ਖ਼ਬਰਾਂ
Weather Update : ਦਿੱਲੀ 'ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ, ਜਾਣੋ ਦੇਸ਼ ਦੇ ਬਾਕੀ ਸੂਬਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ
ਕਿਵੇਂ ਰਹੇਗਾ ਦਿੱਲੀ ਦਾ ਤਾਪਮਾਨ?
Lok Sabha Election 2024: ਬਾਕੀ ਰਹਿੰਦੇ ਹਲਕਿਆਂ ’ਚ ਬਗ਼ਾਵਤ ਦੇ ਡਰੋਂ ਕਾਂਗਰਸ ਵਲੋਂ ਉਮੀਦਵਾਰਾਂ ਬਾਰੇ ਫ਼ੈਸਲਾ ਲੈਣ ’ਚ ਹੋ ਰਹੀ ਦੇਰੀ
ਭਾਜਪਾ ਦੀ ਨਜ਼ਰ ਕਾਂਗਰਸ ਉਮੀਦਵਾਰਾਂ ਦੇ ਐਲਾਨ ’ਤੇ ਟਿਕੀ
Petrol Diesel Price Today: ਸ਼ਨੀਵਾਰ ਨੂੰ ਕਿੱਥੇ ਸਸਤਾ ਹੋਇਆ ਪੈਟਰੋਲ -ਡੀਜ਼ਲ? ਜਾਣੋ ਤੇਲ ਦੇ ਨਵੇਂ ਰੇਟ
ਮਹਾਨਗਰਾਂ 'ਚ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ?
Ajnala News : ਅਮਰੀਕਾ 'ਚ ਡਰਾਈਵਿੰਗ ਲਾਇਸੈਂਸ ਬਣਨ 'ਤੇ ਗੁਰੂ ਘਰ ਮੱਥਾ ਟੇਕਣ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ
Ajnala News: ਇਕ ਸਾਲ ਪਹਿਲਾਂ ਹੀ 43 ਲੱਖ ਰੁਪਏ ਖ਼ਰਚ ਕਰ ਕੇ ਕੈਲੇਫੋਰਨੀਆ ਗਿਆ ਸੀ ਮ੍ਰਿਤਕ
Punjab News: ਸੜਕ ਹਾਦਸੇ 'ਚ ਤਰਨਤਾਰਨ ਦੇ 4 ਨੌਜਵਾਨਾਂ ਦੀ ਮੌਤ, 1 ਜ਼ਖ਼ਮੀ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ਼ ਦੇ ਨਜ਼ਦੀਕ ਪੈਂਦੇ ਮੌੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ
IPL 2024: Punjab Kings ਨੇ IPL ਇਤਿਹਾਸ 'ਚ ਸਭ ਤੋਂ ਵੱਡਾ ਟੀਚਾ ਬਦਲਿਆ, 18.4 ਓਵਰਾਂ ਵਿਚ 262 ਦੌੜਾਂ ਬਣਾਈਆਂ
ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾਇਆ
Manipur News: ਮਨੀਪੁਰ 'ਚ CRPF ਦੇ 2 ਜਵਾਨ ਸ਼ਹੀਦ, ਦੇਰ ਰਾਤ ਕੁਕੀ ਅਤਿਵਾਦੀਆਂ ਨੇ ਕੀਤਾ ਹਮਲਾ
8 ਦਿਨ ਪਹਿਲਾਂ ਚੋਣਾਂ ਦੌਰਾਨ ਹੋਈ ਸੀ ਹਿੰਸਾ
Salman Khan Firing Case: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ
ਪੁਲੀਸ ਹੁਣ ਤੱਕ ਚਾਰ ਵਿਅਕਤੀਆਂ ਨੂੰ ਕਰ ਚੁੱਕੀ ਹੈ ਗ੍ਰਿਫ਼ਤਾਰ
ਭਾਰਤ ਦੇ ਪਹਾੜੀ ਇਲਾਕਿਆਂ ’ਚ ਰਹਿਣ ਵਾਲੇ ਬੱਚਿਆਂ ਨੂੰ ਬੌਣੇਪਨ ਦਾ ਖ਼ਤਰਾ ਵੱਧ
98 ਫ਼ੀ ਸਦੀ ਬੌਣੇ ਬੱਚੇ ਸਮੁੰਦਰ ਤਲ ਤੋਂ 1000 ਮੀਟਰ ਤੋਂ ਘੱਟ ਉਚਾਈ ’ਤੇ ਰਹਿੰਦੇ ਸਨ
ਜਿਨਸੀ ਸੋਸ਼ਣ ਮਾਮਲਾ : ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਪਟੀਸ਼ਨ ਖਾਰਜ, 7 ਮਈ ਨੂੰ ਹੋਣਗੇ ਦੋਸ਼ ਤੈਅ
ਬ੍ਰਿਜਭੂਸ਼ਣ ਸਿੰਘ ਨੇ ਇਸ ਮਾਮਲੇ ’ਚ ਅਗਲੇਰੀ ਜਾਂਚ ਦੀ ਮੰਗ ਕਰਦਿਆਂ ਅਰਜ਼ੀ ਦਾਇਰ ਕੀਤੀ ਸੀ