ਖ਼ਬਰਾਂ
ਮੋਹਾਲੀ ਪੁਲਿਸ ਦੀ ਭਗੌੜੇ ਅਪਰਾਧੀਆਂ ਖ਼ਿਲਾਫ਼ ਵੱਡੀ ਕਾਰਵਾਈ
ਜੂਨ 2025 ਤੋਂ ਫਰਵਰੀ 2026 ਤੱਕ 204 ਭਗੌੜੇ ਗ੍ਰਿਫ਼ਤਾਰ
ਮੋਹਾਲੀ 'ਚ ਦਿਨ ਦਿਹਾੜੇ ਲੁੱਟ, ATM 'ਚ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ ਵਿਅਕਤੀ ਤੋਂ ਲੁੱਟੇ 4.5 ਲੱਖ ਰੁਪਏ
ਅੱਖਾਂ 'ਚ ਮਿਰਚ ਪਾਊਡਰ ਛਿੜਕ ਕੇ ਕੀਤੀ ਵਾਰਦਾਤ, ਸੀਸੀਟੀਵੀ ਫ਼ੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ
ਕੈਲੀਫੋਰਨੀਆ ਵਿੱਚ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼
9 ਫਰਵਰੀ ਤੋਂ ਲਾਪਤਾ ਸੀ 22 ਸਾਲਾ ਸਾਕੇਤ ਸ਼੍ਰੀਨਿਵਾਸਈਆ
ਅੰਮ੍ਰਿਤਸਰ ਹਵਾਈ ਅੱਡੇ 'ਤੇ ਕਰੋੜਾਂ ਦੇ ਗਾਂਜੇ ਸਣੇ 2 ਯਾਤਰੀ ਗ੍ਰਿਫ਼ਤਾਰ
ਕਸਟਮ ਵਿਭਾਗ ਨੇ ਦੋ ਵੱਖ-ਵੱਖ ਮਾਮਲਿਆਂ 'ਚ 3140 ਗ੍ਰਾਮ ਗਾਂਜਾ ਕੀਤਾ ਬਰਾਮਦ
ਸ਼ਗਨ ਤੋਂ ਪਹਿਲਾਂ ਲਾੜੀ ਫ਼ਰਾਰ, ਲਾੜਾ ਪਹੁੰਚਿਆ ਥਾਣੇ
ਦੋਵਾਂ ਦੀ ਮੰਗਣੀ ਅੱਠ ਮਹੀਨੇ ਪਹਿਲਾਂ ਹੋਈ ਸੀ ਅਤੇ ਵਿਆਹ ਦੀ ਤਰੀਕ 15 ਫ਼ਰਵਰੀ ਤੈਅ ਕੀਤੀ ਗਈ ਸੀ।
Punjab Weather Update: ਪੰਜਾਬ ਚੰਡੀਗੜ੍ਹ ਵਿਚ ਅੱਜ ਚੱਲਣਗੀਆਂ ਠੰਢੀਆਂ ਹਵਾਵਾਂ, 17 ਫ਼ਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ
Punjab Weather Update: ਨੰਗਲ ਡੈਮ 'ਤੇ ਸਭ ਤੋਂ ਵੱਧ ਤਾਪਮਾਨ 26.4 ਡਿਗਰੀ ਦਰਜ ਕੀਤਾ ਗਿਆ
ਭਾਰਤ ਵਿਚ ਸੜਕੀ ਟੋਇਆਂ ਕਾਰਨ ਮੌਤਾਂ 'ਚ 53 ਫ਼ੀ ਸਦੀ ਵਾਧਾ, ਸਭ ਤੋਂ ਵੱਧ ਉੱਤਰ ਪ੍ਰਦੇਸ਼ ਵਿਚ ਹੋਈਆਂ
2020 ਤੋਂ 2024 ਦਰਮਿਆਨ ਦੇਸ਼ ਭਰ 'ਚ 9,438 ਲੋਕਾਂ ਦੀ ਹੋਈ ਮੌਤ
T20 World Cup : ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਅੱਜ
ਸ੍ਰੀਲੰਕਾ ਦੇ ਕੋਲੰਬੋ ਸਟੇਡੀਅਮ 'ਚ ਹੋਵੇਗਾ ਮੁਕਾਬਲਾ
ਟੀ-20 ਵਿਸ਼ਵ ਕੱਪ 2026 : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਏਡਨ ਮਾਰਕਰਮ ਨੇ ਬਣਾਈਆਂ ਨਾਬਾਦ 86 ਦੌੜਾਂ