ਖ਼ਬਰਾਂ
Sonu Sood WhatsApp : 61 ਘੰਟਿਆਂ ਬਾਅਦ ਚੱਲਿਆ ਸੋਨੂੰ ਸੂਦ ਦਾ WhatsApp, ਇੱਕੋ ਸਮੇਂ ਮਿਲੇ 9 ਹਜ਼ਾਰ ਤੋਂ ਵੱਧ ਮੈਸੇਜ
ਕਈ ਲੋੜਵੰਦਾਂ ਦੀ ਨਹੀਂ ਕਰ ਸਕੇ ਮਦਦ
Jharkhand News: ਹੇਮੰਤ ਸੋਰੇਨ ਦੀ ਪਤਨੀ ਨੇ ਗੰਡੇਆ ਵਿਧਾਨ ਸਭਾ ਸੀਟ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ
ਗੰਡੇਆ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ 20 ਮਈ ਨੂੰ ਸੂਬੇ ਵਿਚ ਲੋਕ ਸਭਾ ਚੋਣਾਂ ਦੇ ਨਾਲ ਹੋਵੇਗੀ।
Bomb threat email: ਹਵਾਈ ਅੱਡੇ ’ਤੇ ਬੰਬੇ ਰੱਖੇ ਹੋਣ ਦਾ ਦਾਅਵਾ; ਈਮੇਲ ਮਿਲਣ ਤੋਂ ਬਾਅਦ ਵਧਾਈ ਗਈ ਸੁਰੱਖਿਆ
ਪੁਲਿਸ ਅਧਿਕਾਰੀ ਨੇ ਦਸਿਆ ਕਿ ਗੋਆ ਪੁਲਿਸ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਇਸ ਸਬੰਧ ਵਿਚ ਇਕ ਰਸਮੀ ਸ਼ਿਕਾਇਤ ਮਿਲੀ ਸੀ
Indian Railways : ਆਉਣ ਵਾਲੇ ਸਮੇਂ 'ਚ ਨਵੀਂ ਦਿੱਲੀ ਸਟੇਸ਼ਨ ਤੋਂ ਨਹੀਂ ਮਿਲੇਗੀ ਟ੍ਰੇਨ ! 300 ਟਰੇਨਾਂ ਨੂੰ ਸ਼ਿਫਟ ਕਰਨ ਜਾ ਰਿਹੈ ਰੇਲਵੇ
ਸਟੇਸ਼ਨ ਦੇ ਪੁਨਰ ਵਿਕਾਸ 'ਚ ਲੱਗ ਸਕਦਾ 4 ਸਾਲ ਦਾ ਸਮਾਂ
Lok Sabha Elections 2024: ਰਾਜਨਾਥ ਸਿੰਘ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ
ਰੱਖਿਆ ਮੰਤਰੀ ਤੀਜੀ ਵਾਰ ਲਖਨਊ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਹਨ।
Viral Video News : '45 ਸਾਲਾਂ ਤੋਂ ਸਿਰ 'ਤੇ ਪਤੀਲਾ ਰੱਖ ਕੇ ਵੇਚ ਰਿਹਾ ਲੱਡੂ', ਬੋਲ ਕੇ ਰੋਣ ਲੱਗਿਆ ਬਜ਼ੁਰਗ, VIDEO
ਢਿੱਡ ਭਰਨ ਲਈ 45 ਸਾਲ ਤੋਂ ਲੱਡੂ ਵੇਚ ਰਿਹਾ ਬਜ਼ੁਰਗ
Punjab News: ਫਾਜ਼ਿਲਕਾ 'ਚ 56.52 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ
ਫਰਮ ਨੇ ਵੱਖ-ਵੱਖ ਕਿਸਮਾਂ ਦੇ ਖਾਤੇ ਖੋਲ੍ਹੇ ਅਤੇ ਆਪਣੇ ਗਾਹਕਾਂ ਤੋਂ ਪੈਸੇ ਪ੍ਰਾਪਤ ਕੀਤੇ
Punjab News: ਧਾਮੀ ਦੇ ਬਿਆਨ ਉਤੇ ਬੋਲੇ ਹਰਜੀਤ ਗਰੇਵਾਲ, ‘ਪੰਥ ਦੀ ਬਜਾਏ ਪਰਿਵਾਰਕ ਦਲ ਦੇ ਹੱਕ ਦੀ ਗੱਲ ਕਰ ਰਹੇ SGPC ਪ੍ਰਧਾਨ’
ਧਾਮੀ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਜਤਾਇਆ ਸੀ ਇਤਰਾਜ਼
Lok Sabha Election 2024: ਰਾਜਾ ਵੜਿੰਗ ਲੁਧਿਆਣਾ ਤੋਂ ਲੜਨਗੇ ਚੋਣ, ਕਾਂਗਰਸ ਦੀ ਤੀਜੀ ਲਿਸਟ ਜਾਰੀ
ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਹੈ।
Patiala News: ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
Patiala News: ਘਰ ਦਾ ਗੁਜ਼ਾਰਾ ਕਰਨ ਲਈ ਲਗਾਉਂਦਾ ਸੀ ਆਂਡਿਆਂ ਦੀ ਰੇਹੜੀ