ਖ਼ਬਰਾਂ
Himachal News: ਹਿਮਾਚਲ 'ਚ ਡੂੰਘੀ ਖੱਡ 'ਚ ਡਿੱਗੀ ਕਾਰ, 2 ਲੋਕਾਂ ਦੀ ਹੋਈ ਮੌਤ
Himachal News: ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
ਚੰਡੀਗੜ੍ਹ ਨਿਗਮ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਡਿਫਾਲਟਰ ਟੈਕਸੀ ਸਟੈਂਡਾਂ ਨੂੰ ਅਪਣੇ ਕਬਜ਼ੇ ਵਿਚ ਲੈਣ ਦੀ ਮੰਗੀ ਮਨਜ਼ੂਰੀ
ਇਸ ਵੇਲੇ ਸ਼ਹਿਰ ਵਿਚ 57 ਦੇ ਕਰੀਬ ਟੈਕਸੀ ਸਟੈਂਡ ਚੱਲ ਰਹੇ ਹਨ
Narnaul Bus Accident: ਨਾਰਨੌਲ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਦੀ ਆਟੋ ਨਾਲ ਹੋਈ ਟੱਕਰ, ਡਰਾਈਵਰ ਜ਼ਖ਼ਮੀ
Narnaul Bus Accident: ਆਟੋ ਬੁਰੀ ਤਰ੍ਹਾਂ ਗਿਆ ਨੁਕਸਾਨਿਆ, ਲੋਕਾਂ ਦੀ ਭੀੜ ਨੇ ਬੱਸ ਰੋਕੀ, ਮੈਨੇਜਰ ਨੇ ਪਹੁੰਚਣ ਤੋਂ ਕੀਤਾ ਇਨਕਾਰ
Haryana News: ਕਣਕ ਕੱਢਦੇ ਸਮੇਂ ਮਸ਼ੀਨ 'ਚ ਫਸਿਆ ਮਜ਼ਦੂਰ, ਸਰੀਰ ਦੇ ਹੋਏ ਟੁਕੜੇ-ਟੁਕੜੇ
Haryana News : ਮਿਹਨਤ ਮਜ਼ਦੂਰੀ ਕਰਕੇ ਪਾਲਦਾ ਸੀ ਪ੍ਰਵਾਰ ਦਾ ਢਿੱਡ
Roopnager News: ਪੰਜਾਬ ਦਾ ਵਧਾਇਆ ਮਾਣ! ਛੋਟੀ ਉਮਰ ’ਚ ਤੇਗਵੀਰ ਨੇ ਮਾਊਂਟ ਐਵਰੈਸਟ ਬੇਸ ਕੈਂਪ ਕੀਤਾ ਸਰ
ਤਾਪਮਾਨ 12 ਡਿਗਰੀ ’ਚ 5364 ਮੀਟਰ ਦੀ ਉਚਾਈ ਦਾ ਪੈਦਲ ਪੈਂਡਾ ਕੀਤਾ ਤੈਅ, 23 ਅਪ੍ਰੈਲ ਪਹੁੰਚੇਗਾ ਰੋਪੜ
DD News Logo: DD News ਦੇ ਲੋਗੋ ਦਾ ਰੰਗ ਬਦਲਿਆ, ਕੇਸਰੀ ਰੰਗ ਕਰਨ 'ਤੇ ਸੋਸ਼ਲ ਮੀਡੀਆ 'ਤੇ ਹੰਗਾਮਾ
ਚੋਣਾਂ ਦੇ ਸਮੇਂ 'ਡੀਡੀ ਨਿਊਜ਼' ਦੇ ਲੋਗੋ ਦੇ ਰੰਗ 'ਚ ਬਦਲਾਅ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ
Punjab BJP List News: ਪੰਜਾਬ 'ਚ ਅੱਜ ਜਾਰੀ ਹੋ ਸਕਦੀ ਹੈ ਭਾਜਪਾ ਦੀ ਸੂਚੀ, ਇਹ ਨਾਂ ਹੋਇਆ ਫਾਈਨਲ!
Punjab BJP List News: ਪਾਰਟੀ ਹਿੰਦੂ ਚਿਹਰੇ 'ਤੇ ਦਾਅ ਖੇਡਣ ਜਾ ਰਹੀ ਹੈ
Army soldier Missing News: ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ ਸ਼ੱਕੀ ਹਾਲਾਤਾਂ ’ਚ ਲਾਪਤਾ
Army soldier Missing News: ਅੰਬਾਲਾ ਕੈਂਟ ’ਚ CDM ਲਈ ਡਿਊਟੀ ਲਈ ਆਇਆ ਸੀ, ਅਜੇ ਤੱਕ ਨਹੀਂ ਪਹੁੰਚਿਆ ਘਰ
Karamjit Chaudhary: ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਕਰਮਜੀਤ ਚੌਧਰੀ ਭਾਜਪਾ ਵਿਚ ਸ਼ਾਮਲ
ਕਰਮਜੀਤ ਕੌਰ ਚੌਧਰੀ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਨ।
Khanna News: ਖੰਨਾ 'ਚ ਪਤਨੀ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Khanna News: ਪਤਨੀ ਦੇ ਨਜਾਇਜ਼ ਸਬੰਧ ਹੋਣ ਦਾ ਸ਼ੱਕ