ਖ਼ਬਰਾਂ
High Court : ਹਾਈ ਕੋਰਟ ਨੇ ਜਬਰ ਜ਼ਨਾਹ ਦੇ ਦੋਸ਼ੀ ਨੂੰ ਕੀਤਾ ਬਰੀ
High Court : ਕਿਹਾ- ਧੋਖਾ ਦੇਣ ਦਾ ਇਰਾਦਾ ਜ਼ਰੂਰੀ ਨਹੀਂ, ਲੜਕੀ ਆਪਣੀ ਮਰਜ਼ੀ ਨਾਲ ਭੱਜੀ
Sunita Williams : ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਅੱਜ ਰਾਤ ਨਾਸਾ ਦੇ ISS ਲਈ ਭਰੇਗੀ ਉਡਾਣ
Sunita Williams : ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਤੀਜੀ ਵਾਰ ਭਰੇਗੀ ਉਡਾਣ
Faridkot News : ਫਰੀਦਕੋਟ ’ਚ BLO ਦਾ ਹਾਲ ਜਾਣਨ ਹਸਪਤਾਲ ਪੁੱਜੇ ਹੰਸਰਾਜ ਹੰਸ
Faridkot News : ਆਪ ਸਮਰਥਕ ’ਤੇ ਲੱਗੇ ਸਨ ਮਹਿਲਾ BLO ਨਾਲ ਦੁਰਵਿਵਹਾਰ ਕਰਨ ਦੇ ਦੋਸ਼
Nakodar News : ਨਕੋਦਰ ’ਚ ਪੋਲਿੰਗ ਸਟਾਫ਼ ਵਿਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ
Nakodar News : ਅਚਾਨਕ ਸਿਹਤ ਖ਼ਰਾਬ ਹੋਣ ’ਤੇ ਲਿਜਾਇਆ ਗਿਆ ਹਸਪਤਾਲ
Afghanistan Boat Capsizes : ਅਫ਼ਗਾਨਿਸਤਾਨ 'ਚ ਕਿਸ਼ਤੀ ਪਲਟਣ ਨਾਲ 20 ਲੋਕਾਂ ਦੀ ਹੋਈ ਮੌਤ
Afghanistan Boat Capsizes : 5 ਯਾਤਰੀਆਂ ਨੂੰ ਬਚਾ ਲਿਆ ਗਿਆ ਕਿਸ਼ਤੀ ’ਚ ਕੁਲ 25 ਲੋਕ ਸਨ ਸਵਾਰ
Exit Polls 2024 Live: ਕੀ ਭਾਜਪਾ ਲਗਾਏਗੀ ਹੈਟ੍ਰਿਕ ਜਾਂ 'ਇੰਡੀਆ ਗੱਠਜੋੜ' ਨੂੰ ਮਿਲੇਗੀ ਸੱਤਾ ? ਸਾਹਮਣੇ ਆਏ ਐਗਜ਼ਿਟ ਪੋਲ ਦੇ ਨਤੀਜੇ
ਅੱਜ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ 7ਵਾਂ ਅਤੇ ਆਖਰੀ ਪੜਾਅ ਖ਼ਤਮ ਹੋ ਗਿਆ
Pro Hockey League: ਭਾਰਤ ਨੇ ਪ੍ਰੋ ਹਾਕੀ ਲੀਗ 'ਚ ਵਿਸ਼ਵ ਚੈਂਪੀਅਨ ਜਰਮਨੀ ਨੂੰ 3-0 ਨਾਲ ਹਰਾਇਆ
ਦੂਜੇ ਕੁਆਰਟਰ ਦੇ ਪਹਿਲੇ ਮਿੰਟ 'ਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਨੂੰ ਦਬਾਅ 'ਚ ਪਾ ਦਿੱਤਾ।
Punjab News: ਅਚਾਨਕ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਪਹੁੰਚ ਗਏ ਰਾਜਾ ਵੜਿੰਗ, ਦੇਖੋ ਕੀ ਦਿੱਤੀ ਸਫ਼ਾਈ
ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਕਾਂਗਰਸ ਅਤੇ ਆਪ ਅੰਦਰੋਂ ਇੱਕਠੇ ਹਨ।
INDIA Alliance Delhi Meeting Update : ਲੋਕ ਸਭਾ ਚੋਣਾਂ 2024 'ਚ 'ਇੰਡੀਆ ਗੱਠਜੋੜ' 295 ਤੋਂ ਵੱਧ ਸੀਟਾਂ ਜਿੱਤੇਗਾ , ਖੜਗੇ ਦਾ ਦਾਅਵਾ
'ਇੰਡੀਆ ਗੱਠਜੋੜ' ਦੀਆਂ ਸਾਰੀਆਂ ਪਾਰਟੀਆਂ ਐਗਜ਼ਿਟ ਪੋਲ ਬਹਿਸ ਵਿੱਚ ਹਿੱਸਾ ਲੈਣਗੀਆਂ
Delhi News: ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ ਹੋਈ ਸੁਣਵਾਈ; ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਦੀ ਅਰਜ਼ੀ ਦਾ ਕੀਤਾ ਵਿਰੋਧ
ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਯਾਤਰਾ ਅਤੇ ਸੀਡੀਆਰ ਸਮੇਤ ਹੋਰ ਦਸਤਾਵੇਜ਼ ਮੰਗਣ ਦੀ ਅਰਜ਼ੀ ਦਾ ਵਿਰੋਧ ਕੀਤਾ।