ਖ਼ਬਰਾਂ
Road Accident : ਵਿਆਹ ਵਾਲੇ ਘਰ ਛਾਇਆ ਮਾਤਮ, ਬਰਾਤੀਆਂ ਨਾਲ ਭਰੀ ਕਾਰ ਪਲਟੀ, ਲਾੜੇ ਦੇ ਭਰਾ ਸਮੇਤ 5 ਲੋਕਾਂ ਦੀ ਮੌਤ
ਟਾਇਰ ਫਟਣ ਕਾਰਨ ਵਿਗੜਿਆ ਕਾਰ ਦਾ ਸੰਤੁਲਨ
Kapurthala News: ਕਪੂਰਥਲਾ 'ਚੋਂ ਮਿਲਿਆ ਲਾਵਾਰਸ ਬੈਗ, ਇਲਾਕਾ ਸੀਲ, ਮੌਕੇ 'ਤੇ ਪਹੁੰਚੀ ਬੰਬ ਸਕੁਐਡ ਟੀਮ ਤੇ ਉੱਚ ਅਧਿਕਾਰੀ
Kapurthala News: CRPF ਦਫ਼ਤਰ ਕੋਲੋਂ ਲਾਵਾਰਿਸ ਬੈਗ ਵਿਚ ਬੰਬ ਮਿਲਣ ਦੀ ਮਿਲੀ ਸੀ ਸੂਚਨਾ
Punjab News: ਭਾਜਪਾ ਵਲੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚ ਕੋਆਰਡੀਨੇਟਰ ਨਿਯੁਕਤ
ਇਹ ਹੁਕਮ ਪਾਰਟੀ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਹਨ।
Lok Sabha Election 2024: ਵੋਟਿੰਗ ਤੋਂ ਪਹਿਲਾਂ ਹੀ ਸੂਰਤ ਸੀਟ ਤੋਂ ਜਿੱਤ ਗਿਆ ਭਾਜਪਾ ਉਮੀਦਵਾਰ , ਜਾਣੋ ਕੀ ਹੈ ਵਜ੍ਹਾ ?
ਕਿਵੇਂ ਮਿਲੀ ਬਿਨ੍ਹਾਂ ਵੋਟਿੰਗ ਤੋਂ ਜਿੱਤ ?
Haryana News: ਵਿਆਹ ਵਾਲੇ ਦਿਨ ਲਾੜੀ ਦੀ ਮੌਤ, ਟਰੱਕ ਨਾਲ ਟਕਰਾਈ ਕਾਰ
Haryana News: ਰਸਮ ਨਿਭਾਉਣ ਲਈ ਚਾਚੇ ਦੇ ਘਰ ਜਾ ਰਹੀ ਸੀ
Punjab News: ਕੌਮਾਂਤਰੀ ਸਰਹੱਦ ਨੇੜੇ BSF ਵਲੋਂ ਪਾਕਿਸਤਾਨੀ ਘੁਸਪੈਠੀਆ ਕਾਬੂ
ਪਾਕਿਸਤਾਨੀ ਘੁਸਪੈਠੀਏ ਦੀ ਪਛਾਣ ਤੈਮੂਰ ਹਸਨ ਪੁੱਤਰ ਮੁਹੰਮਦ ਰਿਆਜ (20) ਪਿੰਡ ਮਹਿਮੂਦ ਬੂਟੀ, ਪੁਲਿਸ ਥਾਣਾ ਭਗਵਾਨਪੁਰਾ, ਜ਼ਿਲ੍ਹਾ ਲਾਹੌਰ ਵਜੋਂ ਹੋਈ ਹੈ।
Sikhs in Italy: ਇਟਲੀ 'ਚ ਮੁੜ ਕਿਰਪਾਨ ਨੂੰ ਲੈ ਕੇ ਸਿੱਖ 'ਤੇ ਮਾਮਲਾ ਦਰਜ, ਸਿੱਖਾਂ 'ਚ ਰੋਸ
ਢਾਡੀ ਮਿਲਖਾ ਸਿੰਘ ਮੌਜੀ 'ਤੇ ਕਿਰਪਾਨ ਰੱਖਣ 'ਤੇ ਪਰਚਾ ਦਰਜ
Lok Sabha Elections 2024: ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ; ਸੁਖਬੀਰ ਬਾਦਲ ਨਹੀਂ ਲੜਨਗੇ ਚੋਣ
ਜਲੰਧਰ ਵਿਖੇ ਸੁਖਬੀਰ ਬਾਦਲ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
Patiala News : ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ ,ਕੇਕ 'ਚ ਸਿੰਥੈਟਿਕ ਸਵੀਟਨਰ ਦੀ ਮਾਤਰਾ ਜ਼ਿਆਦਾ
Patiala News : ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ ,ਕੇਕ 'ਚ ਸਿੰਥੈਟਿਕ ਸਵੀਟਨਰ ਦੀ ਮਾਤਰਾ ਜ਼ਿਆਦਾ
Haryana News: ਹਰਿਆਣਾ 'ਚ ਜਵਾਈ ਦਾ ਕਤਲ, ਧੀ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸਨ ਪਰਿਵਾਰਕ ਮੈਂਬਰ
Haryana News: 1 ਸਾਲ ਤੋਂ ਸ਼ਹਿਰ ਤੋਂ ਬਾਹਰ ਰਹੇ ਸਨ ਪਤੀ-ਪਤਨੀ