ਖ਼ਬਰਾਂ
ਭਾਰਤ ਦੇ ਮਹਾਨਗਰਾਂ ’ਚ ਕੰਕਰੀਟਕਰਨ ਅਤੇ ਨਮੀ ਦਾ ਪੱਧਰ ਵਧਣ ਕਾਰਨ ਵਧਦੀ ਜਾ ਰਹੀ ਹੈ ਗਰਮੀ
ਰਾਤ ਦਾ ਮੌਸਮ ਇਕ ਦਹਾਕੇ ਪਹਿਲਾਂ ਵਾਂਗ ਠੰਢਾ ਨਹੀਂ ਹੋ ਰਿਹਾ
Ferozepur News : BSF ਨੇ 200 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ
ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 1 ਕਰੋੜ ਰੁਪਏ ਦੱਸੀ ਜਾ ਰਹੀ ਹੈ
ਪੋਪ ਫ਼ਰਾਂਸਿਸ ਨੇ ਸਮਲਿੰਗੀਆਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਮੰਗੀ ਮੁਆਫੀ
ਪੋਪ ਫਰਾਂਸਿਸ ਨੇ ਇਹ ਟਿਪਣੀਆਂ 20 ਮਈ ਨੂੰ ਇਟਲੀ ਦੇ ਬਿਸ਼ਪਾਂ ਨਾਲ ਇਕ ਗੁਪਤ ਮੀਟਿੰਗ ’ਚ ਕੀਤੀਆਂ ਸਨ
'ਆਪ' ਸੰਸਦ ਸੰਜੇ ਸਿੰਘ ਨੇ ਮਲਵਿੰਦਰ ਕੰਗ ਲਈ ਨਵਾਂ ਗਾਓਂ 'ਚ ਕੀਤਾ ਚੋਣ ਪ੍ਰਚਾਰ
ਮੋਦੀ ਦੀ ਸਿਰਫ ਇਕ ਗਾਰੰਟੀ ਹੈ- "ਝੂਠ ਦੀ ਗਾਰੰਟੀ": ਸੰਜੇ ਸਿੰਘ
ਕੇਜਰੀਵਾਲ ਨੇ ਕਿਹਾ- ਤੁਸੀਂ ਸਾਨੂੰ 13 ਸੰਸਦ ਮੈਂਬਰ ਦਿਓ, ਸੰਸਦ ਮੈਂਬਰ ਪੰਜਾਬ ਦੇ ਹੱਕਾਂ ਲਈ ਕੇਂਦਰ ਸਰਕਾਰ ਨੂੰ ਕਹਿਣਗੇ-ਸਾਡਾ ਹੱਕ, ਐਥੇ ਰੱਖ
ਕੇਜਰੀਵਾਲ ਨੇ ਪਟਿਆਲਾ ਤੋਂ 'ਆਪ' ਉਮੀਦਵਾਰ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਤੋਂ ਉਮੀਦਵਾਰ ਡਾ: ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਪਾਤੜਾਂ ਵਿੱਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਭਗਵੰਤ ਮਾਨ ਨੇ ਕਿਹਾ, ਤੁਹਾਡੇ ਉਮੀਦਵਾਰ ਡਾ. ਬਲਬੀਰ ਇੱਕ ਇਮਾਨਦਾਰ ਅਤੇ ਤਜਰਬੇਕਾਰ ਆਗੂ ਹਨ
Boat Capsized In Palghar : ਪਾਲਘਰ ਦੇ ਅਰਨਾਲਾ ਸਮੁੰਦਰ 'ਚ ਪਲਟੀ ਕਿਸ਼ਤੀ ,12 ਲੋਕ ਸਨ ਸਵਾਰ , ਇੱਕ ਦੀ ਮੌਤ
ਪਿੱਛੇ ਤੋਂ ਆ ਰਹੀ ਇੱਕ ਹੋਰ ਕਿਸ਼ਤੀ ਦੇ ਆਉਣ ਕਾਰਨ 11 ਲੋਕਾਂ ਨੂੰ ਬਚਾ ਲਿਆ ਗਿਆ
Ranjit Singh murder case : ਸੌਦਾ ਸਾਧ ਨੂੰ ਬਰੀ ਕਰਨ ਦੇ ਫੈਸਲੇ ਤੋਂ ਪੁੱਤਰ ਜਗਸੀਰ ਸਿੰਘ ਅਸੰਤੁਸ਼ਟ, ਕਿਹਾ, ਸੁਪਰੀਮ ਕੋਰਟ ’ਚ ਅਪੀਲ ਕਰਾਂਗੇ
ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ : ਜਗਸੀਰ ਸਿੰਘ
ਹਰ ਔਖੀ ਘੜੀ 'ਚ ਸਿੱਖ ਭਾਈਚਾਰੇ ਨਾਲ ਖੜ੍ਹੇ ਨਜ਼ਰ ਆਏ ਮੋਦੀ : ਆਰਪੀ ਸਿੰਘ
ਆਰਪੀ ਸਿੰਘ ਨੇ ਕਿਹਾ; ਮੋਦੀ ਦਾ ਸਿੱਖ ਸਿੱਖ ਧਰਮ ਦੇ ਸ਼ਾਨਾਮੱਤੇ ਵਿਰਸੇ ਚ ਅਟੁੱਟ ਵਿਸ਼ਵਾਸ ਹੈ
ਲਹਿਰਾਗਾਗਾ ਤੇ ਦਿੜ੍ਹਬਾ 'ਚ ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, 'ਆਪ' ਉਮੀਦਵਾਰ ਮੀਤ ਹੇਅਰ ਲਈ ਮੰਗੀਆਂ ਵੋਟਾਂ
ਭਗਵੰਤ ਮਾਨ ਦਾ ਖਹਿਰਾ 'ਤੇ ਹਮਲਾ, ਕਿਹਾ- ਉਨ੍ਹਾਂ ਨੂੰ ਤਾਂ ਸੰਗਰੂਰ ਦੇ ਪਿੰਡਾਂ ਦਾ ਨਾਮ ਵੀ ਨਹੀਂ ਪਤਾ