ਖ਼ਬਰਾਂ
ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸ਼ੇਖਾਵਤ
'ਆਪ' ਨੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨਾਲ ਕੀਤਾ ਧੋਖਾ: ਡਾ ਸੁਭਾਸ਼ ਸ਼ਰਮਾ
Rahul Gandhi: PM ਮੋਦੀ 'ਕਠਪੁਤਲੀ ਰਾਜਾ', ਜਿਨ੍ਹਾਂ ਦੀ ਡੋਰ 'ਟੈਂਪੂ ਵਾਲੇ ਅਰਬਪਤੀਆਂ' ਦੇ ਹੱਥਾਂ 'ਚ - ਰਾਹੁਲ ਗਾਂਧੀ
ਵੀਡੀਓ ਦੇ ਨਾਲ ਉਨ੍ਹਾਂ ਨੇ ਹਿੰਦੀ 'ਚ ਪੋਸਟ ਲਿਖੀ ਕਿ 'ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਲਕਿ ਰਾਜਾ ਹਨ।
Varun Gandhi News: ਮੇਨਕਾ ਗਾਂਧੀ ਨੇ ਦਿਤਾ ਸੰਕੇਤ, ਸਰਕਾਰ ਦੀ ਆਲੋਚਨਾ ਕਾਰਨ ਵਰੁਣ ਗਾਂਧੀ ਦਾ ਟਿਕਟ ਕਟਿਆ
ਮੇਨਕਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਵਰੁਣ ਗਾਂਧੀ ਉਨ੍ਹਾਂ ਲਈ ਆ ਕੇ ਪ੍ਰਚਾਰ ਕਰਨਾ ਚਾਹੁੰਦੇ ਹਨ ਪਰ ਅਜੇ ਤਕ ਇਸ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ।
Anurag Thakur: ਭਾਰਤ ’ਚ ਘੱਟ ਗਿਣਤੀਆਂ ਸਪੱਸ਼ਟ ਤੌਰ ’ਤੇ ਪ੍ਰਫੁੱਲਤ ਹੋ ਰਹੀਆਂ ਹਨ ਅਤੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ
ਕਿਹਾ, ਮੁਸਲਮਾਨਾਂ ਦੀ ਆਬਾਦੀ ਤਾਂ ਵਧ ਰਹੀ ਹੈ, ਉਨ੍ਹਾਂ ਦੇ ਅਸੁਰੱਖਿਅਤ ਹੋਣ ਦਾ ਕੋਈ ਕਾਰਨ ਨਹੀਂ
ਆਮ ਆਦਮੀ ਪਾਰਟੀ 4 ਜੂਨ ਤੋਂ ਬਾਅਦ ਬਣੀ ਕੇਂਦਰ ਸਰਕਾਰ ਦਾ ਹਿੱਸਾ ਬਣੇਗੀ : CM ਭਗਵੰਤ ਮਾਨ
ਭਾਜਪਾ ਲੋਕ ਸਭਾ ਚੋਣਾਂ ’ਚ 400 ਸੀਟਾਂ ਨਹੀਂ ਜਿੱਤ ਸਕੇਗੀ।
ਪੰਜਾਬ 'ਚ ਇੰਸਪੈਕਟਰ-ASI ਅਤੇ 2 ਮਹਿਲਾ ਕਾਂਸਟੇਬਲਾਂ ਖ਼ਿਲਾਫ਼ FIR, ਪੁਲਿਸ ਹਿਰਾਸਤ 'ਚ ਔਰਤ ਦੀ ਖੁਦਕੁਸ਼ੀ ਦਾ ਮਾਮਲਾ
ਸੀਬੀਆਈ ਨੇ ਕੀਤੀ ਕਾਰਵਾਈ, ਮਹਿਲਾ ਨੇ ਬਾਥਰੂਮ ਵਿਚ ਲਗਾਈ ਸੀ ਫਾਂਸੀ
Nirmala Sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ, ‘ਅਤਿਵਾਦ ਪ੍ਰਤੀ ਕਾਂਗਰਸ ਦਾ ਰੁਖ ਨਰਮ’
ਸੀਤਾਰਮਨ ਨੇ ਕਿਹਾ, "ਇਸ ਲਈ, ਕਾਂਗਰਸ ਪਾਰਟੀ ਦਾ ਅਤਿਵਾਦ ਪ੍ਰਤੀ ਰਵੱਈਆ ਹਮੇਸ਼ਾ ਕਮਜ਼ੋਰ ਅਤੇ ਨਰਮ ਰਿਹਾ ਹੈ।"
Punjab News: ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਸਨਅਤੀ ਆਗੂਆਂ ਨਾਲ ਮਿਲ ਕੇ ਜ਼ਮੀਨੀ ਪੱਧਰ ’ਤੇ ਕੀਤੇ ਯਤਨ
ਰਾਜਾ ਵੜਿੰਗ ਲੁਧਿਆਣਾ ਦੇ ਭਵਿੱਖ ਨਾਲ ਸੰਬੰਧਿਤ ਵਿਜ਼ਨ ਡਾਕੂਮੈਂਟ ਪੇਸ਼ ਕਰਨ ਲਈ ਤਿਆਰ
Arvind Kejriwal: ਜੇ ਭਾਜਪਾ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਸਾਰੇ ਵਿਰੋਧੀ ਨੇਤਾ ਜੇਲ੍ਹ ਵਿਚ ਹੋਣਗੇ: ਅਰਵਿੰਦ ਕੇਜਰੀਵਾਲ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ 'ਚ ਸਰਕਾਰ ਦਾ ਹਿੱਸਾ ਬਣੇਗੀ
Punjab News: ਪੰਜਾਬ ਸਰਕਾਰ ਵਲੋਂ IAS ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ; ਭਾਜਪਾ ਉਮੀਦਵਾਰ ਨੇ ਮੰਗੀ ਸੀ VRS
ਪਰਮਪਾਲ ਕੌਰ ਨੂੰ ਵੀਆਰਐਸ ਦੇ ਲਾਭ ਨਹੀਂ ਮਿਲਣਗੇ।