ਖ਼ਬਰਾਂ
Delhi Mayoral Polls: ਭਲਕੇ ਹੋਣ ਵਾਲੀ ਦਿੱਲੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ
ਪ੍ਰੀਜ਼ਾਈਡਿੰਗ ਅਫਸਰ ਤੈਅ ਨਾ ਹੋਣ ਕਾਰਨ ਟਲੀ ਚੋਣ
Punjab News: ਕੇਂਦਰ ਨੇ ਪੰਜਾਬ ਕਾਂਗਰਸ ਦੇ ਤਿੰਨ ਬਾਗੀਆਂ ਨੂੰ ਮੁਹੱਈਆ ਕਰਵਾਈ 'ਵਾਈ' ਸ਼੍ਰੇਣੀ ਦੀ ਸੁਰੱਖਿਆ
ਇਨ੍ਹਾਂ ਤਿੰਨਾਂ 'ਚੋਂ ਦੋ ਨੇਤਾ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ।
Punjab News: 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਲਜ਼ਮ ਨੇ ਬੈਂਕ ਖਾਤੇ ਵਿੱਚ ਪਹਿਲਾਂ ਪਵਾਏ ਸੀ 20,000 ਰੁਪਏ
Punjab News: ਮੈਕਡੋਨਲਡਜ਼ ਦੇ ਬਾਥਰੂਮ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
ਪੁਲਿਸ ਮੁਤਾਬਕ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Punjab Vigilance Bureau: ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਅੰਮ੍ਰਿਤਸਰ ਦੇ ਮਾਲ ਹਲਕਾ ਗੁਮਾਨਪੁਰਾ ਸਰਕਲ ਵਿੱਚ ਪਟਵਾਰੀ ਵਜੋਂ ਤਾਇਨਾਤ ਰਿਪੁਦਮਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ
Punjab News: NRI ਥਾਣੇ ਦੇ SHO ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਬਲਰਾਜ ਸਿੰਘ ਨੇ ਜ਼ਮੀਨੀ ਵਿਵਾਦ ਸਬੰਧੀ ਸ਼ਿਕਾਇਤ ’ਤੇ ਕਾਰਵਾਈ ਕਰਵਾਉਣ ਬਦਲੇ ਮੰਗੀ ਸੀ 1 ਲੱਖ ਰੁਪਏ ਰਿਸ਼ਵਤ
Earthquake News : ਹੁਣੇ-ਹੁਣੇ ਪੰਜਾਬ ਤੇ ਹਰਿਆਣਾ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
Earthquake News : ਭੂਚਾਲ ਦੀ ਤੀਬਰਤਾ 3.2 ਰਹੀ ਤੇ ਇਸ ਦਾ ਕੇਂਦਰ ਬਿੰਦੂ ਹਰਿਆਣਾ ਦਾ ਹਿਸਾਰ ਦੱਸਿਆ ਜਾ ਰਿਹਾ
Patiala Accident News : ਪਟਿਆਲਾ ’ਚ ਟਰੱਕ ਤੇ ਸਕੂਟਰੀ ਦੀ ਟੱਕਰ ’ਚ ਸੇਵਾਮੁਕਤ ਰੀਡਰ ਦੀ ਮੌਤ
Patiala Accident News :10 ਮੀਟਰ ਤੱਕ ਘਸੀਟਿਆ, ਪਤਨੀ ਦੀ ਹਾਲਤ ਨਾਜ਼ੁਕ, ਡਰਾਈਵਰ ਫ਼ਰਾਰ
Lok Sabha Elections 2024: ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਤਰੁਣ ਚੁੱਘ ਨੂੰ ਚੋਣ ਪ੍ਰਚਾਰ ਗਤੀਵਿਧੀਆਂ ਬਾਰੇ ਦਿਤੀ ਜਾਣਕਾਰੀ
ਪੰਜਾਬ 'ਚ ਦਿਨ-ਪ੍ਰਤੀ-ਦਿਨ ਅੱਗੇ ਵੱਧ ਰਹੀ ਭਾਜਪਾ: ਤਰੁਣ ਚੁੱਘ
Jagraon News : ਰਾਏਕੋਟ ਦੇ ਇੱਕ ਵਿਅਕਤੀ ਨੇ ਤਹਿਸੀਲਦਾਰ ਨਾਲ ਕੀਤਾ ਦੁਰਵਿਵਹਾਰ
Jagraon News : ਸਰਕਾਰੀ ਰੇਟ ਤੋਂ ਘੱਟ 'ਤੇ ਰਜਿਸਟ੍ਰੇਸ਼ਨ ਕਰਵਾਉਣ ਦਾ ਦਿੱਤਾ ਨੋਟਿਸ, ਦੁਰਵਿਵਹਾਰ ਅਤੇ ਸਰਕਾਰੀ ਕੰਮਾਂ 'ਚ ਪਾਈ ਰੁਕਾਵਟ