ਖ਼ਬਰਾਂ
Hoshiarpur Murder News : ਹੁਸ਼ਿਆਰਪੁਰ ’ਚ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਕਤਲ
Hoshiarpur Murder News : ਘਰ ਦੇ ਵਰਾਂਡੇ ’ਚੋਂ ਮਿਲੀ ਲਾਸ਼, ਪੁਲਿਸ ਨੇ ਪਤਨੀ ਨੂੰ ਪੁੱਛਗਿੱਛ ਲਈ ਲਿਆ ਹਿਰਾਸਤ ਵਿਚ
ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੇ ਚਲਦੇ ਪ੍ਰੋਗਰਾਮ ਦੌਰਾਨ ਸਿਮਰਨ ਮਹੰਤ ਨੇ ਪਾਏ ਖਲਾਰੇ, ਵੀਡੀਓ
ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਦੇ ਪ੍ਰੋਗਰਾਮ ਰੱਖੇ ਹੋਏ ਸਨ
Gangarape : ਟਿਊਸ਼ਨ ਪੜ੍ਹਨ ਜਾ ਰਹੀ ਨਾਬਾਲਗ ਨਾਲ ਗੈਂਗਰੇਪ ; ਜੰਗਲ 'ਚ ਲਿਜਾ ਕੇ 5 ਨੌਜਵਾਨਾਂ ਨੇ ਕੀਤੀ ਦਰਿੰਦਗੀ
16 ਸਾਲਾ ਨਾਬਾਲਗ ਆਪਣੇ ਇੱਕ ਜਾਣ ਪਹਿਚਾਣ ਵਾਲੇ ਨੌਜਵਾਨ ਨਾਲ ਘਰ ਤੋਂ ਟਿਊਸ਼ਨ ਪੜ੍ਹਨ ਲਈ ਸਕੂਟਰੀ 'ਤੇ ਨਿਕਲੀ ਸੀ
Delhi Excise Policy News: ਦਿੱਲੀ ਦੀ ਅਦਾਲਤ ਵਲੋਂ ਕੇ ਕਵਿਤਾ ਦੀ ਨਿਆਂਇਕ ਹਿਰਾਸਤ 14 ਮਈ ਤਕ ਵਧੀ
ਸੁਣਵਾਈ ਦੌਰਾਨ ਈਡੀ ਨੇ ਅਦਾਲਤ ਨੂੰ ਦਸਿਆ ਕਿ ਜਾਂਚ ਅਹਿਮ ਪੜਾਅ 'ਤੇ ਹੈ ਅਤੇ ਇਕ ਹਫਤੇ ਦੇ ਅੰਦਰ ਕਵਿਤਾ ਵਿਰੁਧ ਚਾਰਜਸ਼ੀਟ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ।
Belgium News : ਬੈਲਜੀਅਮ ’ਚ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
Belgium News : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਰਵੀ ਸਿੰਘ ਖਾਲਸਾ ਏਡ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ
Ludhiana News : ਰਵਨੀਤ ਸਿੰਘ ਬਿੱਟੂ ਨੇ ਗਊ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦਿਵਾਉਣ ਲਈ ਸ਼ੰਕਰਾਚਾਰੀਆ ਨੂੰ ਲਿਖੀ ਚਿੱਠੀ
ਰਵਨੀਤ ਬਿੱਟੂ ਨੇ ਗਾਂ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦੇਣ ਅਤੇ ਗਊਆਂ ਦੀ ਹੱਤਿਆ ਰੋਕਣ ਦਾ ਮੁੱਦਾ ਲੋਕ ਸਭਾ 'ਚ ਉਠਾਉਣ ਦੀ ਗੱਲ ਕਹੀ
ਚੀਨ ਦੇ ਹਸਪਤਾਲ ’ਚ ਚਾਕੂ ਨਾਲ ਹਮਲਾ, 10 ਲੋਕਾਂ ਦੀ ਮੌਤ ਦਾ ਖਦਸ਼ਾ
ਝਾਓਟੋਂਗ ਸ਼ਹਿਰ ਦੇ ਜੇਨਜਿਓਂਗ ਕਾਊਂਟੀ ਪੀਪਲਜ਼ ਹਸਪਤਾਲ ’ਚ ਹੋਇਆ ਹਮਲਾ, ਸ਼ੱਕੀ ਗ੍ਰਿਫਤਾਰ
Punjab News: ਖਰੜ ’ਚ ਦਿਨ ਦਿਹਾੜੇ ਅਣਪਛਾਤਿਆਂ ਵਲੋਂ ਗੋਲੀ ਮਾਰ ਕੇ ਨੌਜਵਾਨ ਦਾ ਕਤਲ
ਪਿੰਡ ਚੰਦੋ ਵਿਚ ਵਾਪਰੀ ਘਟਨਾ
Arvind Kejriwal: ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਫ਼ੈਸਲਾ ਸੁਰੱਖਿਅਤ, SC ਨੇ ਜ਼ਮਾਨਤ ਲਈ ਰੱਖੀ ਸ਼ਰਤ
ਰਾਊਜ਼ ਐਵੇਨਿਊ ਕੋਰਟ ਨੇ ਨਿਆਇਕ ਹਿਰਾਸਤ 20 ਮਈ ਤੱਕ ਵਧਾਈ
Jammu Kashmir Terrorist dead : ਕੁਲਗਾਮ 'ਚ ਫੌਜ ਨੂੰ ਮਿਲੀ ਵੱਡੀ ਕਾਮਯਾਬੀ, ਮੁੱਠਭੇੜ 'ਚ 3 ਅੱਤਵਾਦੀ ਢੇਰ
10 ਲੱਖ ਦਾ ਇਨਾਮੀ ਅੱਤਵਾਦੀ ਵੀ ਢੇਰ