ਖ਼ਬਰਾਂ
Nawanshahr News : ਨਵਾਂਸ਼ਹਿਰ ’ਚ ਸ਼ਰਾਬ ਦੇ ਠੇਕੇਦਾਰ ਬੋਤਲਾਂ 'ਤੇ ਦੱਸੇ ਰੇਟ ਤੋਂ ਵੱਧ ਕੀਮਤ 'ਤੇ ਵੇਚ ਰਹੇ ਸ਼ਰਾਬ
Nawanshahr News : ਡੀਸੀ ਨਵਾਂਸ਼ਹਿਰ ਨੇ ਆਪਣੀ ਟੀਮ ’ਚ ਨਾਲ ਲੈ ਕੇ ਕੀਤਾ ਆਪ੍ਰੇਸ਼ਨ
Arvind Kejriwal News: ਜ਼ਮਾਨਤ ਵਧਾਉਣ ਸਬੰਧੀ ਕੇਜਰੀਵਾਲ ਦੀ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਤੋਂ ਇਨਕਾਰ
ਜਸਟਿਸ ਜੇਕੇ ਮਹੇਸ਼ਵਰੀ ਅਤੇ ਕੇਵੀ ਵਿਸ਼ਵਨਾਥਨ ਦੀ ਛੁੱਟੀ ਵਾਲੇ ਬੈਂਚ ਨੇ ਮੁੱਖ ਮੰਤਰੀ ਲਈ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਦੀਆਂ ਦਲੀਲਾਂ ਦਾ ਨੋਟਿਸ ਲਿਆ
Lok Sabha Elections 2024: 72 ਘੰਟਿਆਂ ਲਈ ਸੀਲ ਰਹੇਗੀ ਭਾਰਤ-ਨੇਪਾਲ ਸਰਹੱਦ
ਅਮਨ-ਕਾਨੂੰਨ ਬਣਾਈ ਰੱਖਣ ਲਈ ਇਲਾਕੇ ਵਿਚ ਸੁਰੱਖਿਆ ਵੀ ਵਧਾ ਦਿਤੀ ਗਈ ਹੈ।
Madhya Pradesh News: ਪਰਿਵਾਰ ਦੇ 8 ਜੀਆਂ ਦੇ ਕਤਲ ਮਗਰੋਂ ਨੌਜਵਾਨ ਨੇ ਲਿਆ ਫਾਹਾ
ਇਹ ਘਟਨਾ ਤਾਮੀਆ ਤਹਿਸੀਲ ਦੇ ਮਹੁਲਝੀਰ ਥਾਣੇ ਦੇ ਬੋਦਲ ਕਚਰ ਪਿੰਡ ਦੀ ਹੈ।
Punjab News: ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ
Punjab News: ਪਿੰਡ ਮੋਹਨ ਵਿਖੇ ਹੋਵੇਗਾ ਸਸਕਾਰ
US Military Plane Crashes : ਨਿਊ ਮੈਕਸੀਕੋ ਦੇ ਅਲਬੂਕਰਕ ’ਚ ਹਾਦਸਾਗ੍ਰਸਤ ਹੋਇਆ ਫੌਜੀ ਜਹਾਜ਼, ਪਾਇਲਟ ਗੰਭੀਰ ਜ਼ਖ਼ਮੀ
US Military Plane Crashes : ਫ਼ਾਇਰ ਡਿਪਾਰਟਮੈਂਟ ਦੇ ਅਨੁਸਾਰ ਜਹਾਜ਼ 'ਤੇ ਸਵਾਰ ਇਕਲੌਤਾ ਵਿਅਕਤੀ ਬਚਣ ’ਚ ਰਿਹਾ ਕਾਮਯਾਬ
Punjab ED Raid News: ਚੜ੍ਹਦੀ ਸਵੇਰ ED ਦੀ ਕਾਰਵਾਈ, ਪੰਜਾਬ 'ਚ 13 ਥਾਵਾਂ ਤੇ ਕੀਤੀ ਛਾਪੇਮਾਰੀ
Punjab ED Raid News: ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਖਿਲਾਫ ED ਸਖ਼ਤ
Punjab Weather Update: ਪੰਜਾਬ 'ਚ ਪੈ ਰਹੀ ਭਿਆਨਕ ਗਰਮੀ, 46.6 ਡਿਗਰੀ ਤੱਕ ਪਹੁੰਚਿਆ ਤਾਪਮਾਨ
Punjab Weather Update: 31 ਮਈ ਤੋਂ ਬਾਅਦ ਮਿਲ ਸਕਦੀ ਰਾਹਤ
Jalandhar News: ਸਵੀਮਿੰਗ ਪੂਲ 'ਚ ਨਹਾਉਣ ਗਏ ਬੱਚੇ ਦੀ ਡੁੱਬਣ ਕਾਰਨ ਹੋਈ ਮੌ.ਤ
Jalandhar News: CCTV ਜਰੀਏ ਹੋਇਆ ਖੁਲਾਸਾ
Sangala News: ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Sangala News: ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਬੇਟੀ ਅਤੇ ਇਕ ਬੇਟਾ ਛੱਡ ਗਿਆ ਹੈ