ਖ਼ਬਰਾਂ
Chandigarh News: ਚੰਡੀਗੜ੍ਹ ਅਤੇ ਆਬੂ ਧਾਬੀ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਇੰਡੀਗੋ
16 ਮਈ ਤੋਂ ਸ਼ੁਰੂ ਹੋ ਰਹੀਆਂ ਉਡਾਣਾਂ ਹਫ਼ਤਾ ਭਰ ਰਹਿਣਗੀਆਂ ਜਾਰੀ
Lok Sabha Election 2024: ਚੋਣ ਮੈਦਾਨ 'ਚ ਉਤਰੇ ਬੇਅਦਬੀ ਮੁੱਦੇ ਦੀ ਜਾਂਚ ਕਰਨ ਵਾਲੇ ਜਸਟਿਸ ਜੋਰਾ ਸਿੰਘ
ਨਿੱਜੀ ਚੈਨਲ ਨਾਲ ਗੱਲ ਕਰਦਿਆਂ ਦੱਸੀ ਬੇਅਦਬੀ ਦੀ ਜਾਂਚ ਵਾਲੀ ਰਿਪੋਰਟ ਦੀ ਸਾਰੀ ਗੱਲ
Canada News: ਪੰਜਾਬਣ ਨੇ ਵਧਾਇਆ ਮਾਣ; ਲਾਅ ਸੁਸਾਇਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਬਣੇ ਜੀਵਨ ਧਾਲੀਵਾਲ
ਵੱਕਾਰੀ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਪੰਜਾਬਣ ਵਕੀਲ
UK News: ਇੰਗਲੈਂਡ ਵਿਚ ਪੰਜਾਬੀ ਡਰਾਈਵਰ ਦੀ ਹਤਿਆ ਮਾਮਲੇ ਵਿਚ ਦੋਸ਼ੀਆਂ ਨੂੰ ਕੁੱਲ 122 ਸਾਲ ਦੀ ਸਜ਼ਾ
ਅਰਸ਼ਦੀਪ ਸਿੰਘ (24), ਜਗਦੀਪ ਸਿੰਘ (22), ਸ਼ਿਵਦੀਪ ਸਿੰਘ (26) ਅਤੇ ਮਨਜੋਤ ਸਿੰਘ (24) ਨੂੰ 28-28 ਸਾਲ ਅਤੇ ਸੁਖਮਨਦੀਪ ਸਿੰਘ ਨੂੰ 10 ਸਾਲ ਦੀ ਕੈਦ
'ਅਮੀਰ ਪਤੀ ਚਾਹੀਏ...', ਜਦੋਂ ਫਲਾਈਟ 'ਚ ਪੋਸਟਰ ਲੈ ਕੇ ਖੜ੍ਹੀ ਹੋ ਗਈ ਮਹਿਲਾ ,ਯਾਤਰੀ ਵੀ ਰਹਿ ਗਏ ਹੱਕੇ-ਬੱਕੇ
ਅਮੀਰ ਪਤੀ ਦੀ ਤਲਾਸ਼ ਹੈ ਅਤੇ ਹੇਠਾਂ ਇੱਕ QR ਕੋਡ ਹੈ
Jallianwala Bagh Massacre: ਜਲ੍ਹਿਆਂਵਾਲਾ ਬਾਗ ਸਾਕੇ ਨੂੰ ਪੂਰੇ ਹੋਏ 105 ਸਾਲ, ਮਾਮਲੇ ਦੀ ਇੱਕ ਕੜੀ ਕਾਸ਼ੀ ਨਾਲ ਜੁੜੀ
ਪੰਡਿਤ ਮਦਨ ਮੋਹਨ ਮਾਲਵੀਆ ਤੋਂ, ਜਿਨ੍ਹਾਂ ਨੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ
Petrol Diesel Price Today : ਸ਼ਨੀਵਾਰ ਨੂੰ ਜਾਰੀ ਹੋਈਆਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ ਰੇਟ...
Petrol Diesel Price Today: ਸ਼ਨੀਵਾਰ ਨੂੰ ਕੀ ਹਨ ਪੈਟਰੋਲ ਅਤੇ ਡੀਜ਼ਲ ਦੇ ਰੇਟ
Kerala man in Saudi Jail: ਸਾਊਦੀ ਅਰਬ ਦੀ ਜੇਲ੍ਹ 'ਚ 18 ਸਾਲ ਤੋਂ ਬੰਦ ਭਾਰਤੀ ਦੀ ਰਿਹਾਈ ਲਈ 'ਬਲੱਡ ਮਨੀ' ਵਜੋਂ ਇਕੱਠੇ ਹੋਏ 34 ਕਰੋੜ ਰੁਪਏ
2006 ਵਿਚ ਹਤਿਆ ਦੇ ਇਲਜ਼ਾਮ ਤਹਿਤ ਮਿਲੀ ਸੀ ਮੌਤ ਦੀ ਸਜ਼ਾ
Tejas News: ਵਧੇਗੀ ਭਾਰਤ ਦੀ ਤਾਕਤ, ਰੱਖਿਆ ਮੰਤਰਾਲੇ ਨੇ 97 ਤੇਜਸ ਲੜਾਕੂ ਜਹਾਜ਼ਾਂ ਦਾ ਦਿੱਤਾ ਆਰਡਰ
HAL ਨੂੰ 65 ਹਜ਼ਾਰ ਕਰੋੜ ਰੁਪਏ ਦਾ ਟੈਂਡਰ ਮਿਲਿਆ
Chandigarh News: ਪੰਜਾਬ ਯੂਨੀਵਰਸਿਟੀ ਦੀਆਂ ਟੈਂਕੀਆਂ 'ਚ ਮਿਲੇ ਮਰੇ ਹੋਏ 'ਬਾਂਦਰ' ਦੀਆਂ ਹੱਡੀਆਂ; ਵਿਦਿਆਰਥੀ ਜਥੇਬੰਦੀਆਂ ਦੇ ਦਿਤਾ ਧਰਨਾ
ਪੀਯੂ ਦੇ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਪਿਛਲੀ ਵਾਰ ਪਾਣੀ ਦੀ ਟੈਂਕੀ ਦੀ ਸਫ਼ਾਈ ਕਦੋਂ ਹੋਈ ਸੀ