ਖ਼ਬਰਾਂ
Jalandhar News : ਜਲੰਧਰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਹੋਇਆ ਫ਼ਰਾਰ
Jalandhar News : ਮੁਲਜ਼ਮ ਨੂੰ ਚੋਰੀ ਦੇ ਦੋਸ਼ ’ਚ ਕੀਤਾ ਸੀ ਅਦਾਲਤ ’ਚ ਪੇਸ਼
Twitter News : Elon Musk ਨੇ X ਵੈੱਬਸਾਈਟ 'ਤੇ ਵੱਡਾ ਬਦਲਾਅ, ਵੈੱਬਸਾਈਟ ਦਾ URL ਬਦਲਿਆ
Twitter News : ਹੁਣ URL ’ਚ twitter.com ਦੀ ਬਜਾਏ x.com ਲਿਖਿਆ ਨਜ਼ਰ ਆਵੇਗਾ, Elon Musk ਨੇ ਯੂਜ਼ਰਸ ਨੂੰ ਦਿੱਤੀ ਜਾਣਕਾਰੀ
FIFA Women's World Cup: 2027 ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ
ਇਹ ਟੂਰਨਾਮੈਂਟ ਪਹਿਲੀ ਵਾਰ 1991 ਵਿਚ ਖੇਡਿਆ ਗਿਆ ਸੀ।
Raja Warring News: ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ: ਰਾਜਾ ਵੜਿੰਗ
Raja Warring News: 'ਬੀਜੇਪੀ ਨੂੰ ਕਿਸਾਨ ਵਿਰੋਧੀ ਮੰਨਿਆ ਜਾਂਦਾ ਹੈ, ਪਰ 'ਆਪ' ਕਿਸੇ ਤੋਂ ਘੱਟ ਸਾਬਤ ਨਹੀਂ ਹੋਈ'
Bharatpur Road Accident : ਭਰਤਪੁਰ 'ਚ ਭਿਆਨਕ ਸੜਕ ਹਾਦਸਾ, 4 ਔਰਤਾਂ ਸਮੇਤ 7 ਲੋਕਾਂ ਦੀ ਮੌਤ, 8 ਜ਼ਖਮੀ
ਜੈਪੁਰ-ਆਗਰਾ ਨੈਸ਼ਨਲ ਹਾਈਵੇ 'ਤੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ
French News: ਫਰਾਂਸ 'ਚ ਯਹੂਦੀ ਪੂਜਾ ਸਥਾਨ 'ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ 'ਚ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਚਾਕੂ ਅਤੇ ਧਾਤੂ ਦੀ ਰਾਡ ਨਾਲ ਲੈਸ ਸੀ।
Patna News : ਪਟਨਾ ’ਚ 4 ਸਾਲਾ ਵਿਦਿਆਰਥੀ ਦੀ ਸਕੂਲ 'ਚੋਂ ਮਿਲੀ ਲਾਸ਼
Patna News : ਗੁੱਸੇ 'ਚ ਭੀੜ ਨੇ ਸਕੂਲ ਨੂੰ ਲਗਾਈ ਅੱਗ, 3 ਲੋਕਾਂ ਨੂੰ ਲਿਆ ਹਿਰਾਸਤ ਵਿੱਚ
Jalandhar News: ਪੇਸ਼ੀ 'ਤੇ ਆਇਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ, ਭਾਲ ਵਿਚ ਜੁਟੀ ਪੁਲਿਸ
Jalandhar News: ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 379 ਅਤੇ 411 ਤਹਿਤ ਕੇਸ ਦਰਜ ਸੀ ਦਰਜ
PM Modi News: ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ ‘ਹੈਟ੍ਰਿਕ’ ਕਰਨ ਜਾ ਰਹੀ ਹੈ: ਨਰਿੰਦਰ ਮੋਦੀ
ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆ ਜਾਣਦੀ ਹੈ ਕਿ ਮੋਦੀ ਸਰਕਾਰ 'ਹੈਟ੍ਰਿਕ' ਕਰਨ ਜਾ ਰਹੀ ਹੈ
Lok Sabha Elections 2024: ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਸੰਸਦੀ ਸੀਟ ਦਾ ਲੇਖਾ-ਜੋਖਾ
ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਫਤਿਹਗੜ੍ਹ ਸਾਹਿਬ ਵਿਚ ਅਪਣੀ ਸਿਆਸੀ ਤਾਕਤ ਦੀ ਪਰਖ ਕਰੇਗੀ