ਖ਼ਬਰਾਂ
Match-fixing Charges: ਮੈਚ ਫਿਕਸਿੰਗ ਦੇ ਦੋਸ਼ਾਂ 'ਚ ਭਾਰਤੀ ਨਾਗਰਿਕਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ
ਰਾਜਸਥਾਨ ਕਿੰਗਜ਼ ਨੇ ਫਾਈਨਲ ਵਿਚ ਨਿਊਯਾਰਕ ਸੁਪਰ ਸਟ੍ਰਾਈਕਰਜ਼ ਨੂੰ ਹਰਾਇਆ। ਪਟੇਲ ਕੈਂਡੀ ਸਵੈਂਪ ਆਰਮੀ ਟੀਮ ਦਾ ਮਾਲਕ ਹੈ।
Kharar News : ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਵਿਦਿਆਰਥਣ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
Kharar News : ਜ਼ਖ਼ਮੀ ਹਾਲਾਤ ’ਚ ਵਿਦਿਆਰਥਣ ਨੂੰ ਲਿਜਾਇਆ ਗਿਆ ਹਸਪਤਾਲ , ਜੋ ਖਤਰੇ ਤੋਂ ਬਾਹਰ
UP News: ਡਾਕਟਰ ਨੇ ਨਵਜੰਮੀ ਬੱਚੀ ਨੂੰ ਧੁੱਪ 'ਚ ਰੱਖਣ ਦੀ ਦਿੱਤੀ ਸਲਾਹ ,ਕੁੱਝ ਦੇਰ ਬਾਅਦ ਹੀ ਬੱਚੀ ਦੀ ਹੋਈ ਮੌਤ
ਫਿਲਹਾਲ ਸੀਐਮਓ ਦੀਆਂ ਹਦਾਇਤਾਂ ’ਤੇ ਪ੍ਰਾਈਵੇਟ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ
Punjab News: ਪੰਜਾਬ CEO ਸਿਬਿਨ ਸੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਭਲਕੇ ਕਰਨਗੇ ਭਾਗ ਦੂਜਾ ਫੇਸਬੁੱਕ ਲਾਈਵ
ਸੀਈਓ ਨੇ ਅੱਗੇ ਕਿਹਾ ਕਿ ਉਹ @TheCeoPunjab ਅਧਿਕਾਰਤ ਫੇਸਬੁੱਕ ਪੇਜ 'ਤੇ ਲਾਈਵ ਹੋਣਗੇ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ
America plane crash : ਅਮਰੀਕਾ 'ਚ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 5 ਲੋਕਾਂ ਦੀ ਮੌਤ
America plane crash : FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਘਟਨਾ ਦੀ ਕਰ ਰਹੇ ਜਾਂਚ
ਵਿਸ਼ੇਸ਼ ਅਦਾਲਤ ਵੱਲੋਂ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਈਡੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ: ਅਦਾਲਤ
ਬੈਂਚ ਨੇ ਕਿਹਾ ਕਿ ਜੇਕਰ ਦੋਸ਼ੀ ਸੰਮਨ ਰਾਹੀਂ ਵਿਸ਼ੇਸ਼ ਅਦਾਲਤ 'ਚ ਪੇਸ਼ ਹੁੰਦਾ ਹੈ ਤਾਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਹਿਰਾਸਤ 'ਚ ਹੈ।
Abohor News: ਅਬੋਹਰ 'ਚ ਡਿੱਗ ਵਿਚ ਡੁੱਬਣ ਨਾਲ 8 ਸਾਲਾ ਬੱਚੇ ਦੀ ਹੋਈ ਮੌਤ, 4 ਘੰਟੇ ਬਾਅਦ ਮਿਲੀ ਲਾਸ਼
Abohor News: ਦੋਸਤਾਂ ਨਾਲ ਖੇਡਦੇ ਹੋਏ ਡਿੱਗ ਵਿਚ ਗਿਆ ਅੰਸ਼
PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ
ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ, "ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਉਤੇ ਹੋਈ ਗੋਲੀਬਾਰੀ ਦੀ ਖ਼ਬਰ ਤੋਂ ਡੂੰਘਾ ਸਦਮਾ ਲੱਗਿਆ ਹੈ”।
France emergency: ਫਰਾਂਸ ਨੇ ਨਿਊ ਕੈਲੇਡੋਨੀਆ ਵਿਚ ਲੱਗੀ ਐਮਰਜੈਂਸੀ; ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਸਰਕਾਰ ਦਾ ਫ਼ੈਸਲਾ
ਨਿਊ ਕੈਲੇਡੋਨੀਆ 'ਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ 'ਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
Arvind Kejriwal News: ਭਾਜਪਾ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰੇਗੀ, ਯੋਗੀ CM ਨਹੀਂ ਰਹਿਣਗੇ : ਅਰਵਿੰਦ ਕੇਜਰੀਵਾਲ
ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਦਾ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ।