ਖ਼ਬਰਾਂ
Uk Visa : ਰਿਸ਼ੀ ਸੁਨਕ ਸਰਕਾਰ ਦੀ ਵੱਡੀ ਲਾਪਰਵਾਹੀ; ਹਜ਼ਾਰਾਂ ਭਾਰਤੀ ਨਰਸਾਂ ਖ਼ਮਿਆਜ਼ਾ ਭੁਗਤਣ ਨੂੰ ਹੋਈਆਂ ਮਜ਼ਬੂਰ, ਜਾਣੋ ਪੂਰਾ ਮਾਮਲਾ
Uk Visa : ਫ਼ਰਜ਼ੀ ਵੀਜ਼ਾ ਕੰਪਨੀਆਂ ਕਾਰਨ ਪੈਦਾ ਹੋਈ ਸਮੱਸਿਆ
Nawanshahr : ਸੀਨੀਅਰ ਕਾਂਗਰਸੀ ਆਗੂਆਂ ਸੁਰਜੀਤ ਭਾਟੀਆ ਅਤੇ ਸੰਦੀਪ ਭਾਟੀਆ ਦੀ ਭਾਜਪਾ 'ਚ ਸ਼ਮੂਲੀਅਤ
ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਇੰਚਾਰਜ ਵਿਜੇ ਰੁਪਾਨੀ ਨੇ ਕੀਤਾ ਸਨਮਾਨਤ
lok sabha Elections 2024: ਪੰਜਾਬ 'ਚ ਉਮੀਦਵਾਰਾਂ ਨੇ ਤੋੜਿਆ 20 ਸਾਲ ਦਾ ਰਿਕਾਰਡ, 13 ਸੀਟਾਂ 'ਤੇ 349 ਨੇ 598 ਨਾਮਜ਼ਦਗੀਆਂ ਭਰੀਆਂ
lok sabha Elections 2024: 111 ਕਾਗਜ਼ ਰੱਦ, 6 ਨੇ ਵਾਪਸ ਲਏ ਆਪਣੇ ਨਾਂ
'ਸਵਾਤੀ ਮਾਲੀਵਾਲ ਦੇ ਇਲਜ਼ਾਮ ਪਿੱਛੇ ਭਾਜਪਾ ਦੀ ਸਾਜ਼ਿਸ਼, ਵੀਡੀਓ ਨੇ ਖੋਲ੍ਹੀ ਪੋਲ', 'ਆਪ' ਨੇ ਲਗਾਇਆ ਵੱਡਾ ਆਰੋਪ
ਆਤਿਸ਼ੀ ਨੇ ਕਿਹਾ ਕਿ ਸਵਾਤੀ ਮਾਲੀਵਾਲ ਇਸ ਸਾਜ਼ਿਸ਼ ਦਾ ਚਿਹਰਾ ਅਤੇ ਮੋਹਰਾ ਸੀ
Jammu and Kashmir : ਅਖਨੂਰ ਬਾਰਡਰ 'ਤੇ ਫੌਜ ਦੇ ਮੇਜਰ ਨੇ ਖੁਦ ਨੂੰ ਗੋਲ਼ੀ ਮਾਰ ਕੇ ਕੀਤੀ ਖੁਦਕੁਸ਼ੀ
Jammu and Kashmir : ਦੋ ਸਾਲ ਪਹਿਲਾਂ ਹੋਇਆ ਸੀ ਵਿਆਹ, ਫ਼ਿਲਹਾਲ ਅਜੇ ਕੋਈ ਨਹੀਂ ਸੀ ਬੱਚਾ
ਦਿੱਲੀ ਹਾਈ ਕੋਰਟ ਦੇ ਜੱਜ ਨੇ ਬੀਬੀਸੀ ਦੀ ਦਸਤਾਵੇਜ਼ੀ ਪਟੀਸ਼ਨ 'ਤੇ ਸੁਣਵਾਈ ਤੋਂ ਖ਼ੁਦ ਨੂੰ ਕੀਤਾ ਵੱਖ
ਜਸਟਿਸ ਅਨੂਪ ਜੈਰਾਮ ਭੰਭਾਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਪਰ ਇਸ ਦਾ ਕੋਈ ਕਾਰਨ ਨਹੀਂ ਦੱਸਿਆ।
Kerala News : ਕੇਰਲ ’ਚ ਡਾਕਟਰ ਨੇ 4 ਸਾਲਾ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਕੀਤਾ ਮੁਅੱਤਲ
Kerala News : ਛੇਵੀਂ ਉਂਗਲ ਨੂੰ ਹਟਾਉਣ ਲਈ ਹੋਣੀ ਸੀ ਸਰਜਰੀ, ਡਾਕਟਰ ਦੀ ਵੱਡੀ ਲਾਪਰਵਾਹੀ
Swati Maliwal Case: ਦਿੱਲੀ ਪੁਲਿਸ ਤੇ ਫੋਰੈਂਸਿਕ ਮਾਹਰ ਕੇਜਰੀਵਾਲ ਦੀ ਰਿਹਾਇਸ਼ 'ਤੇ ਪਹੁੰਚੇ
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
Haryana News: ਵਿਆਹ ਦੇ 2 ਮਹੀਨੇ ਬਾਅਦ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
ਪ੍ਰਵਾਰ ਨੇ ਸਹੁਰੇ ਪ੍ਰਵਾਰ 'ਤੇ ਦਾਜ ਲਈ ਤੰਗ ਕਰਨ ਦਾ ਲਗਾਇਆ ਦੋਸ਼
Arvind Kejriwal News: ਕੇਜਰੀਵਾਲ ਦੀ ਗ੍ਰਿਫ਼ਤਾਰੀ ਮਾਮਲੇ 'ਚ SC 'ਚ ਹੋਈ ਸੁਣਵਾਈ ਫ਼ੈਸਲਾ ਰਾਖਵਾਂ, ਕੀ ਨਿਕਲਿਆ ਨਤੀਜਾ?
ਕਿਹਾ- ਈਡੀ ਦੀ 8ਵੀਂ ਚਾਰਜਸ਼ੀਟ 'ਚ ਕੇਜਰੀਵਾਲ-ਆਪ ਦੋਸ਼ੀ