ਖ਼ਬਰਾਂ
Punjab News: ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚੋਂ ਮਿਲਿਆ ਮਨੁੱਖੀ ਪਿੰਜਰ; ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ
72 ਘੰਟੇ ਬਾਅਦ ਆਵੇਗੀ ਪੋਸਟਮਾਰਟਮ ਰਿਪੋਰਟ
Lok Sabha Election 2024: DSGMC ਦੇ ਮੈਂਬਰਾਂ ਸਮੇਤ ਸਿੱਖ ਭਾਈਚਾਰੇ ਨਾਲ ਸਬੰਧਤ 1500 ਲੋਕ ਭਾਜਪਾ ਵਿਚ ਸ਼ਾਮਲ
ਇੰਨੀ ਵੱਡੀ ਗਿਣਤੀ 'ਚ ਪਹਿਲੀ ਵਾਰ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਪਾਰਟੀ ਦੇ ਕੇਂਦਰੀ ਦਫ਼ਤਰ ਵਿਸਥਾਰ ਦੇ ਆਡੀਟੋਰੀਅਮ 'ਚ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
Mamata Banerjee: ਮਮਤਾ ਬੈਨਰਜੀ ਫਿਰ ਹੋਏ ਜ਼ਖ਼ਮੀ, ਹੈਲੀਕਾਪਟਰ 'ਤੇ ਚੜ੍ਹਦੇ ਸਮੇਂ ਪੈਰ ਫਿਸਲਿਆ
ਉਸ ਨੂੰ SSKM ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਕੁਝ ਟਾਂਕੇ ਲੱਗੇ।
Punjab News: ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਕਿਸਾਨ ਆਗੂ ਭਾਜਪਾ ਵਿਚ ਸ਼ਾਮਲ
ਇਸ ਮੌਕੇ ਜ਼ਿਲ੍ਹਾ ਬਠਿੰਡਾ ਦੇ ਵਾਈਸ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਮੰਡਲ ਨਥਾਣਾ ਦੇ ਪ੍ਰਧਾਨ ਜਤਿੰਦਰ ਸੇਮਾ ਵੀ ਮੌਜੂਦ ਰਹੇl
Miss Universe Buenos Aires 2024: 60 ਸਾਲਾ ਲੇਜੈਂਡਰਾ ਮਾਰੀਸਾ ਨੇ ਰਚਿਆ ਇਤਿਹਾਸ ਮਿਸ ਅਰਜਨਟੀਨਾ ਮੁਕਾਬਲੇ ਲਈ ਕੀਤਾ ਕੁਆਲੀਫਾਈ
Miss Universe Buenos Aires 2024: ਜਵਾਨ ਦਿੱਖ ਕਾਰਨ ਬਣੀ ਮਿਸ ਯੂਨੀਵਰਸ ਬਿਊਨਸ ਆਇਰਸ 2024
Punjab News: ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਸਵਾ ਸਾਲਾ ਮਾਸੂਮ ਦੀ ਮੌਤ; ਮਾਪਿਆਂ ਦਾ ਰੋ-ਰੋ ਬੁਰਾ ਹਾਲ
ਖੇਡਦਾ-ਖੇਡਦਾ ਬਾਥਰੂਮ ਵਿਚ ਚਲਾ ਗਿਆ ਸੀ ਬੱਚਾ
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲਾ : ਅਨਮੋਲ ਬਿਸ਼ਨੋਈ ਵਿਰੁਧ ਲੁੱਕਆਊਟ ਸਰਕੂਲਰ ਜਾਰੀ
ਲਾਰੈਂਸ ਬਿਸ਼ਨੋਈ ਨੂੰ ਵੀ ਹਿਰਾਸਤ ’ਚ ਲੈ ਸਕਦੀ ਹੈ ਪੁਲਿਸ
Bird Flu Virus : ਰਾਂਚੀ 'ਚ ਬਰਡ ਫਲੂ ਨੂੰ ਲੈ ਕੇ ਹਾਈ ਅਲਰਟ ,ਕੇਂਦਰੀ ਟੀਮ ਨੇ ਹਸਪਤਾਲਾਂ ਦਾ ਲਿਆ ਜਾਇਜ਼ਾ
ਆਈਸੋਲੇਸ਼ਨ ਵਾਰਡਾਂ, ਆਕਸੀਜਨ ਬੈੱਡਾਂ, ਪੀਪੀਈ ਕਿੱਟਾਂ, ਐਂਟੀ-ਵਾਇਰਲ ਅਤੇ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਲਈ
Chandigarh News: ਚੰਡੀਗੜ੍ਹ ਤੋਂ ਹੁਣ ਰਾਤ ਨੂੰ ਵੀ ਲੈ ਸਕੋਗੇ ਉਡਾਣਾਂ; ਏਅਰਪੋਰਟ ਅਥਾਰਟੀ ਵਲੋਂ ਕੀਤੀ ਜਾ ਰਹੀ ਤਿਆਰੀ
ਇਸ ਕਾਰਨ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।
Ludhiana News : ਜਿੰਮ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਨ ਵਾਲੇ 3 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
Ludhiana News : ਰਿਸ਼ਤੇਦਾਰਾਂ ਨੇ ਨੌਜਵਾਨ ਦੀ ਬੇਹਿਰਮੀ ਨਾਲ ਕੁੱਟਮਾਰ ਕਰ ਵਾਰਦਾਤ ਨੂੰ ਦਿੱਤਾ ਅੰਜ਼ਾਮ