ਖ਼ਬਰਾਂ
Tejinder Pal Singh Bittu : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਭਾਜਪਾ ਵਿਚ ਸ਼ਾਮਲ ਹੋਏ ਤੇਜਿੰਦਰ ਪਾਲ ਸਿੰਘ ਬਿੱਟੂ
Tejinder Pal Singh Bittu ਅੱਜ ਸਵੇਰੇ ਹੀ ਕਾਂਗਰਸ ਪਾਰਟੀ ਤੋਂ ਦਿਤਾ ਸੀ ਅਸਤੀਫ਼ਾ
Manish Sisodia: ਮਨੀਸ਼ ਸਿਸੋਦੀਆ ਨੇ ਵਾਪਸ ਲਈ ਅੰਤਰਿਮ ਜ਼ਮਾਨਤ ਪਟੀਸ਼ਨ, 30 ਅਪ੍ਰੈਲ ਨੂੰ ਅਗਲੀ ਸੁਣਵਾਈ
ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ
Elon Musk: ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਮਸਕ ਨੇ ਭਲਕੇ ਆਉਣਾ ਸੀ ਭਾਰਤ
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਐਲੋਨ ਮਸਕ 21 ਅਤੇ 22 ਅਪ੍ਰੈਲ ਨੂੰ ਭਾਰਤ ਆਉਣਗੇ
Tejinder Pal Singh Bittu Resigned : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਇਹ ਲੀਡਰ ਵੀ ਦੇ ਗਏ ਅਸਤੀਫਾ, ਹੋਣਗੇ ਭਾਜਪਾ ਵਿਚ ਸ਼ਾਮਲ
Tejinder Pal Singh Bittu Resigned: ਅੱਜ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
Himachal News: ਹਿਮਾਚਲ 'ਚ ਤੂਫ਼ਾਨ ਕਾਰਨ ਉੱਡੀ ਮਕਾਨ ਦੀ ਛੱਤ, ਸਿਰ 'ਚ ਇੱਟ ਵੱਜਣ ਕਰ ਕੇ ਬੱਚੀ ਦੀ ਮੌਤ
ਲੜਕੀ ਅਪਣੀ ਨਾਨੀ ਕੋਲ ਗਈ ਹੋਈ ਸੀ ਜਿੱਥੇ ਇਹ ਹਾਦਸਾ ਵਾਪਰਿਆ
Ludhiana Truck Fire News : ਲੁਧਿਆਣਾ ਵਿਚ ਵੱਡਾ ਹਾਦਸਾ, ਟਰੱਕ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਟਰੱਕ ਡਰਾਈਵਰ
Ludhiana Truck Fire News ਸੁੱਤ ਪਿਆ ਡਰਾਈਨਰ ਸੌਂ ਗਿਆ ਸਦਾ ਦੀ ਨੀਂਦ
Expired Chocolate News: ਐਕਸਪਾਇਰੀ ਚਾਕਲੇਟ ਖਾਣ ਤੋਂ ਬਾਅਦ ਬੱਚੀ ਨੂੰ ਲੱਗੀਆਂ ਖੂਨ ਦੀਆਂ ਉਲਟੀਆਂ
Expired Chocolate News: ਨਾਜ਼ੁਕ ਹਾਲਤ ਵਿਚ ਡੇਢ ਸਾਲ ਦੀ ਬੱਚੀ ਹਸਪਤਾਲ ਭਰਤੀ
Blue Whale News: ਭਾਰਤੀ ਵਿਦਿਆਰਥੀ ਦੀ ਮੌਤ ਦੇ ਬਲੂ ਵ੍ਹੇਲ ਗੇਮ ਨਾਲ ਜੁੜੇ ਤਾਰ, 2 ਮਿੰਟ ਤੱਕ ਲੜਕੇ ਨੇ ਰੋਕੇ ਆਪਣੇ ਸਾਹ!
Blue Whale News: ਅਮਰੀਕਾ ਵਿਚ ਪਹਿਲੇ ਸਾਲ ਦਾ 20 ਸਾਲਾ ਵਿਦਿਆਰਥੀ 8 ਮਾਰਚ ਨੂੰ ਮ੍ਰਿਤਕ ਪਾਇਆ ਗਿਆ ਸੀ
Betul Road Accident: ਬੈਤੂਲ 'ਚ ਬੱਸ ਪਲਟਣ ਕਾਰਨ 21 ਪੁਲਿਸ ਅਤੇ ਹੋਮ ਗਾਰਡ ਮੁਲਾਜ਼ਮ ਜ਼ਖਮੀ
ਸਬ-ਡਵੀਜ਼ਨਲ ਅਧਿਕਾਰੀ ਸ਼ਾਲਿਨੀ ਪਰਸਤੇ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ
Ropar Accident News: ਰੋਪੜ 'ਚ ਦੋ ਮੋਟਰਸਾਈਕਲਾਂ ਚਾਲਕਾਂ ਦੀ ਦਰਦਨਾਕ ਹਾਦਸੇ ਵਿਚ ਹੋਈ ਮੌਤ
Ropar Accident News: ਇਕ ਔਰਤ ਗੰਭੀਰ ਜ਼ਖ਼ਮੀ