ਖ਼ਬਰਾਂ
ਕੈਥੋਲਿਕ ਚਰਚ ਨੂੰ ਮਿਲੇਗਾ ਪਹਿਲਾ ‘ਮਿਲੇਨੀਅਲ’ ਸੰਤ
ਇੰਟਰਨੈੱਟ ਜ਼ਰੀਏ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਕਾਰਲੋ ਅਕੁਤਿਸ ਨੂੰ ‘ਦੂਜੇ ਚਮਤਕਾਰ’ ਤੋਂ ਬਾਅਦ ਸੰਤ ਦਾ ਦਰਜਾ ਦੇਣ ਦਾ ਐਲਾਨ ਕੀਤਾ ਗਿਆ
Budaun court :ਅਦਾਲਤ ਨੇ ਗਰਭਵਤੀ ਪਤਨੀ ਦਾ ਪੇਟ ਪਾੜਨ ਦੇ ਦੋਸ਼ੀ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Badaun court : ਪੁੱਤਰ ਦੀ ਇੱਛਾ ’ਚ ਪਤਨੀ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ
Anganwadi workers News : ਆਂਗਣਵਾੜੀ ਵਰਕਰਾਂ ਨੇ ਆਇਰਨ ਐਂਡ ਫੋਲਿਕ ਐਸਿਡ ਦਵਾਈ ਬੱਚਿਆਂ ਨੂੰ ਪਿਲਾਉਣ ਤੋਂ ਕੀਤਾ ਇਨਕਾਰ
Anganwadi workers News : ਦਵਾਈ ਸੀਡੀਪੀਓ ਦਫ਼ਤਰ ਜਮ੍ਹਾ ਕਰਵਾਉਣ ਪਹੁੰਚੀਆਂ ਆਗਣਵਾੜੀ ਵਰਕਰਾਂ
UP News : ਹੁਣ ਮੈਰਿਜ ਸਰਟੀਫਿਕੇਟ ਬਣਾਉਂਦੇ ਸਮੇਂ ਦੇਣਾ ਪਵੇਗਾ ਦਾਜ ਦਾ ਵੇਰਵਾ, ਸਰਕਾਰ ਨੇ ਜਾਰੀ ਕੀਤੇ ਹੁਕਮ
ਕਿੱਥੇ ਕੰਮ ਆਉਂਦਾ ਹੈ ਮੈਰਿਜ ਸਰਟੀਫਿਕੇਟ ?
Punjab Weather News: ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ, 19 ਸਾਲਾ ਨੌਜਵਾਨ ਦੀ ਹੋਈ ਮੌਤ
Punjab Weather News: ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ ਮ੍ਰਿਤਕ
Jagraon Road Accident : ਕੰਮ ਤੋਂ ਘਰ ਪਰਤ ਰਹੇ ਬਾਈਕ ਸਵਾਰ ਨੂੰ ਟਰੈਕਟਰ ਚਾਲਕ ਨੇ ਮਾਰੀ ਟੱਕਰ ,ਇਲਾਜ ਦੌਰਾਨ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਾਸੀ ਪੱਤੀ ਬੁੱਢਾ ਪਿੰਡ ਦਾਖਾ ਵਜੋਂ ਹੋਈ
Lok Sabha Elections 2024: ਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ ਪੰਜਾਬ ਭਰ 'ਚ 12,583 ਅਰਜ਼ੀਆਂ ਪ੍ਰਾਪਤ ਹੋਈਆਂ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ
Faridabad News : ਫਰੀਦਾਬਾਦ 'ਚ ਪਰਿਵਾਰ ਦੇ 5 ਜੀਆਂ ਨੇ ਕੱਟੀ ਹੱਥਾਂ ਦੀਆਂ ਨਸਾਂ, ਇੱਕ ਦੀ ਮੌਤ
Faridabad News : ਦੇਸੀ ਘਿਓ ਦਾ ਕਾਰੋਬਾਰੀ ਤੋਂ ਕਰਜ਼ਾ ਵਸੂਲਣ ਲਈ ਕੁਝ ਲੋਕ ਘਰ ਆਏ, ਰਾਤ ਨੂੰ ਗਾਰਡ ਨੂੰ ਕੀਤਾ ਅਗਵਾ
Hans Raj Hans : ਭਾਜਪਾ ਉਮੀਦਵਾਰ ਹੰਸ ਰਾਜ ਹੰਸ ਜਨਸਭਾ ਦੌਰਾਨ ਹੋਏ ਭਾਵੁਕ ,ਕਿਹਾ- 'ਜੇ 1 ਜੂਨ ਤੱਕ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ'
ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਤੋਂ ਭਾਵੁਕ ਹੋਏ ਹੰਸ ਰਾਜ ਹੰਸ
Kapurthala News: ਕਪੂਰਥਲਾ ਦੀ ਬੇਟੀ ਬਣੀ ਕਮਰਸ਼ੀਅਲ ਪਾਇਲਟ , 23 ਸਾਲ ਦੀ ਉਮਰ 'ਚ ਹਾਸਲ ਕੀਤਾ ਮੁਕਾਮ
Kapurthala News: ਵੰਸ਼ਿਕਾ ਕੋਲ ਇੱਕ ਵਪਾਰਕ ਪਾਇਲਟ ਦੇ ਤੌਰ 'ਤੇ 550 ਘੰਟਿਆਂ ਤੋਂ ਵੱਧ ਦਾ ਪਹਿਲਾ ਅਧਿਕਾਰੀ ਅਨੁਭਵ