ਖ਼ਬਰਾਂ
Arvind Kejriwal News: 'ਅਗਨੀਵੀਰ ਯੋਜਨਾ ਹੋਵੇਗੀ ਖ਼ਤਮ', ਕੇਜਰੀਵਾਲ ਨੇ ਦਿੱਤੀਆਂ 10 ਗਾਰੰਟੀਆਂ
ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ 'ਭਾਰਤ' ਗਠਜੋੜ ਅਗਲੀ ਸਰਕਾਰ ਬਣਾਏਗਾ ਅਤੇ ਉਨ੍ਹਾਂ ਦੀ ਪਾਰਟੀ 'ਆਪ' ਇਸ ਦਾ ਹਿੱਸਾ ਹੋਵੇਗੀ।
Doha Diamond League : ਦੋਹਾ ਡਾਇਮੰਡ ਲੀਗ ’ਚ ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਮਗਾ
Doha Diamond League : 2 ਸੈਂਟੀਮੀਟਰ ਤੋਂ ਖੁੰਝਣ ਕਾਰਨ ਰਹੇ ਦੂਜੇ ਸਥਾਨ ’ਤੇ
Arvind Kejriwal: ਭਾਜਪਾ ਪੰਜਾਬ ਤੇ ਦਿੱਲੀ 'ਚ 'ਆਪ' ਸਰਕਾਰ ਨੂੰ ਡੇਗਣਾ ਚਾਹੁੰਦੀ ਹੈ: ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਨੇ ਇੱਥੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੇਰੀ ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਵਧੇਰੇ ਇਕਜੁੱਟ ਹੋ ਗਈ ਹੈ। ’’
Sangrur News : ਸੰਗਰੂਰ ’ਚ ਲੜਕੀ ਨੇ ਰੇਲ ਗੱਡੀ ਅੱਗੇ ਕੁੱਦ ਕੇ ਕੀਤੀ ਆਤਮਹੱਤਿਆ
Sangrur News : ਮ੍ਰਿਤਕਾ ਦੀ ਪਛਾਣ ਨਿਸ਼ਾ ਵਰਮਾ ਵਾਸੀ ਦਿੱਲੀ ਵਜੋਂ ਹੋਈ, ਲਾਸ਼ ਲੈਣ ਲਈ ਪਰਿਵਾਰ ਵਾਲੇ ਪਹੁੰਚੇ
India Coal Import: ਪਿਛਲੇ ਵਿੱਤੀ ਸਾਲ 'ਚ ਦੇਸ਼ ਦੀ ਕੋਲਾ ਦਰਾਮਦ 7.7 ਫ਼ੀਸਦੀ ਵਧ ਕੇ 26.82 ਮਿਲੀਅਨ ਟਨ ਹੋਈ
ਮਾਰਚ 2024 'ਚ ਭਾਰਤ ਦੀ ਕੋਲੇ ਦੀ ਦਰਾਮਦ 'ਚ ਵੀ ਵਾਧਾ ਹੋਇਆ ਹੈ
kharar News: ਖਰੜ 'ਚ ਨੌਜਵਾਨ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼
kharar News: ਹਰਿਆਣਾ ਦਾ ਰਹਿਣ ਵਾਲਾ ਸੀ ਮ੍ਰਿਤਕ
HBSE 10th Result 2024: ਹਰਿਆਣਾ 'ਚ 10ਵੀਂ ਦਾ ਨਤੀਜਾ ਜਾਰੀ, ਕੁੜੀਆਂ ਨੇ ਫਿਰ ਮਾਰੀ ਬਾਜ਼ੀ
ਦੁਪਹਿਰ ਤੋਂ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ ਨਤੀਜਾ
Ludhiana Accident : ਲੁਧਿਆਣਾ ’ਚ ਜਿੰਮ ਜਾ ਰਹੀ ਔਰਤ ਨੂੰ ਕਾਰ ਨੇ ਕੁਚਲਿਆ
Ludhiana Accident :ਇਲਾਜ ਦੌਰਾਨ ਤੋੜਿਆ ਦਮ, ਡਰਾਈਵਰ ਨਬਜ਼ ਦੇਖ ਮੌਕੇ ਤੋਂ ਹੋਇਆ ਫ਼ਰਾਰ
Ludhiana News: ਚਿੰਤਪੁਰਨੀ ਮੱਥਾ ਟੇਕਣ ਜਾ ਰਹੇ ਮੁੰਡਿਆਂ ਦਾ ਹੋਇਆ ਐਕਸੀਡੈਂਟ, 2 ਦੀ ਹੋਈ ਮੌਤ
Ludhiana News: ਟਰੱਕ ਦੀਆਂ ਲਾਈਟਾਂ ਦੀ ਅੱਖਾਂ ਵਿਚ ਰੌਸ਼ਨੀ ਪੈਣ ਕਾਰਨ ਵਾਪਰਿਆ ਹਾਦਸਾ
Lok Sabha Elections 2024 : ਸਾਰੇ ਉਮੀਦਵਾਰ ਐਲਾਨੇ ਜਾਣ ਮਗਰੋਂ ਤਸਵੀਰ ਸਾਫ਼ ਹੋਈ
ਪੰਜਾਬ ਵਿਚ ਇਸ ਵਾਰ ਚਾਰ ਹਲਕਿਆਂ ’ਚ ਪੰਜ ਕੋਨੇ ਤੇ ਨੌਂ ਹਲਕਿਆਂ ’ਚ ਚਾਰ ਕੋਨੇ ਮੁਕਾਬਲਿਆਂ ਨਾਲ ਬਣੇਗਾ ਲੋਕ ਸਭਾ ਚੋਣਾਂ ਦਾ ਨਵਾਂ ਇਤਿਹਾਸ