesh, Sikkim Election Results: ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਅਤੇ ਸਿੱਕਮ ਵਿਚ ਬਣ ਰਹੀ SKM ਦੀ ਸਰਕਾਰ; ਸਾਹਮਣੇ ਆਏ ਰੁਝਾਨ
ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ।
Punjab Weather: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਪੈਣ ਦਾ ਅਲਰਟ, 9 'ਚ ਹੀਟਵੇਵ ਅਲਰਟ
4 ਜੂਨ ਤੱਕ ਪੱਛਮੀ ਗੜਬੜ ਤੋਂ ਰਾਹਤ; 5 ਤੱਕ ਮੌਸਮ ਆਮ ਵਾਂਗ ਰਹੇਗਾ
Punjab News :ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਚੋਣ ਨਤੀਜੇ ਆਉਣ ਮਗਰੋਂ ਜੇਤੂ ਉਮੀਦਵਾਰਾਂ ਨੂੰ ਕੀਤੀ ਅਪੀਲ
Punjab News : ਕਿਹਾ ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦੇ ਚਲਦੇ ਜਿੱਤਣ ਵਾਲੇ ਉਮੀਦਵਾਰ ਜਸ਼ਨ ਨਾ ਮਨਾ ਕਰੇ ਗੁਰੂ ਘਰ ਜਾ ਕੇ ਕਰਨ ਸ਼ੁਕਰਾਨਾ