ਖ਼ਬਰਾਂ
Arvind Kejriwal: ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਲਿਖੀ ਚਿੱਠੀ, ਕਿਹਾ, ਮੈਂ ਹਰ ਰੋਜ਼ ਇਨਸੁਲਿਨ ਮੰਗ ਰਿਹਾ ਹਾਂ
ਮੈਂ ਗਲੂਕੋਜ਼ ਮੀਟਰ ਦੀ ਰੀਡਿੰਗ ਦਿਖਾਈ ਅਤੇ ਕਿਹਾ ਕਿ ਦਿਨ ਵਿਚ 3 ਵਾਰ ਸ਼ੂਗਰ ਬਹੁਤ ਜ਼ਿਆਦਾ ਜਾ ਰਹੀ ਹੈ
7 ਅਕਤੂਬਰ ਨੂੰ ਹੋਏ ਹਮਲਿਆਂ ਨੂੰ ਲੈ ਕੇ ਇਜ਼ਰਾਇਲੀ ਫੌਜ ਦੇ ਖੁਫੀਆ ਮੁਖੀ ਨੇ ਦਿਤਾ ਅਸਤੀਫਾ
ਅਹਾਰੋਨ ਹਲੀਵਾ ਹਮਾਸ ਹਮਲੇ ਨਾਲ ਸਬੰਧਤ ਅਸਫਲਤਾ ਕਾਰਨ ਅਸਤੀਫਾ ਦੇਣ ਵਾਲੇ ਪਹਿਲੇ ਸੀਨੀਅਰ ਇਜ਼ਰਾਈਲੀ ਅਧਿਕਾਰੀ ਹਨ
PM Narendra Modi: ਜਦੋਂ ਨਰਿੰਦਰ ਮੋਦੀ ਦੀ PM ਉਮੀਦਵਾਰੀ 'ਤੇ ਅਡਵਾਨੀ ਨੇ ਕਿਹਾ ਸੀ ਕਿ- ਭਾਜਪਾ ਆਪਣੀ ਦਿਸ਼ਾ ਭਟਕ ਗਈ
PM Narendra Modi: RSS ਨੇ ਕਿਵੇਂ ਖੋਲ੍ਹਿਆ ਨਰਿੰਦਰ ਮੋਦੀ ਨੂੰ PM ਬਣਾਉਣ ਦਾ ਰਾਹ?
Punjab News: ਭਾਜਪਾ ਦਾ ਇਲਜ਼ਾਮ, “ਡੇਰਾ ਬਿਆਸ ਖ਼ਿਲਾਫ਼ ਡਾ. ਗਾਂਧੀ ਨੇ ਕੇਂਦਰ ਨੂੰ ਕੀਤੀ ਸੀ ਝੂਠੀ ਸ਼ਿਕਾਇਤ”
ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਉਤੇ ਭਾਜਪਾ ਵਲੋਂ ਇਲਜ਼ਾਮ ਲਗਾਏ ਗਏ ਹਨ।
Punjab News: ਅੰਮ੍ਰਿਤਸਰ 'ਚ ਭਾਜਪਾ ਆਗੂਆਂ ਖਿਲਾਫ਼ FIR,ਕਿਸਾਨਾਂ ਉੱਤੇ ਇੱਟਾਂ-ਰੋੜੇ ਚਲਾਉਣ ਦਾ ਮਾਮਲਾ
BJP ਦੀ ਰੈਲੀ ਦਾ ਵਿਰੋਧ ਕਰਨ ਪਹੁੰਚੇ ਸੀ ਕਿਸਾਨ
Rajnath Singh in Siachen: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਸਿਆਚਿਨ ਦਾ ਦੌਰਾ; ਫੌਜੀ ਤਿਆਰੀਆਂ ਦਾ ਲਿਆ ਜਾਇਜ਼ਾ
ਰੱਖਿਆ ਮੰਤਰੀ ਨੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਖੇਤਰ ਦੀ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ।
Pakistan : ਸੰਸਦ ਭਵਨ ਦੇ ਅੰਦਰ ਮਸਜਿਦ 'ਚੋਂ 20 ਜੋੜੇ ਜੁੱਤੇ ਗਾਇਬ, ਨਮਾਜ਼ ਪੜ੍ਹ ਕੇ ਨੰਗੇ ਪੈਰੀਂ ਪਰਤੇ ਸਾਂਸਦ
ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਵੀ ਜਤਾਈ ਚਿੰਤਾ
ਕਾਂਗਰਸ ਦੇਸ਼ ਨੂੰ ਕਮਜ਼ੋਰ ਕਰਨ ਲਈ ਟੁਕੜੇ-ਟੁਕੜੇ ਗੈਂਗ ਨਾਲ ਹੱਥ ਮਲਾਈ ਬੈਠੀ ਹੈ - ਅਮਨਜੋਤ ਰਾਮੂੰਵਾਲੀਆ
ਦੇਸ਼ ਜਿਥੇ ਮਜ਼ਬੂਤ ਹੋਣਾ ਚਾਹੀਦਾ ਹੈ, ਉਥੇ ਕਾਂਗਰਸ ਦੇਸ਼ ਨੂੰ ਕਮਜ਼ੋਰ ਕਰਨ ਦੀ ਸੋਚਦੀ ਹੈ
Supreme Court News: ਸੁਪਰੀਮ ਕੋਰਟ ਨੇ 12ਵੀ ਕਲਾਸ ਤੋਂ ਬਾਅਦ 3-ਸਾਲਾ LL.B ਕੋਰਸ ਕਰਨ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਕੀਤਾ ਇਨਕਾਰ
Supreme Court News: ਕਿਹਾ- 5 ਸਾਲਾ ਲਾਅ ਕੋਰਸ ਲਾਹੇਵੰਦ, ਪੇਸ਼ੇ 'ਚ ਸਿਆਣੇ ਲੋਕਾਂ ਦੀ ਲੋੜ- SC