ਖ਼ਬਰਾਂ
Delhi Excise Policy Case: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, CBI ਮਾਮਲੇ 'ਚ ਨਿਆਇਕ ਹਿਰਾਸਤ ਵਧੀ
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 15 ਮਈ ਤਕ ਵਧਾ ਦਿਤੀ ਹੈ।
Laheragaga News : 4 ਦਿਨਾਂ ਤੋਂ ਲਾਪਤਾ ਪਤੀ-ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ’ਚੋਂ ਹੋਈਆਂ ਬਰਾਮਦ
ਦਿਮਾਗੀ ਤੌਰ ’ਤੇ ਪ੍ਰੇਸ਼ਾਨ ਜੋੜਾ 2 ਮਈ ਤੋਂ ਸੀ ਲਾਪਤਾ
Panchkula News : ਬਿਜਲੀ ਨਿਗਮ ਦੇ ਸੇਵਾਮੁਕਤ ਅਧਿਕਾਰੀ ਨਾਲ 1.88 ਕਰੋੜ ਰੁਪਏ ਦੀ ਮਾਰੀ ਠੱਗੀ
Panchkula News : ਮੁਲਜ਼ਮਾਂ ਨੇ ਸ਼ੇਅਰਾਂ ਅਤੇ ਆਈਪੀਓ ’ਚ ਨਿਵੇਸ਼ ਕਰਨ ਬਹਾਨੇ ਕੀਤੀ ਧੋਖਾਧੜੀ
Sangrur News: ਆਂਡਿਆਂ ਦੀ ਟ੍ਰੇ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
IPL 2024: MI vs SRH: ਸੂਰਿਆਕੁਮਾਰ ਯਾਦਵ ਦੇ ਦੂਜੇ IPL ਸੈਂਕੜੇ ਨਾਲ ਜਿੱਤੀ ਮੁੰਬਈ ਇੰਡੀਅਨਜ਼
ਟੀਮ ਨੇ ਵਾਨਖੇੜੇ ਸਟੇਡੀਅਮ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
Lok Sabha Elections 2024: ਕਾਂਗਰਸ ਨੇ ਪੰਜਾਬ 'ਚ ਹਰੀਸ਼ ਚੌਧਰੀ ਨੂੰ ਸਪੈਸ਼ਲ ਅਬਜ਼ਰਵਰ ਕੀਤਾ ਨਿਯੁਕਤ
ਹਰੀਸ਼ ਚੌਧਰੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਬਾਇਤੂ ਹਲਕੇ ਤੋਂ ਵਿਧਾਇਕ ਹਨ ਤੇ ਕੈਬਨਿਟ 'ਚ ਵਿੱਤ ਮੰਤਰੀ ਮੰਤਰੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।
PM Modi Viral Video: 'ਖ਼ੁਦ ਨੂੰ ਨੱਚਦਾ ਦੇਖ ਮਜ਼ਾ ਆਇਆ', ਜਦੋਂ PM ਮੋਦੀ ਨੇ ਆਪਣੇ ਡਾਂਸ ਦਾ ਐਡਿਟਡ ਵੀਡੀਓ ਕੀਤਾ ਪੋਸਟ
ਵੀਡੀਓ ਵਿਚ ਪ੍ਰਧਾਨ ਮੰਤਰੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇੱਕ ਵੱਡੇ ਇਕੱਠ ਵਿਚ ਨੱਚਦੇ ਹੋਏ ਦਿਖਾਇਆ ਗਿਆ ਹੈ
Lok Sabha Elections 2024: PM ਮੋਦੀ ਨੇ ਅਹਿਮਦਾਬਾਦ 'ਚ ਪਾਈ ਵੋਟ, ਵੋਟਰਾਂ ਨੂੰ ਕਿਹਾ- ਸਿਹਤ ਦਾ ਖਿਆਲ ਰੱਖੋ
ਪੱਤਰਕਾਰਾਂ ਨੂੰ ਵੀ ਖੂਬ ਪਾਣੀ ਪੀਣ ਦੀ ਦਿੱਤੀ ਸਲਾਹ
Lok Sabha Election 2024 Phase 3: ਤੀਜੇ ਪੜਾਅ ਲਈ ਵੋਟਿੰਗ ਜਾਰੀ, ਅੱਜ 95 ਸੀਟਾਂ ’ਤੇ ਹੋਵੇਗੀ ਵੋਟਿੰਗ
ਈ.ਵੀ.ਐਮ. ’ਚ ਬੰਦ ਹੋਵੇਗੀ ਕਈ ਚੋਟੀ ਦੇ ਆਗੂਆਂ ਦੀ ਕਿਸਮਤ
AAP : ਮੁੱਖ ਮੰਤਰੀ ਭਗਵੰਤ ਮਾਨ ਨੇ ਸਰਦੂਲਗੜ੍ਹ ਰੈਲੀ ਵਿੱਚ ਹਰਸਿਮਰਤ ਬਾਦਲ ਨੂੰ ਲਿਆ ਆੜੇ ਹੱਥੀਂ
ਮੈਂ ਇੱਥੇ ਆਪਣੇ ਲਈ ਵੋਟਾਂ ਮੰਗਣ ਨਹੀਂ ਆਇਆ, ਮੈਂ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਵੋਟਾਂ ਮੰਗਣ ਆਇਆ ਹਾਂ: ਭਗਵੰਤ ਮਾਨ