ਖ਼ਬਰਾਂ
ਪੰਜਾਬ 'ਚ ਹੱਡ ਕੰਬਾਊ ਠੰਢ, ਕਈ ਇਲਾਕਿਆਂ ਵਿਚ ਪਈ ਧੁੰਦ, ਦ੍ਰਿਸ਼ਟੀ ਘਟੀ
4.8 ਡਿਗਰੀ ਤਾਪਮਾਨ ਨਾਲ ਹੁਸ਼ਿਆਰਪੁਰ ਰਿਹਾ ਸਭ ਤੋਂ ਠੰਡਾ ਸਥਾਨ
ਭਾਰਤ ਨੇ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾ ਕੇ 5 ਟੀ-20 ਮੈਚਾਂ ਦੀ ਲੜੀ 3-1 ਨਾਲ ਜਿੱਤੀ
ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਸੀ 232 ਦੌੜਾਂ ਦਾ ਟੀਚਾ
ਔਰਤ ਦਾ ਨਕਾਬ ਖਿੱਚਣ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁਧ ਸ਼ਿਕਾਇਤ ਦਰਜ
ਪੀ.ਡੀ.ਪੀ. ਨੇਤਾ ਇਲਤੀਜਾ ਮੁਫਤੀ ਨੇ ਸ੍ਰੀਨਗਰ ਵਿਚ ਦਰਜ ਕਰਵਾਈ ਸ਼ਿਕਾਇਤ
ਉਤਰਾਖੰਡ 'ਚ ਰਿੱਛ ਸਰਦੀਆਂ ਦੀ ਨੀਂਦ ਲੈਣ ਨਹੀਂ ਗਏ, ਮਨੁੱਖਾਂ ਉਤੇ ਹਮਲੇ ਵਧੇ, ਸੂਬਾ ਸਰਕਾਰ ਚਿੰਤਤ
‘ਹਾਈਬਰਨੇਸ਼ਨ' ਵਿਚ ਜਾਣ ਤੋਂ ਪਹਿਲਾਂ, ਇਹ ਅਕਸਰ ਅਪਣੇ ਸਰੀਰ ਵਿਚ ਚਰਬੀ ਇਕੱਠੀ ਕਰਨ ਲਈ ਹਮਲਾਵਰ ਵਿਵਹਾਰ ਪ੍ਰਦਰਸ਼ਤ ਕਰਦੇ ਹਨ
ਸਪੀਕਰ ਨਾਲ ਮੁਲਾਕਾਤ ਦੌਰਾਨ ਮੋਦੀ ਅਤੇ ਪ੍ਰਿਅੰਕਾ ਨੇ ਚਾਹ ਪੀਂਦਿਆਂ ਕੀਤੀ ਦੋਸਤਾਨਾ ਗੱਲਬਾਤ ਕੀਤੀ
ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਪਿਛਲੇ ਕੁੱਝ ਇਜਲਾਸਾਂ ਤੋਂ ਬਾਅਦ ਰਵਾਇਤੀ ਚਾਹ ਦੀ ਮੀਟਿੰਗ ਤੋਂ ਦੂਰ ਰਹੀ ਹੈ।
ਬੈਂਕ ਧੋਖਾਧੜੀ ਮਾਮਲੇ 'ਚ ਈ.ਡੀ. ਨੇ ਅਨਿਲ ਅੰਬਾਨੀ ਦੇ ਬੇਟੇ ਤੋਂ ਕੀਤੀ ਪੁੱਛ-ਪੜਤਾਲ
34 ਸਾਲ ਦੇ ਅਨਮੋਲ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਦਰਜ ਕੀਤਾ ਗਿਆ
ਕੀ ਵਿਆਹੁਤਾ ਵਿਅਕਤੀ ਕਿਸੇ ਹੋਰ ਔਰਤ ਨਾਲ ‘ਲਿਵ-ਇਨ ਰਿਲੇਸ਼ਨਸ਼ਿਪ' ਰਹਿ ਸਕਦਾ ਹੈ?, ਜਾਣੋ ਅਦਾਲਤ ਨੇ ਕੀ ਕੀਤਾ ਫੈਸਲਾ
ਵਿਆਹੁਤਾ ਵਿਅਕਤੀ ਤਲਾਕ ਲਏ ਬਿਨਾਂ ‘ਲਿਵ-ਇਨ ਰਿਲੇਸ਼ਨਸ਼ਿਪ' 'ਚ ਨਹੀਂ ਰਹਿ ਸਕਦਾ: ਇਲਾਹਾਬਾਦ ਹਾਈ ਕੋਰਟ
ਕੈਨੇਡਾ ਨੇ ਅਪਣੇ ਨਾਗਰਿਕਤਾ ਨਿਯਮਾਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ
ਵਿਦੇਸ਼ਾਂ ਵਿਚ ਜੰਮੇ ਬੱਚਿਆਂ ਲਈ ਪਾਸਪੋਰਟ ਪ੍ਰਾਪਤ ਕਰਨਾ ਸੌਖਾ ਹੋਇਆ
ਗੋਆ ਨਾਈਟ ਕਲੱਬ ਅੱਗ ਹਾਦਸਾ : ‘ਵੱਡੇ ਲੋਕਾਂ' ਦੀ ਮਦਦ ਕਾਰਨ ਇਕ ਮੁਲਜ਼ਮ ਬਰਤਾਨੀਆਂ ਭੱਜਿਆ
ਅਮੋਨਕਰ ਉਸ ਤੋਂ ਜ਼ਮੀਨ ਵਾਪਸ ਲੈਣ ਲਈ ਖੋਸਲਾ ਦੇ ਵਿਰੁਧ ਕਾਨੂੰਨੀ ਲੜਾਈ ਲੜ ਰਿਹਾ ਹੈ।
ਅੰਡਰ-19 ਏਸ਼ੀਆ ਕੱਪ: ਫਾਈਨਲ 'ਚ ਐਤਵਾਰ ਨੂੰ ਪਾਕਿਸਤਾਨ ਨਾਲ ਭਿੜੇਗਾ ਭਾਰਤ
ਅੱਜ ਸੈਮੀਫਾਈਨਲ 'ਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ