ਖ਼ਬਰਾਂ
ਪੀ.ਆਰ.ਟੀ. ਸੀ., ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਨੇ ਬੱਸ ਸਟੈਂਡ ਬੰਦ ਕਰਨ ਦੀ ਕਾਰਵਾਈ ਕੀਤੀ ਮੁਲਤਵੀ
ਤਨਖ਼ਾਹਾਂ ਰਿਲੀਜ਼ ਕਰਨ ਦੇ ਭਰੋਸੇ ਮਗਰੋਂ ਲਿਆ ਗਿਆ ਫ਼ੈਸਲਾ
ਪੰਜਾਬ ਸਰਕਾਰ ਨੂੰ ਅਣਗੌਲਿਆ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਨੂੰ ਮਾਰੀ ਸੱਟ : ਹਰਪਾਲ ਚੀਮਾ
ਹਰਪਾਲ ਚੀਮਾ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਦੱਸਿਆ ਤੁੱਛ
ਭਾਰਤ ਨੂੰ ਅਮਰੀਕੀ ਸੁਪਰੀਮ ਕੋਰਟ ਵਿੱਚ ‘ਐਮਿਕਸ ਕਿਊਰੀ' ਪਟੀਸ਼ਨ ਕਰਨੀ ਚਾਹੀਦੀ ਹੈ ਦਾਇਰ
ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ) ਨੇ ਮੋਦੀ ਸਰਕਾਰ ਨੂੰ ਦਿੱਤੀ ਸਲਾਹ
Upasana Gill Nepal News: 'ਮੇਰਾ ਹੋਟਲ ਸਾੜ ਦਿੱਤਾ ਗਿਆ, ਮੈਂ ਮਸਾਂ ਬਚੀ', ਨੇਪਾਲ ਵਿੱਚ ਫਸੀ ਇਕ ਭਾਰਤੀ ਔਰਤ ਨੇ ਮਦਦ ਦੀ ਲਗਾਈ ਗੁਹਾਰ
Upasana Gill Nepal News: ਵਾਲੀਬਾਲ ਲੀਗ ਦੀ ਮੇਜ਼ਬਾਨੀ ਕਰਨ ਵਾਲੀ ਉਪਾਸਨਾ ਗਿੱਲ ਨੇਪਾਲ ਵਿਚ ਫਸੀ
‘ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਤੇ ਕੁੱਟਮਾਰ ਦੇ ਆਰੋਪ 'ਚ ਅਦਾਲਤ ਨੇ ਦੋਸ਼ੀ ਐਲਾਨਿਆ
2013 'ਚ ਇਕ ਦਲਿਤ ਲੜਕੀ ਨਾਲ ਕੀਤੀ ਗਈ ਸੀ ਛੇੜਛਾੜ ਅਤੇ ਕੁੱਟਮਾਰ, 12 ਸਤੰਬਰ ਨੂੰ ਸੁਣਾਈ ਜਾਵੇਗੀ
ਜਥੇਦਾਰ ਗੜਗੱਜ ਨੇ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਤਾਮਿਲਨਾਡੂ ਪੁੱਜ ਕੇ ਕੀਤੀ ਮੁਲਾਕਾਤ
ਜਾਤ ਅਧਾਰਿਤ ਵਿਤਕਰੇ ਤਹਿਤ 25 ਸਾਲਾ ਕਾਵਿਨ ਸੇਲਵਾ ਗਨੇਸ਼ ਦਾ ਕੀਤਾ ਗਿਆ ਸੀ ਕਤਲ
Punjab News: ਰਾਜਪਾਲ ਕਟਾਰੀਆ ਨੇ ਹਸਪਤਾਲ ਪਹੁੰਚ ਕੇ CM ਪੰਜਾਬ ਦੀ ਸਿਹਤ ਦਾ ਜਾਣਿਆ ਹਾਲ
ਕਿਹਾ-CM ਪੰਜਾਬ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਠੀਕ ਹੈ
ਇਮੀਗ੍ਰੇਸ਼ਨ ਕਾਰੋਬਾਰੀ ਨੇ ਬੈਂਕ ਦੇ ਬਾਥਰੂਮ 'ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਮੋਗੇ ਦਾ ਰਹਿਣ ਵਾਲਾ ਸੀ ਮ੍ਰਿਤਕ ਰਾਜਦੀਪ ਸਿੰਘ, ਮੋਹਾਲੀ ਦੇ ਸੈਕਟਰ 82 'ਚ ਚਲਾਉਂਦਾ ਸੀ ਇਮੀਗ੍ਰੇਸ਼ਨ ਕੰਪਨੀ
ਪੂਰਬੀ ਕਾਂਗੋ 'ਚ ਇਸਲਾਮਿਕ ਸਟੇਟ ਨਾਲ ਜੁੜੇ ਬਾਗੀਆਂ ਨੇ 60 ਵਿਅਕਤੀਆਂ ਦੀ ਕੀਤੀ ਹੱਤਿਆ
ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਆਏ ਵਿਅਕਤੀਆਂ 'ਤੇ ਏਡੀਐਫ ਵੱਲੋਂ ਕੀਤਾ ਗਿਆ ਹਮਲਾ
Uttar Pradesh News: ਮਾਂ ਨੇ ਆਪਣੀਆਂ ਤਿੰਨ ਧੀਆਂ ਨੂੰ ਗਲਾ ਘੁੱਟ ਕੇ ਮਾਰਿਆ, ਮਗਰੋਂ ਆਪ ਕੀਤੀ ਖ਼ੁਦਕੁਸ਼ੀ
Uttar Pradesh News: ਪਤੀ ਨਾਲ ਝਗੜੇ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ