ਖ਼ਬਰਾਂ
Ravikaran Singh Kahlon Joins BJP: ਅਕਾਲੀ ਦਲ 'ਚੋਂ ਬਰਖ਼ਾਸਤ ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ।
ਹਾਈਕੋਰਟ ਵੱਲੋਂ ਬੰਦੂਕ ਦੀ ਨੋਕ 'ਤੇ ਸਕੂਲੀ ਵਿਦਿਆਰਥਣ ਨੂੰ ਨੰਬਰ ਦੇਣ ਵਾਲੇ ਵਿਅਕਤੀ ਨੂੰ ਰਾਹਤ ਦੇਣ ਤੋਂ ਇਨਕਾਰ
ਕਿਸੇ ਵਿਅਕਤੀ ਪ੍ਰਤੀ ਅਜਿਹਾ ਅਪਮਾਨ ਪਰਿਵਾਰ ਅਤੇ ਸਮਾਜ 'ਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ।
Delhi News: ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰ ਸਕਦੀ ਪੁਲਿਸ, ਸਾਡੇ ਫੈਸਲੇ ਦਾ ਮਤਲਬ ਸਮਝੋ- ਸੁਪਰੀਮ ਕੋਰਟ
Delhi News: ਸੁਪਰੀਮ ਕੋਰਟ ਨੇ ਨਿਊਜ਼ਕਲਿਕ ਵੈੱਬਸਾਈਟ ਦੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਰਿਹਾਅ ਕਰਨ ਦਾ ਦਿਤਾ ਹੁਕਮ
Punjab News : 34 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੀਤਾ ਜ਼ਬਰ ਜਨਾਹ
Punjab News : ਜ਼ੀਰਕਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ
Ludhiana News: ਲੁਧਿਆਣਾ 'ਚ ਦੋ ਸਕੇ ਭਰਾਵਾਂ 'ਤੇ ਹਮਲਾ, ਇਕ ਦੀ ਮੌਤ, ਘਰ 'ਚ ਦੋਸਤ ਨੂੰ ਲੁਕਾਉਣਾ ਪਿਆ ਮਹਿੰਗਾ
ਗੁੱਸੇ 'ਚ ਆਏ ਬਦਮਾਸ਼ਾਂ ਨੇ ਕੀਤੀ ਵਾਰਦਾਤ
EarthquakeToday News: ਹੁਣੇ-ਹੁਣੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
EarthquakeToday News: ਰਿਐਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.4 ਮਾਪੀ ਗਈ
Air India Threat: ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਦੀ ਖ਼ਬਰ ਨੇ ਯਾਤਰੀਆਂ ਦੇ ਸੁਕਾਏ ਸਾਹ, ਯਾਤਰੀਆਂ ਨੂੰ ਕੱਢਿਆ ਬਾਹਰ
Air India Threat: ਘਬਰਾਏ ਯਾਤਰੀਆਂ ਦੇ ਸੁੱਕੇ ਸਾਹ
District Court : ਜ਼ਿਲ੍ਹਾ ਅਦਾਲਤ ਨੇ ਤਸਕਰੀ ਮਾਮਲੇ 'ਚ ਵਿਅਕਤੀ ਨੂੰ 10 ਸਾਲ ਦੀ ਸਜ਼ਾ ਸੁਣਾਈ
District Court : ਅਦਾਲਤ ਨੇ ਮੁਲਜ਼ਮ ਨੂੰ 13 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ
Punjab Weather News: ਪੰਜਾਬ ’ਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪੈ ਰਹੀ ਲੂ
Punjab Weather News : ਮੌਸਮ ਵਿਭਾਗ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਜਾਣ ਦੀ ਦਿੱਤੀ ਸਲਾਹ
Barnala News : ਵਿਆਹੁਤਾ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹੋਈ ਮੌਤ
Barnala News : ਘਰੇਲੂ ਝਗੜੇ ਕਾਰਨ ਚੁੱਕਿਆ ਕਦਮ, ਪਤੀ ਖ਼ਿਲਾਫ਼ ਮਾਮਲਾ ਦਰਜ