ਖ਼ਬਰਾਂ
ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਬੱਸ ਅੱਡੇ ਦੀ ਉਸਾਰੀ ਲਈ ਕਮਿਸ਼ਨ ਲੈਂਦੇ ਨੇ, ਮੈਂ ਵੀ ਲਿਆ ਹੈ : ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ
ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸਨ ਦੀਪਕ ਜੋਸ਼ੀ
ਇੰਦੌਰ ’ਚ ਕਾਂਗਰਸ ਨੂੰ ਤਕੜਾ ਝਟਕਾ, ਲੋਕ ਸਭਾ ਉਮੀਦਵਾਰ ਅਕਸ਼ੈ ਬਮ ਨੇ ਆਖ਼ਰੀ ਦਿਨ ਅਪਣਾ ਨਾਮਜ਼ਦਗੀ ਪੱਤਰ ਵਾਪਸ ਲਿਆ
ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ
Rajasthan News : ਮਸਜਿਦ 'ਚ ਦਾਖਲ ਹੋਏ 3 ਨਕਾਬਪੋਸ਼, ਮੌਲਾਨਾ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
ਮੌਲਾਨਾ ਨਾਲ ਮਸਜਿਦ ਵਿੱਚ ਸੁੱਤੇ ਸੀ ਬੱਚੇ
Sunita Kejriwal: ਸੁਨੀਤਾ ਕੇਜਰੀਵਾਲ ਤੇ ਮੰਤਰੀ ਆਤਿਸ਼ੀ ਨੇ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
'ਆਪ' ਨੇ ਐਤਵਾਰ ਨੂੰ ਕਿਹਾ ਸੀ ਕਿ ਜੇਲ੍ਹ ਅਧਿਕਾਰੀਆਂ ਨੇ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ।
Kenya dam bursts: ਪੱਛਮੀ ਕੀਨੀਆ 'ਚ ਵੱਡਾ ਹਾਦਸਾ; ਡੈਮ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ
ਡੈਮ ਟੁੱਟਣ ਤੋਂ ਬਾਅਦ ਹੜ੍ਹ ਦਾ ਪਾਣੀ ਘਰਾਂ 'ਚ ਭਰ ਗਿਆ ਅਤੇ ਇਕ ਵੱਡੀ ਸੜਕ ਟੁੱਟ ਗਈ।
Ludhiana News : ਆਸ਼ੂ ਦੀ ਥਾਂ ਵੜਿੰਗ ਨੂੰ ਟਿਕਟ ਮਿਲਣ 'ਤੇ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਸ਼ੁਰੂ
Ludhiana News : ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਰਕਰ ਨਿਰਾਜ਼
Rahul Gandhi News: ਚੋਣ ਰੈਲੀ ਦੌਰਾਨ ਬੋਲੇ ਰਾਹੁਲ ਗਾਂਧੀ, ‘ਸੱਤਾ ’ਚ ਆਉਂਦਿਆਂ ਹੀ ਦੇਸ਼ ’ਚ ਕਰਾਵਾਂਗੇ ਜਾਤੀ ਅਤੇ ਆਰਥਿਕ ਸਰਵੇਖਣ’
ਰਾਹੁਲ ਗਾਂਧੀ ਉੱਤਰੀ ਗੁਜਰਾਤ ਦੇ ਪਾਟਣ ਕਸਬੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
BJP Ravneet Bittu: ਬਾਹਰੀ ਉਮੀਦਵਾਰ ਰਾਜਾ ਵੜਿੰਗ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣੇ ਆ ਰਹੇ- ਰਵਨੀਤ ਬਿੱਟੂ
BJP Ravneet Bittu: ਕਾਂਗਰਸ ਵਲੋਂ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬੋਲੋ BJP ਉਮੀਦਵਾਰ ਰਵਨੀਤ ਬਿੱਟੂ
ਟਾਈਟੈਨਿਕ ਯਾਤਰੀ ਦੀ ਸੋਨੇ ਦੀ ਘੜੀ 11 ਲੱਖ 75 ਹਜ਼ਾਰ ਪੌਂਡ 'ਚ ਨਿਲਾਮ
ਐਸਟਰ ਨੂੰ ਆਰ ਟਾਈਟੈਨਿਕ ਵਿਚ ਨੂੰ ਸਵਾਰ ਸਭ ਤੋਂ ਅਮੀਰ ਯਾਤਰੀ ਵਜੋਂ ਜਾਣਿਆ ਜਾਂਦਾ ਹੈ
Lok Sabha Elections 2024: ਸਮ੍ਰਿਤੀ ਇਰਾਨੀ ਨੇ ਅਮੇਠੀ ਲੋਕ ਸਭਾ ਹਲਕੇ ਤੋਂ ਭਰੀ ਨਾਮਜ਼ਦਗੀ; ਭਾਜਪਾ ਦਫ਼ਤਰ ਤੋਂ ਕੱਢਿਆ ਰੋਡ ਸ਼ੋਅ
ਕਾਂਗਰਸ ਨੇ ਅਜੇ ਇਸ ਸੀਟ ਲਈ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਪਾਰਟੀ ਵਰਕਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਇਸ ਸੀਟ ਤੋਂ ਦੁਬਾਰਾ ਚੋਣ ਲੜਨਗੇ।