ਖ਼ਬਰਾਂ
Patiala Accident News : ਪਟਿਆਲਾ ’ਚ ਟਰੱਕ ਤੇ ਸਕੂਟਰੀ ਦੀ ਟੱਕਰ ’ਚ ਸੇਵਾਮੁਕਤ ਰੀਡਰ ਦੀ ਮੌਤ
Patiala Accident News :10 ਮੀਟਰ ਤੱਕ ਘਸੀਟਿਆ, ਪਤਨੀ ਦੀ ਹਾਲਤ ਨਾਜ਼ੁਕ, ਡਰਾਈਵਰ ਫ਼ਰਾਰ
Lok Sabha Elections 2024: ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਤਰੁਣ ਚੁੱਘ ਨੂੰ ਚੋਣ ਪ੍ਰਚਾਰ ਗਤੀਵਿਧੀਆਂ ਬਾਰੇ ਦਿਤੀ ਜਾਣਕਾਰੀ
ਪੰਜਾਬ 'ਚ ਦਿਨ-ਪ੍ਰਤੀ-ਦਿਨ ਅੱਗੇ ਵੱਧ ਰਹੀ ਭਾਜਪਾ: ਤਰੁਣ ਚੁੱਘ
Jagraon News : ਰਾਏਕੋਟ ਦੇ ਇੱਕ ਵਿਅਕਤੀ ਨੇ ਤਹਿਸੀਲਦਾਰ ਨਾਲ ਕੀਤਾ ਦੁਰਵਿਵਹਾਰ
Jagraon News : ਸਰਕਾਰੀ ਰੇਟ ਤੋਂ ਘੱਟ 'ਤੇ ਰਜਿਸਟ੍ਰੇਸ਼ਨ ਕਰਵਾਉਣ ਦਾ ਦਿੱਤਾ ਨੋਟਿਸ, ਦੁਰਵਿਵਹਾਰ ਅਤੇ ਸਰਕਾਰੀ ਕੰਮਾਂ 'ਚ ਪਾਈ ਰੁਕਾਵਟ
Share Market News: ਰਿਜ਼ਰਵ ਬੈਂਕ ਦੀ ਕਾਰਵਾਈ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਲਗਭਗ 12 ਫ਼ੀ ਸਦੀ ਤਕ ਡਿੱਗੇ
ਬੀਐਸਈ 'ਤੇ ਕੰਪਨੀ ਦੇ ਸ਼ੇਅਰ 10.85 ਫ਼ੀ ਸਦੀ ਡਿੱਗ ਕੇ 1,643 ਰੁਪਏ 'ਤੇ ਬੰਦ ਹੋਏ।
Patiala Accident News : ਪਟਿਆਲਾ ’ਚ ਟਰੱਕ ਡਰਾਈਵਰ ਨੇ ਅਪਾਹਜ ਮਜ਼ਦੂਰ ਔਰਤ ਨੂੰ ਕੁਚਲਿਆ
Patiala Accident News : ਭੱਜਣ ਦੀ ਕੋਸ਼ਿਸ਼ ’ਚ ਬੈਕਅੱਪ ਕਰਦੇ ਹੋਏ ਔਰਤ ਨੂੰ ਵਾਰ-ਵਾਰ ਕੁਚਲਣ ਕਾਰਨ ਲਾਸ਼ ਤੋਂ ਮਾਸ ਦੇ ਟੁਕੜੇ ਹੋਏ ਵੱਖ
Pakistan News: ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਖਾਣੇ ਵਿਚ ਮਿਲਾਇਆ ਗਿਆ 'ਟਾਇਲਟ ਕਲੀਨਰ'
ਕਿਹਾ, ਬੁਸ਼ਰਾ ਬੀਬੀ ਦੀ ਸਿਹਤ ਵਿਗੜਦੀ ਜਾ ਰਹੀ ਹੈ
Ludhiana News : ਲੁਧਿਆਣਾ 'ਚ ਔਰਤ ਨੇ ਝਾੜੂ ਲੈ ਕੇ ਲੁਟੇਰਿਆਂ ਨਾਲ ਕੀਤਾ ਮੁਕਾਬਲਾ
Ludhiana News : ਗੁਆਂਢਣ ਦਾ ਰੌਲਾ ਸੁਣਦੇ ਬਾਹਰ ਨਿਕਲੀ ਔਰਤ, ਸਕੂਟੀ ਦੌੜਦੇ ਸਮੇਂ ਕੰਧ ਨਾਲ ਟਕਰਾਈ, ਮੁਲਜ਼ਮ ਫ਼ਰਾਰ
Jai Dehadrai vs Mahua Moitra: ਜੈ ਦੇਹਦਰਾਏ ਨੇ ਮਹੂਆ ਮੋਇਤਰਾ ਖਿਲਾਫ਼ ਕੀਤਾ ਮਾਣਹਾਨੀ ਦਾ ਕੇਸ ਵਾਪਸ ਲਿਆ
ਦੇਹਦਰਾਈ ਨੇ ਪਿਛਲੇ ਸਾਲ ਮੋਇਤਰਾ 'ਤੇ ਸੰਸਦ 'ਚ ਸਵਾਲ ਪੁੱਛਣ ਲਈ ਕਾਰੋਬਾਰੀ ਅਤੇ ਹੀਰਾਨੰਦਾਨੀ ਸਮੂਹ ਦੇ ਸੀਈਓ ਦਰਸ਼ਨ ਹੀਰਾਨੰਦਾਨੀ ਤੋਂ ਰਿਸ਼ਵਤ ਲੈਣ ਦਾ ਦੋਸ਼ ਲਾਇਆ ਸੀ
Patna Murder News : ਪਟਨਾ ’ਚ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ 'ਤੇ ਨੂੰਹ ਨੂੰ ਰੇਤ 'ਚ ਦੱਬਿਆ
Patna Murder News : ਭਰਾ ਨੇ ਕਿਹਾ- ਸਹੁਰਾ ਪਰਿਵਾਰ ਜ਼ਮੀਨ ਤੇ ਪੈਸਿਆਂ ਲਈ ਕਰਦਾ ਸੀ ਤੰਗ ਪ੍ਰੇਸ਼ਾਨ
Lok Sabha Elections 2024: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਭਲਕੇ 13 ਸੂਬਿਆਂ ਦੀਆਂ 89 ਸੀਟਾਂ 'ਤੇ ਹੋਵੇਗੀ ਵੋਟਿੰਗ
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ’ਚ 7 ਮਈ ਨੂੰ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 94 ਸੀਟਾਂ ’ਤੇ ਵੋਟਿੰਗ ਹੋਵੇਗੀ।